Mausama

ਮੌਸਮਾਂ ਨੂੰ ਪੁੱਛ ਕਿਵੇਂ ਬੀਤੇ ਇੰਨੇ ਸਾਲ ਵੇ?
ਮੌਸਮਾਂ ਨੂੰ ਪੁੱਛ ਕਿਵੇਂ ਬੀਤੇ ਇੰਨੇ ਸਾਲ ਵੇ?
ਪੱਤਾ-ਪੱਤਾ ਤੇਰੇ ਬਿਨਾ, ਰੋਇਆ ਸਾਡੇ ਨਾਲ਼, ਵੇ
ਉਮਰਾਂ ਨੇ ਲੰਘੀਆਂ, ਲੰਘਿਆ ਨਾ ਯਾਰ ਤੂੰ
ਕੀਹਨੂੰ ਸਮਝਾਵਾਂ? ਮੇਰੇ ਦਿਲ ਦਾ ਐ ਹਾਲ ਵੇ

ਐ, ਮੰਗਦੀਆਂ ਹੁਣ ਥੋੜ੍ਹਾ ਚੈਨ ਅੱਖੀਆਂ
ਆਜਾ ਤੈਨੂੰ ਇੱਕ ਵਾਰੀ ਤੱਕ ਲੈਣ ਅੱਖੀਆਂ
ਦੱਸ, ਤੇਰੇ ਬਿਨਾ ਕਿਵੇਂ ਅੱਜ ਰਹਿਣ ਅੱਖੀਆਂ?
ਹੋਈਆਂ ਨੀਦਾਂ ਵੀ ਪਰਾਈਆਂ ਮੇਰੀਆਂ

ਲੰਬੀਆਂ ਜੁਦਾਈਆਂ ਤੇਰੀਆਂ

ਲੰਬੀਆਂ ਜੁਦਾਈਆਂ ਤੇਰੀਆਂ

ਲੰਬੀਆਂ ਜੁਦਾਈਆਂ ਤੇਰੀਆਂ
ਮੌਸਮਾਂ ਨੂੰ ਪੁੱਛ...

Hmm, ਬਾਰੀ-ਬਾਰੀ ਵੇਖੀਆਂ ਵੇ, ਖੋਲ-ਖੋਲ ਬਾਰੀਆਂ, ਹੋ
ਬਾਰੀ-ਬਾਰੀ ਵੇਖੀਆਂ ਵੇ, ਖੋਲ-ਖੋਲ ਬਾਰੀਆਂ
ਹਿੱਸੇ ਮੇਰੇ ਆਈਆਂ ਚੰਨਾ, ਤੇਰੀ ਇੰਤਜ਼ਾਰੀਆਂ

ਲੱਗਦਾ ਨੀ ਦਿਲ ਮੇਰਾ, ਇੱਕੋ ਗੱਲ ਸੋਚ ਕੇ
ਭੁੱਲ ਨਾ ਤੂੰ ਗਿਆ ਹੋਵੇਂ, ਲਾਈਆਂ ਸੀ ਜੋ ਯਾਰੀਆਂ
ਲਾਈਆਂ ਸੀ ਜੋ ਯਾਰੀਆਂ

ਬਾਰਿਸ਼ਾਂ 'ਚ ਹੋਲੇ-ਹੋਲੇ...
ਹੋ, ਬਾਰਿਸ਼ਾਂ ਚ ਹੋਲੇ-ਹੋਲੇ, ਛੁੱਪ-ਛੁੱਪ ਰੋ ਲੈਣਾ
ਜਿੰਨਾ ਤੈਨੂੰ ਲੱਗਦਾ ਐ, ਓਨਾ ਨਈਂ ਆਸਾਨ ਵੇ

ਮੌਸਮਾਂ ਨੂੰ ਪੁੱਛ ਕਿਵੇਂ ਬੀਤੇ ਇੰਨੇ ਸਾਲ ਵੇ?
ਪੱਤਾ-ਪੱਤਾ ਤੇਰੇ ਬਿਨਾ, ਰੋਇਆ ਸਾਡੇ ਨਾਲ਼, ਵੇ

ਮੈਂ ਛੱਡਿਆ ਸੀ ਤੇਰੇ ਲਈ ਜਹਾਨ, ਸੱਜਣਾ
ਜੇ ਤੂੰ ਮੰਗੀ ਹੁੰਦੀ ਦੇ ਵੀ ਦਿੰਦੇ ਜਾਨ, ਸੱਜਣਾ
ਦਿਲ ਹੁੰਦਾ ਐ, ਵੇ ਕੱਚ ਦਾ ਸਾਮਾਨ, ਸੱਜਣਾ
ਟੁੱਟ ਜਾਣਾ ਜੇ ਤੂੰ ਲਾਈਆਂ ਦੇਰੀਆਂ

ਲੰਬੀਆਂ ਜੁਦਾਈਆਂ ਤੇਰੀਆਂ

ਹੋ, ਲੰਬੀਆਂ ਜੁਦਾਈਆਂ ਤੇਰੀਆਂ

ਹੋ, ਲੰਬੀਆਂ ਜੁਦਾਈਆਂ ਤੇਰੀਆਂ
ਹਾਏ, ਤੇਰੇ ਬਾਜੋਂ ਨਈਂ ਜੀਣਾ ਮੈਂ
ਹੋਰ ਕਿਸੇ ਦਾ ਨਈਂ ਹੋਣਾ ਮੈਂ
ਤੇਰੇ ਬਾਝੋਂ ਨਈਂ ਜੀਣਾ ਮੈਂ
ਮੌਸਮਾਂ ਨੂੰ ਪੁੱਛ...



Credits
Writer(s): Gurpreet Saini, Rochak Kohli, Gautam Sharma
Lyrics powered by www.musixmatch.com

Link