Folk Touch

ਹੋ ਸ਼ਹਿਰ ਤੇਰੇ ਵੱਜਦੇ ਜੋ mafia ਦੇ gang ਨੀ
ਮਿੱਤਰਾ ਤੋਂ ਪੱਜਦੇ
Gur Sidhu Music

ਹੋ ਸ਼ਹਿਰ ਤੇਰੇ ਵੱਜਦੇ ਜੋ mafia ਦੇ gang ਨੀ
ਮਿੱਤਰਾ ਤੋਂ ਪੁੱਛਦੇ ਓ gun ਦੇ slang ਨੀ
ਓ ਨਾਮ ਸੁਣ ਬੈਠ ਜਾਂਦੈ ਵੱਡੇ ਵੈਲੀ ਡਗ ਦੇ

ਓ ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇ
ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇ
ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇ
ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇc

ਜਹਿਰ ਜਿਹੇ ਜੱਟ ਮਿੱਠੇ
ਜਹਿਰ ਜਿਹੇ ਜੱਟ ਮਿੱਠੇ
ਜਹਿਰ-ਜਹਿਰ-ਜਹਿਰ ਜਿਹੇ ਜੱਟ ਮਿੱਠੇ
ਜਹਿਰ ਜਿਹੇ ਜੱਟ ਮਿੱਠੇ

ਦੇਖਣ 'ਚ sober ਤੇ ਝਗੜੇ 'ਚ ਪੈੜੇ ਨੀ
ਪਿੰਡਾਂ ਆਲੇ ਜੱਟ ਬਿੱਲੋ ਲੋਹੇ ਨਾਲੋਂ ਕੈੜੇ ਨੀ
ਦੇਖਣ 'ਚ sober ਤੇ ਝਗੜੇ 'ਚ ਪੈੜੇ ਨੀ
ਪਿੰਡਾਂ ਆਲੇ ਜੱਟ ਬਿੱਲੋ ਲੋਹੇ ਨਾਲੋਂ ਕੈੜੇ ਨੀ
ਓ ਕੈਂਟ-ਕੈਂਟ ਜੱਟ ਬਿੱਲੋ ਗੱਲਬਾਤ ਹੋਰ ਏ
ਸੀਨੇਂ ਵਿਚ ਅਣਖਾਂ ਦੇ ਡੋਲਿਆ ਚ ਜ਼ੋਰ ਏ
ਗੀਤ ਵਾਂਗੂ ਜਾਪਦੇ ਬਾਰੋਲੇ ਜਮਾ ਅੱਗ ਦੇ

ਓ ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇ
ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇ
ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇ
ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇ

ਓ ਡਿੱਗੀ ਵਿਚ ਅਸਲੇ ਤੇ backseat ਨਾਰਾ ਨੀ
ਓ 150 ਤੋਂ ਘੱਟ ਦੱਸ ਕਿਵੇਂ ਰਹਿਣ ਕਾਰਾ ਨੀ
ਰਹਿੰਦੀ base ਬਜਦੀ ਤੇ ਸੁਨਾ ਹੁੰਦਾ ਸ਼ਹਿਰ ਨੀ
ਦਿਨ ਕੀ ਤੇ ਰਾਤ ਕੀ ਤੇ ਸਿਖਰ ਦੁਪਹਿਰ ਨੀ
ਓ ਜਿੰਦਗੀ 'ਚ ਠਾਟ ਨਈ dollar'ਆ ਦੀ ਘਾਟ
ਗੇੜੀ route ਲੱਗੀ ਰਹਿੰਦੀ ਮਿੱਤਰਾ ਦੀ ਵਾਟ
ਬਿਨਾਂ ਗੱਲੋਂ ਚੜੀ ਰਵੇਂ ਅੱਖ ਦਾ ਕਸੂਰ ਐ
ਯਾਰਾ ਤੇ ਨਾ ਲੱਟੂ ਹੋਵੇ ਦੱਸ ਕਿਹੜੀ ਹੋਰ ਐ
ਹੋ ਨਿਕਿਆ ਨੇ ਉਮਰਾਂ ਤੇ ਜਾਣੂ ਰਗ-ਰਗ ਵੇ

ਓ ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇ
ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇ
ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇ
ਜਹਿਰ ਜਿਹੇ ਜੱਟ ਮਿੱਠੇ ਅੱਲ੍ਹੜਾ ਨੂੰ ਲਗਦੇc

ਜਹਿਰ ਜਿਹੇ ਜੱਟ ਮਿੱਠੇ
ਜਹਿਰ ਜਿਹੇ ਜੱਟ ਮਿੱਠੇ
ਜਹਿਰ-ਜਹਿਰ-ਜਹਿਰ ਜਿਹੇ ਜੱਟ ਮਿੱਠੇ
ਜਹਿਰ ਜਿਹੇ ਜੱਟ ਮਿੱਠੇ



Credits
Writer(s): Gur Sidhu, Jassa Dhillon
Lyrics powered by www.musixmatch.com

Link