Ve Maahi (Unplugged)

ਦਿਲ ਵਿੱਚ ਤੇਰੇ ਯਾਰਾ ਮੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਣ ਦੇ
ਦਿਲ ਵਿੱਚ ਤੇਰੇ ਯਾਰਾ ਮੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਣ ਦੇ

ਧੜਕਨ ਦਿਲ ਦੀ ਇਹ ਤੈਨੂੰ ਪਹਿਚਾਨੇ
तू मेरा है, मैं हूँ तेरी, रब भी ये जाने

ਤੂੰ ਰਹਿ ਸਕਦਾ ਨਹੀਂ
ਮੈਂ ਰਹਿ ਸਕਦੀ ਨਹੀਂ
ਤੇਰੇ ਬਿਨ ਯਾਰਾ ਔਰ ਕਿਤੇ ਤੱਕਦੀ ਨਹੀਂ
ਕਿਆ ਤੇਰੇ ਬਾਝੋਂ ਮੇਰਾ?

ਸੱਚੀਆਂ ਮੋਹੱਬਤਾਂ ਵੇ
ਓ, ਮਾਹੀ, ਕਿਤੇ ਹੋਰ ਨਹੀਓਂ ਮਿਲਣਾ
(ਹੋਰ ਨਹੀਓਂ ਮਿਲਣਾ)
ਜਿੱਥੇ ਵੀ ਤੂੰ ਚੱਲਣਾ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
(ਪਿੱਛੇ-ਪਿੱਛੇ ਚੱਲਿਆ)

ਓ, ਮਾਹੀ ਵੇ
ਓ, ਮਾਹੀ ਵੇ

ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
(ਦਿਲ ਨਹੀਓਂ ਲੱਗਣਾ)
ਜਿੱਥੇ ਵੀ ਤੂੰ ਚੱਲਣਾ ਏ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
(ਪਿੱਛੇ-ਪਿੱਛੇ ਚੱਲਣਾ)

ਤੂੰ ਜੀ ਸਕਦਾ ਨਹੀਂ
ਮੈਂ ਜੀ ਸਕਦੀ ਨਹੀਂ
ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦੀ ਨਹੀਂ
ਕਿਆ ਤੇਰੇ ਬਾਝੋਂ ਮੇਰਾ?

ਰੰਗ ਤੇਰਾ ਚੜ੍ਹਿਆ ਵੇ
ਕਿ ਹੁਣ ਕੋਈ ਰੰਗ ਨਹੀਓਂ ਚੜ੍ਹਨਾ
(ਰੰਗ ਨਹੀਓਂ ਚੜ੍ਹਿਆ)
ਜਿੱਥੇ ਵੀ ਤੂੰ ਚੱਲਣਾ ਏ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
(ਪਿੱਛੇ-ਪਿੱਛੇ ਚੱਲਿਆ)

ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ (ਮਾਹੀ)
ਜਿੱਥੇ ਵੀ ਤੂੰ ਚੱਲਣਾ ਹਾਂ
ਮਾਹੀ, ਮੈਂ ਤੇਰੇ ਪੀਛੇ-ਪੀਛੇ ਚੱਲਣਾ (ਮਾਹੀ)

ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
ਜਿੱਥੇ ਵੀ ਤੂੰ ਚੱਲਣਾ ਏ
ਮਾਹੀ, ਮੈਂ ਤੇਰੇ ਪੀਛੇ-ਪੀਛੇ ਚੱਲਣਾ



Credits
Writer(s): Tanishk Bagchi
Lyrics powered by www.musixmatch.com

Link