Filhaal

ਮੈਨੂੰ ਪਤਾ ਕਿ ਦੁਨੀਆ ਨੂੰ ਇਹ ਗਵਾਰਾ ਨਹੀਂ ਹੋ ਸਕਦਾ
ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ
ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ

ਤੂੰ ਮੈਨੂੰ ਪੁੱਛ ਨਾ ਕੋਈ ਸਵਾਲ
ਚਲ ਦੂਰ ਕਿਤੇ ਮੇਰੇ ਨਾਲ ਕਿ ਤੇਰੀ ਹੋ ਜਾਊਂ
मैं किसी और की हूँ फ़िलहाल
किसी और की हूँ फ़िलहाल कि तेरी हो जाऊँ

ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani
ਪਰ ਇਹ ਵੀ ਦੇਖ ਤੇਰੇ ਬਿਨ ਕਿੰਜ ਮਰ ਰਿਹਾ Jaani

ਮਰ ਜਾਂਗੇ, ਲੈ ਸੰਭਾਲ
ਮਰ ਜਾਂਗੇ, ਲੈ ਸੰਭਾਲ ਕਿ ਤੇਰੀ ਹੋ ਜਾਊਂ
मैं किसी और की हूँ फ़िलहाल
किसी और की हूँ फ़िलहाल कि तेरी हो जाऊँ

ਹੁਣ ਰੋਣਾ ਮੈਂ, ਪਛਤਾਉਣਾ ਮੈਂ ਕਿ ਚੰਨ ਨਹੀਂ ਹੋਇਆ ਚਕੋਰ ਦਾ
ਹੁਣ ਤੂੰ ਵੀ ਐ ਕਿਸੇ ਹੋਰ ਦਾ, ਮੈਂ ਵੀ ਆਂ ਕਿਸੇ ਹੋਰ ਦੀ

ਮੇਰਾ ਦਿਲ ਕਰਦਾ ਐ ਸਵਾਲ
ਤੇਰੀ ਮੋਹੱਬਤ ਦਾ ਕੀ ਹਾਲ ਕਿ ਤੇਰੀ ਹੋ ਜਾਊਂ
मैं किसी और की हूँ फ़िलहाल
किसी और की हूँ फ़िलहाल कि तेरी हो जाऊँ
मैं किसी और की हूँ...



Credits
Writer(s): Jaani
Lyrics powered by www.musixmatch.com

Link