My Life

ਮੂਹਰੇ ਮੂਹਰੇ ਮੈਂ Anti ਪਿੱਛੇ ਪਿੱਛੇ ਮੇਰੇ ਸਾਰੇ
ਮੇਰੀ Shine ਵਿਚ ਵੈਰੀ ਦਿਸਦੇ ਨੀ ਕਿੱਥੇ ਸਾਲ਼ੇ
ਮੂਹਰੇ ਮੂਹਰੇ ਮੈਂ Anti ਪਿੱਛੇ ਪਿੱਛੇ ਮੇਰੇ ਸਾਰੇ
ਮੇਰੀ ਵਿਚ ਵੈਰੀ!!

ਓ! ਮੂਹਰੇ ਮੂਹਰੇ ਮੈਂ Anti ਪਿੱਛੇ ਪਿੱਛੇ ਮੇਰੇ ਸਾਰੇ
ਮੇਰੀ Shine ਵਿਚ ਵੈਰੀ ਦਿਸਦੇ ਨੀ ਕਿੱਥੇ ਸਾਲ਼ੇ
ਮੂਹਰੇ ਮੂਹਰੇ ਮੈਂ Anti ਪਿੱਛੇ ਪਿੱਛੇ ਮੇਰੇ ਸਾਰੇ
ਮੇਰੀ Shine ਵਿਚ ਵੈਰੀ ਦਿਸਦੇ ਨੀ ਕਿੱਥੇ ਸਾਲ਼ੇ

ਹੌਲੀ ਹੌਲੀ ਤੁਰਦਾ ਮੈਂ ਰੱਬ ਤੇ ਯਕੀਨ ਆ
ਵੈਰੀਆ ਦੀ Hell life ਜੱਟ ਦੀ ਹਸੀਨ ਆ
ਹੁੰਦੀ ਨੀ Break ਤਾਰ ਜਿਹੜੀ ਦਿਲੋ ਜੋੜੀ ਆ
ਦਿਲ ਦੇ ਨੀ ਮਾੜੇ ਬੱਸ ਬੋਲਬਾਣੀ ਕੌੜੀ ਆ

ਓ ਮਿਹਨਤ ਦਾ ਮੁੱਲ ਮਿਲੂ ਪੂਰੀ ਆਸ ਨੀ
ਜ਼ਿੰਦਗੀ ਦੇ ਪੇਪਰਾਂ ਚ ਹੋਣਾ Paas ਨੀ
Linea ਚ ਨੀ ਖੜਨਾ ਮੈਂ Jump ਕਰਨਾ
Economy ਤੋਂ ਸਿੱਧਾ First class ਨੀ
ਸੋਚ ਉੱਚੇ ਕੰਮ ਉੱਚੇ ਗੱਲਾਂ ਉੱਚੀਆਂ
ਹਾਰਦੇ ਉਹ ਕਿੱਥੇ ਜਦੋਂ ਨੀਤਾਂ ਸੁੱਚੀਆਂ
ਹਾਲੇ ਤੱਕ ਕੱਪੜੇ ਤੇ Tag ਕੋਈ ਨਹੀਂ
ਆਉਣ ਦੇ ਤੂੰ Time ਰੋਲ ਦਊਂਗਾ gucchiyan
ਗਾਉਣ ਤੇ ਹੀ ਅੜ ਦਾ ਸੀ ਕਿਹਾ ਕਰੋਗੇ
ਹੱਕ ਪਿੱਛੇ ਲੜ ਦਾ ਸੀ ਕਿਹਾ ਕਰੋਗੇ
ਜੇੜ੍ਹੇ ਜੇੜ੍ਹੇ ਰੱਖੇਦੇ ਬਣਾਕੇ ਦੂਰੀਆ
ਸਾਡੇ ਨਾਲ ਪੜ੍ਹਦਾ ਸੀ ਕਿਹਾ ਕਰੋਗੇ

