Main Tere Ishq Vich

ਮੈਂ ਤੇਰੇ ਇਸ਼ਕ ਵਿੱਚ ਵਹਿੰਦਾ ਰਵਾਂ
ਤੇਰੀ ਯਾਦਾਂ ਦੇ ਸਹਾਰੇ, ਜਿਉਂਦਾ ਰਵਾਂ

ਮੈਂ ਤੇਰੇ ਇਸ਼ਕ ਵਿੱਚ ਵਹਿੰਦਾ ਰਵਾਂ
ਤੇਰੀ ਯਾਦਾਂ ਦੇ ਸਹਾਰੇ, ਜਿਉਂਦਾ ਰਵਾਂ

ਕੋਈ ਗੱਲਾਂ ਦਿਲ ਦੀਆਂ, ਕਹਿ ਵੀ ਨਈਂ ਸਕਦਾ
ਕੋਈ ਗੱਲਾਂ ਦਿਲ ਦੀਆਂ, ਕਹਿ ਵੀ ਨਈਂ ਸਕਦਾ
ਹਾਏ, ਗ਼ਮ ਜੁਦਾਈ ਦਾ, ਸਹਿ ਵੀ ਨਈਂ ਸਕਦਾ

ਮੈਂ ਤੇਰੇ ਇਸ਼ਕ ਵਿੱਚ ਵਹਿੰਦਾ ਰਵਾਂ
ਤੇਰੀ ਯਾਦਾਂ ਦੇ ਸਹਾਰੇ, ਜਿਉਂਦਾ ਰਵਾਂ

ਅਲਫਾਜ਼ ਮੁੱਕ ਚੁਕੇ ਨੇ, ਹੁਣ ਇੱਕ ਸਦਾ ਹੈ ਬਾਕੀ
ਹਰ ਲਮਹਾ ਸਿਮਟ ਰਹੀ ਹੂੰ, ਦੀਦਾਰ ਕੋ
ਕਤਰਾ-ਕਤਰਾ ਆਵਾਜਾਂ ਦੇ ਰਹਾ, ਇੱਕ ਸੁਣ ਲੈ ਮੇਰੇ ਸਾਕੀ
ਰਾਤਾਂ ਨੂੰ ਨਹੀਂ ਚੈਨ, ਨਾ ਸੁਬਹਾ ਕੋ

ਹੋ-ਹੋ-ਹੋ

ਮੈਂ ਤੇਰੇ ਇਸ਼ਕ ਵਿੱਚ ਵਹਿੰਦੀ ਰਹੀ
ਤੇਰੀ ਯਾਦਾਂ ਦੇ ਸਹਾਰੇ, ਜਿਉਂਦੀ ਰਹੀ

ਕੋਈ ਗੱਲਾਂ ਦਿਲ ਦੀਆਂ, ਕਹਿ ਵੀ ਨਈਂ ਸਕਦੀ
ਕੋਈ ਗੱਲਾਂ ਦਿਲ ਦੀਆਂ, ਕਹਿ ਵੀ ਨਈਂ ਸਕਦੀ
ਹਾਏ, ਗ਼ਮ ਜੁਦਾਈ ਦਾ, ਸਹਿ ਵੀ ਨਈਂ ਸਕਦੀ

ਮੈਂ ਤੇਰੇ ਇਸ਼ਕ ਵਿੱਚ ਵਹਿੰਦਾ ਰਵਾਂ
ਤੇਰੀ ਯਾਦਾਂ ਦੇ ਸਹਾਰੇ, ਜਿਉਂਦਾ ਰਵਾਂ



Credits
Writer(s): Chandan Saxena, Jayant Sankla
Lyrics powered by www.musixmatch.com

Link