Aameen 2.0

ਰਹਿਮਤ ਕਰ ਰਹਿਮਤ ਕਰ
ਥੋੜੀ ਸੀ ਰਹਿਮਤ ਕਰ
ਜ਼ਹਿਮਤ ਕਰ ਜ਼ਹਿਮਤ ਕਰ
ਥੋੜੀ ਸੀ ਜ਼ਹਿਮਤ ਕਰ

ਅੱਲਾਹ, ਰਹਿਮਤ ਕਰ ਰਹਿਮਤ ਕਰ
ਥੋੜੀ ਸੀ ਰਹਿਮਤ ਕਰ, ਅੱਲਾਹ
ਜ਼ਹਿਮਤ ਕਰ ਜ਼ਹਿਮਤ ਕਰ
ਅੱਲਾਹ, ਥੋੜੀ ਸੀ ਜ਼ਹਿਮਤ ਕਰ

ਰਹਿਮਤ ਕਰ ਰਹਿਮਤ ਕਰ, ਅੱਲਾਹ
ਥੋੜੀ ਸੀ ਰਹਿਮਤ ਕਰ
ਅੱਲਾਹ, ਜ਼ਹਿਮਤ ਕਰ ਜ਼ਹਿਮਤ ਕਰ
ਥੋੜੀ ਸੀ ਜ਼ਹਿਮਤ ਕਰ, ਅੱਲਾਹ

ਤੇਰੇ ਦਰ ਨੂੰ ਘਰ ਬਣਾ ਕੇ ਬੈਠੇ ਆਂ
ਅੱਲਾਹ ਕਦੋਂ ਦੇ ਸੱਜ਼ਦੇ ਦੇ ਵਿੱਚ ਬੈਠੇ ਆਂ
ਨਾ ਓਹ ਮੇਰੀ ਸੁਣਦਾ ਨਾ ਤੂੰ ਸੁਣਦਾ ਐਂ
ਤੇਰੇ ਤੋਂ ਉਮੀਦ ਲਗਾ ਕੇ ਬੈਠੇ ਆਂ

ਮੈਂ ਓਹਦੇ ਬਿਨ ਇਦਾਂ, ਅੱਲਾਹ
ਮੈਂ ਓਹਦੇ ਬਿਨ ਕੱਲਾ, ਅੱਲਾਹ
ਓਹੀ ਮੇਰਾ ਆਸਮਾਂ ਓਹੀ ਐ ਜ਼ਮੀਨ
ਆਮੀਨ-ਆਮੀਨ, ਆਮੀਨ-ਆਮੀਨ
ਆਮੀਨ-ਆਮੀਨ, ਆਮੀਨ-ਆਮੀਨ

ਜਿਵੇਂ ਚਾਹਾਂ ਮੈਂ, ਚਾਹੇ ਕਦੇ ਓਹ ਮੈਨੂੰ
ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਓਹ ਮੈਨੂੰ
ਓਹਨੇ ਮਰਜਾਣੇ ਨੇ ਹੋ ਜਾਣਾ ਮੇਰਾ ਓਸੇ ਪਲ
ਜੇ ਉਹਨੂੰ ਦੇਖਦੇ ਹੋਏ ਦੇਖ ਲਵੇ ਓਹ ਮੈਨੂੰ

ਅੱਲਾਹ ਆਮੀਨ ਕਹਾਂ ਮੈਂ ਮੰਗੀ ਹਰ ਦੁਆ ਤੋਂ ਬਾਅਦ
ਅੱਲਾਹ ਹਾਲ ਬੁਰਾ ਐ ਆਸ਼ਿਕ ਦਾ ਹੋ ਗਏ ਬਰਬਾਦ (ਹੋ ਗਏ ਬਰਬਾਦ)
ਉਹਨੂੰ ਕਰਦੇ ਮੇਰਾ ਕਹਿ ਰਹੀ ਮੈਂ ਤੈਨੂੰ

ਜਿਵੇਂ ਚਾਹਾਂ ਮੈਂ, ਚਾਹੇ ਕਦੇ ਓਹ ਮੈਨੂੰ
ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਓਹ ਮੈਨੂੰ
ਆਮੀਨ-ਆਮੀਨ, ਆਮੀਨ-ਆਮੀਨ
ਆਮੀਨ-ਆਮੀਨ, ਆਮੀਨ-ਆਮੀਨ

ਉਹ ਮੇਰੇ ਤੋਂ ਨਹੀਂ ਮੰਨਣਾ ਉਹਨੂੰ ਤੂੰ ਮਨਾਉਣਾ ਐ
ਐਸੇ ਕਰਕੇ ਅੱਲਾਹ ਤੈਨੂੰ ਅੱਜ ਮਨਾਉਣਾ ਹੈ
ਉਹ ਮੇਰੇ ਤੋਂ ਨਹੀਂ ਮੰਨਣਾ ਉਹਨੂੰ ਤੂੰ ਮਨਾਉਣਾ ਐ
ਐਸੇ ਕਰਕੇ ਅੱਲਾਹ ਤੈਨੂੰ ਅੱਜ ਮਨਾਉਣਾ ਹੈ

ਕਿੰਨੇ ਰੋਜ਼ੇ ਬੀਤ ਗਏ ਮੇਰੀ ਈਦ ਨਹੀਂ ਆਈ
ਮੰਨ ਜਾ ਅੱਲਾਹ ਹੁਣ ਕੀ ਮੈਥੋਂ ਹੱਜ ਕਰਾਉਣਾ ਐ
ਮੰਨ ਜਾ ਅੱਲਾਹ ਹੁਣ ਕੀ ਮੈਥੋਂ ਹੱਜ ਕਰਾਉਣਾ ਐ
ਦੁਬਾਰਾ ਆ ਕੇ ਨਾ ਨਿਰਮਾਣ ਸਤਾਵੇ ਤੈਨੂੰ

ਜਿਵੇਂ ਚਾਹਾਂ ਮੈਂ, ਚਾਹੇ ਕਦੇ ਓਹ ਮੈਨੂੰ
ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਓਹ ਮੈਨੂੰ
ਅੱਲਾਹ, ਆਮੀਨ-ਆਮੀਨ
ਆਮੀਨ-ਆਮੀਨ, ਅੱਲਾਹ
ਆਮੀਨ-ਆਮੀਨ, ਅੱਲਾਹ
ਆਮੀਨ-ਆਮੀਨ, ਅੱਲਾਹ
ਆਮੀਨ



Credits
Writer(s): Nirmaan
Lyrics powered by www.musixmatch.com

Link