Habit

Ayy yo
The Kidd

ਓ, ਖੇਤਾਂ ਵਿੱਚ ਰੂਹ ਜੱਟ ਦੀ
ਮਿਲਦੀ ਨਾ ਸੂਹ ਜੱਟ ਦੀ
ਦਾਰੂ-ਦੱਪਾ ਪੀਣ ਲਈ ਜਗ੍ਹਾ
Favourite ਖੂਹ ਜੱਟ ਦੀ
Pub'an ਵਿੱਚ ਡਿੱਗਦੀ ਨਾ

ਜੱਟਾਂ ਦੀ ਕੌਮ ਰਕਾਨੇ
ਬੋਤਲ ਨਾਲ਼ ਲਿਟਦੀ ਨਾ
Weekend ਦਾ gap ਨਈਂ ਪਾਉਂਦੇ
Habit ਪਰ ਨਿੱਤ ਦੀ ਨਾ
ਜੱਟਾਂ ਦੀ ਕੌਮ ਰਕਾਨੇ

(Cool down)
(ਜੱਟਾਂ ਦੀ ਕੌਮ ਰਕਾਨੇ)
(ਓ, ਜੱਟਾਂ ਦੀ ਕੌਮ ਰਕਾਨੇ)

ਵਿਹੜੇ ਦੇ ਵਿੱਚ Tibetan ਗੱਡੀ
ਨੇਫ਼ੇ ਨਾਲ਼ German (ਅਹਾਂ)
ਓ, ਘੋੜੀ ਕਾਲੀ, ਚਿੱਟੇ ਚੀਨੇ
Common ਨਾ ਦੋਵੇਂ ਨਸਲਾਂ
ਓ, ਬਾਜ਼ੀ ਕਦੇ ਪਿੱਟਦੀ ਨਾ

ਜੱਟਾਂ ਦੀ ਕੌਮ ਰਕਾਨੇ
ਬੋਤਲ ਨਾਲ਼ ਲਿਟਦੀ ਨਾ
Weekend ਦਾ gap ਨਈਂ ਪਾਉਂਦੇ
Habit ਪਰ ਨਿੱਤ ਦੀ ਨਾ
ਜੱਟਾਂ ਦੀ...

ਓ, ਜੱਟਾਂ ਦੀ...
ਜੱਟਾਂ ਦੀ ਕੌਮ ਰਕਾਨੇ
(ਓ, ਹੱਟਜਾ ਪਿੱਛੇ)

ਓ, ਗੱਡੀਆਂ ਨੇ ਭਾਵੇਂ ੪੦
ਦਿਲ ਨੂੰ ਲੱਗੀ Jeep orignal
Massey ਤੇ tap ਮਾਣਕ ਦੀ
ਰੱਖੇ ਆ ਸ਼ੌਂਕ traditional

ਖਾਰੇ ਆਲਾ ਬਰਾੜ, ਕੁੜੇ
ਮੰਨਦਾ ਹਰ ਇੱਕ ਦੀ ਨਾ

ਜੱਟਾਂ ਦੀ ਕੌਮ ਰਕਾਨੇ
ਬੋਤਲ ਨਾਲ਼ ਲਿਟਦੀ ਨਾ
Weekend ਦਾ gap ਨਈਂ ਪਾਉਂਦੇ
Habit ਪਰ ਨਿੱਤ ਦੀ ਨਾ
ਜੱਟਾਂ ਦੀ ਕੌਮ ਰਕਾਨੇ

(ਜੱਟਾਂ ਦੀ ਕੌਮ ਰਕਾਨੇ)
(ਜੱਟਾਂ ਦੀ ਕੌਮ ਰਕਾਨੇ)

ਵਕ਼ਤ ਪਾਉਂਦਾ Scotch ਨੂੰ
ਓ, ਸਵਾ ਮਣ ਗੁੜ ਦਾ ਗੱਟਾ
ਕਹਿੰਦੇ "ਗੁਣਕਾਰੀ ਹੁੰਦੈ"
ਅਰਕ ਜਾਮਣ ਦਾ ਖੱਟਾ

ਯਾਰੀ ਲੋਹਾ, ਯਾਰ ਨੇ ਗਾਡਰ
ਪੈਂਦੀ ਕਦੇ ਫਿੱਕ ਵੀ ਨਾ

ਜੱਟਾਂ ਦੀ ਕੌਮ ਰਕਾਨੇ
ਬੋਤਲ ਨਾਲ਼ ਲਿਟਦੀ ਨਾ
Weekend ਦਾ gap ਨਈਂ ਪਾਉਂਦੇ
Habit ਪਰ ਨਿੱਤ ਦੀ ਨਾ
ਜੱਟਾਂ ਦੀ...

ਓ, ਜੱਟਾਂ ਦੀ...
ਓ, ਜੱਟਾਂ ਦੀ ਕੌਮ ਰਕਾਨੇ



Credits
Writer(s): Chris Butler
Lyrics powered by www.musixmatch.com

Link