Naiyyo (Reprise)

ਤੇਰੇ ਨਾਲ ਮੈਂ ਬਹਿ ਕੇ, baby, ਗੱਲਾਂ ਸੀ ਕੀਤੀ ਜੋ
ਕਦੇ ਮੇਰਾ ਹੱਥ ਨਹੀਂ ਛੱਡੀਂ, ਫ਼ੜਿਆ ਇੱਕ ਵਾਰੀ ਤੋ
फ़िर तू क्यों दे गया गोली? वादे तू तोड़े क्यों?
ਹੁਣ ਮੈਂ ਤੇਰੇ ਨਾਲ ਨਹੀਂ ਤੇ ਮੇਰੇ ਨਾਲ ਵੀ ਤੂੰ ਨਹੀਓਂ

ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ

दिल टूटा, रब रूठा
दम घुटा और सब छूटा
सब लुटा या खुद लुटा
तुझे दुखा, हाँ, मुझे दुखा

तेरी लिए रोती Gucci पे, आँसू पोछूँ Fendi पे
दिल से तुझे भेजे थे message मैंने senti से
"Breakup कैसे patchup करूँ?" पूछूँ मैं सहेली से
दुनिया घर पे 'कट्ठी है, पर फिर भी क्यूँ अकेली मैं?

झूठी सही है, तू ही बस सही है
आगे तूने मिलना नहीं, पीछे मेरे कई हैं
ना, सही है, तू ही बस सही है
दुखता है मुझे, तुझे दिखता ही नहीं है

ਇੱਕ-ਇੱਕ ਜਿਹੜੀ memory ਬਣੀ ਸੀ
ਕੁੱਝ ਵੀ ਨਹੀਂ ਭੁੱਲੀ ਆਂ
ਤੇਰੇ ਪਿੱਛੇ ਕਮਲੀ ਬੜੀ ਸੀ
ਹੁਣ ਤੱਕ ਤੇ ਰੁੱਲ ਗਈਆਂ

ਭਿਜ-ਭਿਜ ਕੱਟੀ ਸੀ ਜਿਹੜੀ
ਅਸੀਂ ਪਿਆਰ 'ਚ ਬਰਸਾਤਾਂ
ਤੈਨੂੰ ਯਾਦ ਤਾਂ ਹੋਣੀ ਰਾਤਾਂ?

ਤੈਨੂੰ "Love you" ਕਹਿ ਕੇ, baby, ਰਾਤੀ ਮੈਂ ਸੌਨੀ ਆਂ
ਹੁਣ ਮੈਨੂੰ ਨੀਂਦ ਨਹੀਂ ਆਉਂਦੀ, ਕੱਲੀ ਬਹਿ ਰੋਨੀ ਆਂ
फ़िर तू क्यों दे गया गोली? वादे तू तोड़े क्यों?
ਹੁਣ ਮੈਂ ਤੇਰੇ ਨਾਲ ਨਹੀਂ ਤੇ ਮੇਰੇ ਨਾਲ ਵੀ ਤੂੰ ਨਹੀਓਂ

ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ-ਨਹੀਓਂ, ਨਹੀਓਂ-ਨਹੀਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ-ਨਹੀਓਂ, ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ

ਨਹੀਓਂ

ਨਹੀਓਂ



Credits
Writer(s): Rodrigo Silverio Do Carmo, Gonzalo Hermida Quero, Ricardo Lobo, Akasa, Vinay V. Vyas, Dilin Nair
Lyrics powered by www.musixmatch.com

Link