ਮੈਂ ਨੀ ਕਹਿੰਦਾ ਮੇਰੇ ਜੇਹਾ ਨੇਕ ਕੋਈ ਨਾ
Loyal blood ਕੰਮ fake ਕੋਈ ਨਾ
Simple flow ਚ ਕਰਾਂ ਸ਼ੋਕ ਦੇ ਲਈ
ਸਾਰੇ ਗਾਣੇ ਵਿੱਚ ਲਾਈ ਹੇਕ ਕੋਈ ਨਾ
ਮਾਪਿਆ ਤੋਂ ਬਿਨਾ ਹੁਣ ਖਾਸ ਨੀ ਕੋਈ
ਰੱਬ ਤੋ ਬਿਨਾ ਕਿਸੇ ਤੇ ਆਸ ਨੀ ਕੋਈ
Political ਯਾਰੀਆਂ ਤੋਂ ਬੜੇ ਦੂਰ ਆ
ਸਿੱਧੀ ਗੱਲ ਕਰਾਂ ਬਕਵਾਸ ਨਾ ਕੋਈ

O to the point ਗੱਲ ਐ! ਸਾਰਿਆ ਨਾਲ ਨਾਤੇ ਤੋੜ ਲਏ ਆ ਹੁਣ
ਸਿਰਫ਼ ਆਪਣੇ ਨਾਲ ਮੱਤਲਬ ਆ ਹੁਣ
ਆਪਣੇ ਨਾਲ!

ਓਹ ਓਹਨਾਂ ਦੀ ਸਿਰੀ ਵੀ ਦੇਣੀ ਨੱਪ ਬੱਲੀਏ
ਬੰਦੇ ਕਾਹਦੇ ਉਹ ਨੇ ਨਿਰੇ ਸੱਪ ਬੱਲੀਏ
ਯਾਰੀਆਂ ਚ ਜੇੜ੍ਹੇ ਯਾਰ ਮਾਰ ਕਰਦੇ
ਓਹਨਾ ਨੂੰ ਵੀ ਦੇਣਾ ਇਕ Cup ਬੱਲੀਏ

ਕੋਈ ਤੋੜ ਲਭਦਾ ਨੀ ਸਾਡੀ ਹਿੰਡ ਦਾ
ਅੜ ਦਾ ਜੋ ਮੂਹਰੇ ਦੇਖੀਂ ਕਿਵੇਂ ਖਿੰਡ ਦਾ
ਹੋਰ ਤਾਂ ਕਿਸੇ ਨੇ ਕੋਈ Support ਨੀ ਕਰੀ
ਨਾਲ ਖੜਾ ਰਿਹਾ ਮੁੰਡਾ ਛਿੰਨੇ ਪਿੰਡ ਦਾ
ਮੈਂ Antiyan ਦੇ ਸੁਪਨੇ ਚ ਦਿੱਖਦਾ ਰਹੂੰ
ਜਿੰਨਾ ਚਿਰ ਲਿਖੀ ਆ ਮੈਂ ਲਿੱਖਦਾ ਰਹੂੰ
ਲਿਖਣ ਤੇ ਗਾਉਣ ਚ ਨੇ ਬਹੁਤ ਕਮੀਆਂ
ਸਰਕਾਰੀਆ ਦਾ ਮੁੰਡਾ ਬਸ ਸਿੱਖਦਾ ਰਹੂ

ਓਹ ਗੀਤ ਕਾਹਦਾ ਮਾਹੌਲ ਜਿਯਾ ਬਣਾਈ ਰੱਖਿਐ
Lyrically ਗਾਣਾ ਪੂਰਾ high ਰੱਖਿਐ
ਭਾਵੇਂ ਅਜੇ ਬਣੇ ਨੀ Star ਤਗੜੇ
ਪਰ ਤਹਿਲਕਾ ਤਾਂ ਪੂਰਾ ਹੀ ਮਚਾਈ ਰੱਖਿਐ

ਇਹ ਤਾਂ Trailer ਸੀ ਅੱਗੇ ਅੱਗੇ ਦੇਖਯੋ ਬਣਦਾ ਕਿ ਐ!
ਚੰਗਾ!
Bye!



Credits
Writer(s): Joban Sarkaria
Lyrics powered by www.musixmatch.com

Link