Rishtey

(ਮੇਰੇ ਹੰਜੂਆਂ ਵਿਚ ਵੀ ਲੋਕਾਂ ਨੂੰ ਜੌ, ਨਜ਼ਰ ਆਈ ਏ
ਓਹ ਹੱਸਦੀ ਏ ਮੇਰੇ ਟੁੱਟੇ ਦਿੱਲ ਤੇ
ਖ਼ਬਰ ਆਈ ਏ, ਖ਼ਬਰ ਆਈ ਏ, ਖ਼ਬਰ ਆਈ ਏ)

ਬੜੇ ਮਜ਼ਬੂਤ ਰਿਸ਼ਤੇ ਸੀ, ਕੁੱਝ ਕੰਮਜ਼ੋਰ ਲੋਕਾਂ ਨਾਲ
ਓਹ ਵਾਦੇ ਸਾਡੇ ਨਾਲ ਕਰ ਗਏ, ਤੁੱਰ ਗਏ ਹੋਰ ਲੋਕਾਂ ਨਾਲ
ਫ਼ੇਰ ਵੀ ਤੋੜਿਆ ਮੈਨੂੰ, ਕੱਚ ਵਰਗਾ ਸੀ ਮੈਂ
ਝੂਠ ਚ ਰੱਖਿਆ ਮੈਨੂੰ ਸੱਚ ਵਰਗਾ ਸੀ ਮੈਂ
ਝੂਠ ਚ ਰੱਖਿਆ ਮੈਨੂੰ, ਓਹ ਸੱਚ ਵਰਗਾ ਸੀ ਮੈਂ
(ਸੱਚ ਵਰਗਾ ਸੀ ਮੈਂ)

ਓ ਦਿੱਲ ਦੇ ਚੋਰ ਰਿਸ਼ਤੇ ਸੀ, ਕੁੱਝ ਕੰਮਜ਼ੋਰ ਲੋਕਾਂ ਨਾਲ
ਬੜੇ ਮਜ਼ਬੂਤ ਰਿਸ਼ਤੇ ਸੀ, ਕੁੱਝ ਕੰਮਜ਼ੋਰ ਲੋਕਾਂ ਨਾਲ
ਓ ਵਾਦੇ ਸਾਡੇ ਨਾਲ ਕਰ ਗਏ, ਤੁੱਰ ਗਏ ਹੋਰ ਲੋਕਾਂ ਨਾਲ
(ਤੁਰ ਗਏ ਹੋਰ ਲੋਕਾਂ ਨਾਲ)

ਓ ਦਿੱਲ ਤੋੜਨਾ ਓਹਨਾ ਲਈ ਕੋਈ ਖਤਾ ਹੀ ਨਹੀਂ
ਇਸ ਪਿਆਰ ਲਫਜ਼ ਦਾ ਮੱਤਲਬ ਓਹਨੂੰ ਪੱਤਾ ਹੀ ਨਹੀਂ
ਪੱਤਾ ਹੀ ਨਹੀਂ
ਓ ਦਿੱਲ ਤੋੜਨਾ ਓਹਨਾ ਲਈ ਕੋਈ ਖਤਾ ਹੀ ਨਹੀਂ
ਇਸ ਪਿਆਰ ਲਫਜ਼ ਦਾ ਮੱਤਲਬ ਓਹਨੂੰ ਪੱਤਾ ਹੀ ਨਹੀਂ
ਪੱਤਾ ਹੀ ਨਹੀਂ

ਅੱਸੀ ਰੋਏ ਆ ਓਹਨਾ ਲਈ, ਜੌ ਹੱਸ ਰਹਿਣੇ ਲੋਕਾਂ ਨਾਲ
ਬੜੇ ਮਜ਼ਬੂਤ ਰਿਸ਼ਤੇ ਸੀ, ਕੁੱਝ ਕੰਮਜ਼ੋਰ ਲੋਕਾਂ ਨਾਲ
ਓਹ ਵਾਦੇ ਸਾਡੇ ਨਾਲ ਕਰ ਗਏ, ਤੁੱਰ ਗਏ ਹੋਰ ਲੋਕਾਂ ਨਾਲ
(ਤੁਰ ਗਏ ਹੋਰ ਲੋਕਾਂ ਨਾਲ)

(ਮੇਰੇ ਹੰਜੂਆਂ ਵਿਚ ਵੀ ਲੋਕਾਂ ਨੂੰ ਜੌ, ਨਜ਼ਰ ਆਈ ਏ
ਓਹ ਹੱਸਦੀ ਏ ਮੇਰੇ ਟੁੱਟੇ ਦਿੱਲ ਤੇ
ਖ਼ਬਰ ਆਈ ਏ, ਖ਼ਬਰ ਆਈ ਏ, ਖ਼ਬਰ ਆਈ ਏ)

Credits
Writer(s): Kartik Dev, Dilwala Dilwala
Lyrics powered by www.musixmatch.com

Link