Tabaah

ਜਿੱਥੇ ਜਾਣਾ ਚਾਹੁੰਦੀ ਦੁਨੀਆ ਮੈਂ ਉਸ ਰਾਹ ਹੋਕੇ ਆਇਆ
ਯਾਰੋਂ, ਇਸ਼ਕ ਨਾ ਕਰਿਓ, ਮੈਂ ਤਬਾਹ ਹੋਕੇ ਆਇਆ

ਹੋ, ਜਿੱਥੇ ਜਾਣਾ ਚਾਹੁੰਦੀ ਦੁਨੀਆ ਮੈਂ ਉਸ ਰਾਹ ਹੋਕੇ ਆਇਆ
ਯਾਰੋਂ, ਇਸ਼ਕ ਨਾ ਕਰਿਓ, ਮੈਂ ਤਬਾਹ ਹੋਕੇ ਆਇਆ

ਉਹਨੂੰ ਭੁੱਲ ਜਾ ਕਿੱਸੇ ਤਰੀਕੇ, ਅੱਜ ਦਰਗਾਹ ਹੋਕੇ ਆਇਆ
ਯਾਰੋਂ, ਇਸ਼ਕ ਨਾ ਕਰਿਓ, ਮੈਂ ਤਬਾਹ ਹੋਕੇ ਆਇਆ

(ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
(ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)

(ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
(ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)

ओ, जी करके दिल का सौदा, नुकसान हो गए
इश्क़ करके Nazar जी बदनाम हो गए
सुकूँ ढूँढ़ते थे, परेशान हो गए
इश्क़ करके Nazar जी बदनाम हो गए

ਉਹਨੂੰ ਮੰਨ ਕੇ ਦਿਲ ਦਾ ਹਿੱਸਾ, ਮੈਂ ਬਣ ਗਿਆ ਇੱਕ ਕਿੱਸਾ
ਮੈਂ ਲੋਕਾਂ ਲਈ ਕਹਾਣੀ ਜੋ ਵਾਹ-ਵਾਹ ਹੋਕੇ ਆਇਆ

(ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
(ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)

(ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
(ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)

ਮੈਂ ਇਸ਼ਕ ਦੀ ਅੱਗ ਵਿੱਚ ਸੱੜ ਕੇ, ਸਵਾਹ ਹੋਕੇ ਆਇਆ
ਮੈਂ ਆਪਣੀ ਹੀ ਬਰਬਾਦੀ ਦਾ ਗਵਾਹ ਹੋ ਗਿਆ
ਜਿਹੜੀ ਪੂਰੀ ਨਹੀਓਂ ਹੋਣੀ, ਉਹ ਦੁਆ ਹੋਕੇ ਆਇਆ
ਮੈਂ ਆਪਣਿਆਂ ਦੇ ਵਿੱਚ ਰਹਿਕੇ ਵੀ ਤਨਹਾ ਹੋਕੇ ਆਇਆ

ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ
ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ

ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ
ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ

ज़िंदगी में ऐसे कुछ हादसे हुए
हम जज़्बाती थे, जज़्बातों में बरबाद से हुए
जिन्हें मानते थे हम ख़ुदा का दिया तोहफ़ा
वो उनके लिए एक मामुली ख़ैरात सी हुए

ਜੋ ਕਹਿੰਦੇ ਸੀ, "ਬਿਨ ਤੇਰੇ ਮੈਂ ਕਿੱਸੇ ਨਾਲ ਨਈਂ ਲੈਣੇ ਫੇਰੇ"
ਅੱਜ ਕਿੱਸੇ ਹੋਰ ਦਾ ਹੁੰਦੇ, ਉਹਦੇ ਵਿਆਹ ਹੋਕੇ ਆਇਆ

(ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
(ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)



Credits
Writer(s): Gold Boy, Gurnazar
Lyrics powered by www.musixmatch.com

Link