Tere Bin Meri Nikle Jaan

ਸੀਨੇ ਵਿੱਚ ਮੇਰੇ ਲੱਗ ਜਾਵੇਂ ਤੂੰ
ਤੈਨੂੰ ਜੱਗ ਤੋਂ ਅਲੱਗ ਲੇ ਜਾਉਂ
ਆਜਾ ਪਲਕਾਂ ਵਿੱਚ ਬੰਦ ਕਰਕੇ
ਅੰਬਰਾਂ ਤੋਂ ਪਾਰ ਲੇ ਜਾਉਂ (ਅੰਬਰਾਂ ਤੋਂ ਪਾਰ ਲੇ ਜਾਉਂ)

ਸੀਨੇ ਵਿੱਚ ਮੇਰੇ ਲੱਗ ਜਾਵੇਂ ਤੂੰ
ਤੈਨੂੰ ਜੱਗ ਤੋਂ ਅਲੱਗ ਲੇ ਜਾਉਂ
ਆਜਾ ਪਲਕਾਂ ਵਿੱਚ ਬੰਦ ਕਰਕੇ
ਅੰਬਰਾਂ ਤੋਂ ਪਾਰ ਲੇ ਜਾਉਂ (ਅੰਬਰਾਂ ਤੋਂ ਪਾਰ ਲੇ ਜਾਉਂ)

ਤੁਝ ਬਿਨ ਇੱਕ ਪਲ ਨਾ ਰਵਾਂ
ਰੱਬ ਦੀ ਸੌਂਹ ਤੈਨੂੰ ਇਸ਼ਕ ਕਰਾਂ (ਕਰਾਂ, ਕਰਾਂ)

ਤੇਰੇ ਬਿਨ ਮੇਰੀ ਨਿਕਲੇ ਜਾਂ
ਤੇਰੇ ਬਿਨ ਮੇਰੀ ਨਿਕਲੇ ਜਾਂ
ਤੇਰੇ ਬਿਨ ਮੇਰੀ ਨਿਕਲੇ ਜਾਂ
ਸੋਹਣੀਏ, ਬਿਨ ਤੇਰੇ ਨਿਕਲੇ ਜਾਂ (ਬਿਨ ਤੇਰੇ ਨਿਕਲੇ ਜਾਂ)

ਸਾਂਸ ਨਈ ਚੱਲਦੀ ਮੇਰੀ ਤੇਰੇ ਬਿਨ
ਤੈਨੂੰ ਕੀ ਪਤਾ?

ਸਾਂਸ ਨਈ ਚੱਲਦੀ ਮੇਰੀ ਤੇਰੇ ਬਿਨ
ਤੈਨੂੰ ਕੀ ਪਤਾ?
ਹੁਣ ਨਈ ਜੱਚਦਾ ਕੋਈ ਤੇਰੇ ਬਿਨ
ਤੈਨੂੰ ਨਈ ਪਤਾ?

ਤੱਕਦੀ ਰਵਾਂ ਤੈਨੂੰ ਸਾਂਝ-ਸਵੇਰੇ
ਕੋਲ ਤੇ ਆ ਮੇਰੇ
ਤੁਝ ਬਿਨ ਇੱਕ ਪਲ ਨਾ ਰਵਾਂ
ਰੱਬ ਦੀ ਸੌਂਹ ਤੈਨੂੰ ਇਸ਼ਕ ਕਰਾਂ (ਕਰਾਂ, ਕਰਾਂ)

ਤੇਰੇ ਬਿਨ ਮੇਰੀ ਨਿਕਲੇ ਜਾਂ
ਤੇਰੇ ਬਿਨ ਮੇਰੀ ਨਿਕਲੇ ਜਾਂ
ਤੇਰੇ ਬਿਨ ਮੇਰੀ ਨਿਕਲੇ ਜਾਂ
ਸੋਹਣੀਏ, ਬਿਨ ਤੇਰੇ ਨਿਕਲੇ ਜਾਂ (ਬਿਨ ਤੇਰੇ ਨਿਕਲੇ ਜਾਂ)



Credits
Writer(s): Amjad Nadeem, Amjad Nadeem Aamir
Lyrics powered by www.musixmatch.com

Link