Harjaiyaan

ਇਹ ਮਿੱਠੀ-ਮਿੱਠੀ ਧੁੱਪ ਜਹੀ ਐ
ਤੇਰੇ ਬੁੱਲ੍ਹਾਂ 'ਤੇ ਜਿਵੇਂ ਚੁੱਭ ਜਹੀ ਐ
ਇਹ ਮਿੱਠੀ-ਮਿੱਠੀ ਧੁੱਪ ਜਹੀ ਐ
ਤੇਰੇ ਬੁੱਲ੍ਹਾਂ 'ਤੇ ਜਿਵੇਂ ਚੁੱਭ ਜਹੀ ਐ

ਮੇਰੀ ਜ਼ਿੰਦਗੀ, ਮੇਰੀ ਆਸ਼ਿਕੀ
ਤੇਰੇ ਨਾਂ ਕਰ ਦਿੱਤੀ, ਸਾਈਆਂ
ਨਾਰੇ, ਕੀਹਦੇ ਹੁਣ ਹੋਸ਼ ਵੀ ਪਾਗਲ ਕੀਤਾ ਅੰਗੜਾਈਆਂ

ਹਰਜਾਈਆਂ, ਹਰਜਾਈਆਂ, ਨੀਂਦ ਲੈ ਗਿਆ
ਹਰਜਾਈਆਂ, ਹਰਜਾਈਆਂ, ਚੈਨ ਲੈ ਗਿਆ
ਹਰਜਾਈਆਂ, ਹਰਜਾਈਆਂ, ਨੀਂਦ ਲੈ ਗਿਆ
ਹਰਜਾਈਆਂ, ਹਰਜਾਈਆਂ, ਚੈਨ ਲੈ ਗਿਆ

ਅੱਖੀਆਂ ਦਾ ਕੋਹੇਨੂਰ ਐ
ਹਾਏ! ਮੇਰੇ ਰੱਬਾ ਉਹ ਤਾਂ ਜੰਨਤਾਂ ਦੇ ਹੂਰ ਐ
ਅੱਖੀਆਂ ਦਾ ਕੋਹੇਨੂਰ ਐ
ਹਾਏ! ਮੇਰੇ ਰੱਬਾ ਉਹ ਤਾਂ ਜੰਨਤਾਂ ਦੇ ਹੂਰ ਐ
ਦੀਵਾਨਗੀ ਜਹੀ ਛਾ ਗਈ, ਜੇ ਛਲਕਾਂ ਜੇ ਪਾਈਆਂ

ਨਾਰੇ, ਕੀਹਦੇ ਹੁਣ ਹੋਸ਼ ਵੀ ਪਾਗਲ ਕੀਤਾ ਅੰਗੜਾਈਆਂ
ਹਰਜਾਈਆਂ, ਹਰਜਾਈਆਂ ਨੀਂਦ ਲੈ ਗਿਆ
ਹਰਜਾਈਆਂ, ਹਰਜਾਈਆਂ ਚੈਨ ਲੈ ਗਿਆ
ਹਰਜਾਈਆਂ, ਹਰਜਾਈਆਂ ਨੀਂਦ ਲੈ ਗਿਆ
ਹਰਜਾਈਆਂ, ਹਰਜਾਈਆਂ ਚੈਨ ਲੈ ਗਿਆ

ਫੁੱਲ ਵਰਗਾ ਮੈਂ ਸੀ ਖੜਾ
ਲਹਿਰਾਂ 'ਚ ਤੇਰੇ, ਹਾਏ! ਮੈਂ ਬਹਿ ਗਿਆ
ਫੁੱਲ ਵਰਗਾ ਮੈਂ ਸੀ ਖੜਾ
ਲਹਿਰਾਂ 'ਚ ਤੇਰੇ, ਹਾਏ! ਮੈਂ ਬਹਿ ਗਿਆ

ਮੇਰਾ ਚੈਨ ਵੀ, ਮੇਰੀ ਨੀਦਰਾਂ
ਮੈਂ ਤੇਰੇ ਲਈ ਗਵਾਈਆਂ
ਨਾਰੇ, ਕੀਹਦੇ ਹੁਣ ਹੋਸ਼ ਵੀ ਪਾਗਲ ਕੀਤਾ ਅੰਗੜਾਈਆਂ
ਹਰਜਾਈਆਂ, ਹਰਜਾਈਆਂ ਨੀਂਦ ਲੈ ਗਿਆ
ਹਰਜਾਈਆਂ, ਹਰਜਾਈਆਂ ਚੈਨ ਲੈ ਗਿਆ
ਹਰਜਾਈਆਂ, ਹਰਜਾਈਆਂ ਨੀਂਦ ਲੈ ਗਿਆ
ਹਰਜਾਈਆਂ, ਹਰਜਾਈਆਂ ਚੈਨ ਲੈ ਗਿਆ



Credits
Writer(s): Aamir Ali, Rahat Kazmi
Lyrics powered by www.musixmatch.com

Link