25 Ghante

Desi Crew, Desi Crew
Desi Crew, Desi Crew

ਨੀ ਕਰਦੀ ਸੀ ਕੀ ਮੁਟਿਆਰੇ
ਨੀ counting ਤੇਰੇ ਪਰਚਿਆਂ ਦੀ
ਹੋ ਚੱਲ ਹੁਣ shopping ਨੂੰ ਚੱਲੀਏ
ਹਾਏ tension ਤੇਰੇ ਖਰਚਿਆਂ ਦੀ
ਹੋ ਜੱਟ ਤੇ ਆ ਚੜ੍ਹੀ ਜਵਾਨੀ
ਕੋਈ ਕਾਰਾ ਕਰਵਾਉਗੀ

ਲੈਂਦਾ ਜੋ, ਲੈਂਦਾ ਜੋ
ਲੈਂਦਾ ਐ ਜੋ ਮੁੱਲ ਦੀ ਦੁਸ਼ਮਣੀ
ਇਕ ਦਿਨ ਮਰਵਾਉਗੀ
ਲੈਂਦਾ ਐ ਜੋ ਮੁੱਲ ਦੀ ਦੁਸ਼ਮਣੀ
ਇਕ ਦਿਨ ਮਰਵਾਉਗੀ
ਲੈਂਦਾ ਐ ਜੋ ਮੁੱਲ ਦੀ ਦੁਸ਼ਮਣੀ

ਵੇ ਸਿੰਘਮ ਨਾ ਬੰਨਿਆਂ ਕਰ ਤੂੰ
ਨੀ ਕੇਹੜਾ ਹੱਥ ਪਾ ਲੁਗਾ?
ਹੋ leader ਤੇਰੇ anti ਬੋਲਦੇ
ਓਏ ਕੁੜਤਾ ਪੜਵਾ ਲੁਗਾ
ਵੇ leader ਤੇਰੇ anti ਬੋਲਦਾ
ਓਏ ਕੁੜਤਾ ਪੜਵਾ ਲੁਗਾ

ਬਾਠਾਂ ਵਾਲਾ ਬਾਠ ਲਿਖਾਰੀ
ਢਿੱਲੋਂ ਜੱਟ ਗਾਉਣੇ ਨੂੰ

ਵੇਲ਼ੇ ਆਂ ਵੇਲ਼ੇ ਆਂ
ਵੇਲ਼ੇ ਆਂ 25 ਘੰਟੇ
ਵੈਰੀ ਖੜਕਾਉਣੇ ਨੂੰ
ਵੇਲ਼ੇ ਆਂ 25 ਘੰਟੇ
ਵੈਰੀ ਖੜਕਾਉਣੇ ਨੂੰ
ਵੇਲ਼ਾ ਜੱਟ ਤੌੜੀ ਲਾਉਣ ਨੂੰ

ਓਏ, ਆਜਾ
ਹੋ ਮੁੰਡਿਆਂ ਦੀ ਰੇਲ ਮੈਂ ਭਰ ਦੂੰ
Engine ਜੇਹਾ ਜੱਟ ਕੁੜੇ
ਯਾਰਾਂ ਲਈ yes ਨਿਕਲ ਦੀ
No, if ਨਾ but ਕੁੜੇ
ਯਾਰਾਂ ਲਈ yes ਨਿਕਲ ਦੀ
No, if ਨਾ but ਕੁੜੇ

ਮੁਸ਼ਟਾਂਡਿਆਂ ਦੀ ਲੰਬਰਦਾਰੀ
ਤੈਨੂੰ ਹਾਰਵਾਉਗੀ

ਲੈਂਦਾ ਜੋ, ਲੈਂਦਾ ਜੋ
ਲੈਂਦਾ ਐ ਜੋ ਮੁੱਲ ਦੀ ਦੁਸ਼ਮਣੀ
ਇਕ ਦਿਨ ਮਰਵਾਉਗੀ
ਲੈਂਦਾ ਐ ਜੋ ਮੁੱਲ ਦੀ ਦੁਸ਼ਮਣੀ
ਇਕ ਦਿਨ ਮਰਵਾਉਗੀ
ਲੈਂਦਾ ਐ ਜੋ ਮੁੱਲ ਦੀ ਦੁਸ਼ਮਣੀ

ਹੋ ਬਣ ਜਾਨੀ web series ਕੋਈ
ਆਪਣੀ love story ਤੇ
ਵੇ ਕਾਲਾ ਰੰਗ ਬਾਹਲਾ ਉੱਠਦਾ ਐ
ਬੈਠੀ ਤੇਰੀ ਗੋਰੀ ਤੇ
ਕਾਲਾ ਰੰਗ ਬਾਹਲਾ ਉੱਠਦਾ ਐ
ਬੈਠੀ ਤੇਰੀ ਗੋਰੀ ਤੇ

ਹੋ ਮੁਛ ਦਾ contrast ਸੂਟ ਨਾਲ
ਤੂੰ ਕਿੱਤੇ ਅੱਗ ਲਾਉਣੇ ਨੂੰ

ਵੇਲ਼ੇ ਆਂ ਵੇਲ਼ੇ ਆਂ
ਵੇਲ਼ੇ ਆਂ 25 ਘੰਟੇ
ਵੈਰੀ ਖੜਕਾਉਣੇ ਨੂੰ
ਵੇਲ਼ੇ ਆਂ 25 ਘੰਟੇ
ਵੈਰੀ ਖੜਕਾਉਣੇ ਨੂੰ

तेरे को का लगता था
के नहीं लौटेंगे?
गलत
Desi Crew, Desi Crew
Desi Crew, Desi Crew

ਵੇਲ਼ਾ ਜੱਟ ਤੌੜੀ ਲਾਉਣ ਨੂੰ



Credits
Writer(s): Desi Crew, Narinder Batth
Lyrics powered by www.musixmatch.com

Link