Laara Lappa

Manni Sandhu!
ਹੋ, ੧੦ ਵਾਰ ਜੇ ਬੁਲਾਵਾਂ ਇੱਕ ਵਾਰ ਬੋਲ਼ ਪੈਂਦੀ
ਥੋੜ੍ਹਾ-ਥੋੜ੍ਹਾ ਮੁਸਕਾ ਕੇ ਬੁੱਲ੍ਹ ਬੰਦ ਕਰ ਲੈਂਦੀ

ਹੋ, ੧੦ ਵਾਰ ਜੇ ਬੁਲਾਵਾਂ ਇੱਕ ਵਾਰ ਬੋਲ਼ ਪੈਂਦੀ
ਥੋੜ੍ਹਾ-ਥੋੜ੍ਹਾ ਮੁਸਕਾ ਕੇ ਬੁੱਲ੍ਹ ਬੰਦ ਕਰ ਲੈਂਦੀ

ਲਾਰਿਆਂ 'ਚ ਚਿੱਤ ਪਰਚਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ
ਲਾਰਾ-ਲੱਪਾ ਲਾਰਾ-ਲੱਪਾ ਲਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ
ਪਾਣੀ 'ਚ ਮਧਾਣੀ ਜਹੀ ਪਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ
ਲਾਰਾ-ਲੱਪਾ ਲਾਰਾ-ਲੱਪਾ ਲਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ
(ਹਾਣ ਦੀ ਕੁੜੀ, ਲਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ)
(ਹਾਣ ਦੀ ਕੁੜੀ, ਲਾਈ ਰੱਖਦੀ, ਓ, ਇੱਕ...)
(ਹਾਣ ਦੀ ਕੁੜੀ, ਲਾਈ ਰੱਖਦੀ, ਓ, ਇੱਕ...)

ਹੋ, ਲੈਂਦੀ ਐ ਨਜ਼ਾਰੇ ਪੂਰੇ ਮੈਨੂੰ ਤੜਪਾ ਕੇ ਬਈ
ਹੋ, ਫਿਰਦਾ ਹਾਂ photo ਓਹਦੀ ਹਿੱਕ ਨਾਲ ਲਾ ਕੇ
ਓਹਦੀ ਹਿੱਕ ਨਾਲ ਲਾ ਕੇ ਬਈ
ਲੈਂਦੀ ਐ ਨਜ਼ਾਰੇ ਪੂਰੇ ਮੈਨੂੰ ਤੜਪਾ ਕੇ ਬਈ
ਫਿਰਦਾ ਹਾਂ ਫੋਟੋ ਓਹਦੀ ਹਿੱਕ ਨਾਲ ਲਾ ਕੇ ਬਈ (ਹਿੱਕ ਨਾਲ ਲਾ ਕੇ ਬਈ)
ਓ, ਖੌਰੇ ਕਿਹੜੀ ਬੂਟੀ ਜਹੀ ਸੰਗਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ

ਲਾਰਾ-ਲੱਪਾ ਲਾਰਾ-ਲੱਪਾ ਲਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ
ਪਾਣੀ 'ਚ ਮਧਾਣੀ ਜਹੀ ਪਾਈ ਰੱਖ ਦੀ, ਓ, ਇੱਕ ਹਾਣ ਦੀ ਕੁੜੀ
ਲਾਰਾ-ਲੱਪਾ ਲਾਰਾ-ਲੱਪਾ ਲਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ

(ਹਾਣ ਦੀ ਕੁੜੀ, ਲਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ)
(ਹਾਣ ਦੀ ਕੁੜੀ, ਲਾਈ ਰੱਖਦੀ, ਓ, ਇੱਕ...)

ਹੋ, ਐਸੀ ਲੱਗੀ ਅੱਖ, ਹੁਣ ਅੱਖ ਨਹੀਂਓ ਲੱਗਦੀ
ਹੋ, ਹੁਸਨਾਂ ਦੀ ਡਾਕੂ ਦਿਲ Sandhu ਦਾ ਹੈ ਠੱਗਦੀ
ਓ, Sandhu ਦਾ ਹੈ ਠੱਗਦੀ
ਐਸੀ ਲੱਗੀ ਅੱਖ, ਹੁਣ ਅੱਖ ਨਹੀਂਓ ਲੱਗਦੀ
ਹੁਸਨਾਂ ਦੀ ਡਾਕੂ ਦਿਲ Sandhu ਦਾ ਹੈ ਠੱਗਦੀ
ਲਾਟੂ ਵਾਂਗੂੰ Shamsher ਨੂੰ ਘਮਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ

ਲਾਰਾ-ਲੱਪਾ ਲਾਰਾ-ਲੱਪਾ ਲਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ
ਪਾਣੀ 'ਚ ਮਧਾਣੀ ਜਹੀ ਪਾਈ ਰੱਖ ਦੀ, ਓ, ਇੱਕ ਹਾਣ ਦੀ ਕੁੜੀ
ਲਾਰਾ-ਲੱਪਾ ਲਾਰਾ-ਲੱਪਾ ਲਾਈ ਰੱਖਦੀ, ਓ, ਇੱਕ ਹਾਣ ਦੀ ਕੁੜੀ

Credits
Writer(s): Amrinder Singh, Jaswinder Sandhu
Lyrics powered by www.musixmatch.com

Link