Kithe

ਕੈਸਾ ਤੇਰਾ ਪਿਆਰ ਸੀ? ਕੈਸੀ ਉਹ ਜਗ੍ਹਾ ਸੀ?
ਦੱਸ ਕਿਵੇਂ ਕੀਤੀ ਤੂੰ ਮੇਰੇ ਲਈ ਦੁਆ ਸੀ

ਕੈਸਾ ਤੇਰਾ ਪਿਆਰ ਸੀ? ਕੈਸੀ ਉਹ ਜਗ੍ਹਾ ਸੀ?
ਦੱਸ ਕਿਵੇਂ ਕੀਤੀ ਤੂੰ ਮੇਰੇ ਲਈ ਦੁਆ ਸੀ
ਜੋ ਤੇਰੇ ਨੇੜੇ ਆਉਨ ਲੱਗ ਗਈ

ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ

ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਕੈਸਾ ਤੇਰਾ ਪਿਆਰ ਸੀ?

ਤੂੰ ਮੈਨੂੰ ਖੁਸ਼ੀ ਦਿੱਤੀ ਸੋਹਣੇ ਸਾਰੇ ਜੱਗ ਦੀ
ਐਨੀ ਤਾਂ ਮੈਂ ਸੋਹਣੀ ਨਈਂ ਜਿੰਨੀ ਤੈਨੂੰ ਲਗਦੀ
ਤੂੰ ਮੈਨੂੰ ਖੁਸ਼ੀ ਦਿੱਤੀ ਸੋਹਣੇ ਸਾਰੇ ਜੱਗ ਦੀ
ਐਨੀ ਤਾਂ ਮੈਂ ਸੋਹਣੀ ਨਈਂ ਜਿੰਨੀ ਤੈਨੂੰ ਲਗਦੀ

ਕੋਸ਼ਿਸ਼ਾਂ ਮੈਂ ਕੀਤੀਆਂ ਕਿ ਕਰਾਂ ਨਾ ਪਿਆਰ ਵੇ
ਤੇਰੀਆਂ ਦੁਆਵਾਂ ਅੱਗੇ ਜ਼ਿਦ ਗਈ ਹਾਰ ਵੇ
ਹੁਣ ਤੈਨੂੰ ਮੈਂ ਮਨਾਉਨ ਲੱਗ ਗਈ

ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ

ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਕੈਸਾ ਤੇਰਾ ਪਿਆਰ ਸੀ?

ਸਦੀਆਂ ਦੀ ਗੱਲ ਨਹੀਂ, ਦੋ-ਚਾਰ ਸਾਲ ਹਾਂ
ਆਪਾਂ ਦੋਨੋਂ, Babbu
ਕਈ ਜਨਮਾਂ ਤੋਂ ਨਾਲ ਆਂ, ਹਾਏ
ਕਿੱਥੇ ਜਾ ਕੇ ਮੰਗਿਆ ਸੀ?

ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਕੈਸਾ ਤੇਰਾ ਪਿਆਰ ਸੀ?



Credits
Writer(s): Mishra Vishal, Singh Akashdeep
Lyrics powered by www.musixmatch.com

Link