Chonch Ladhiyaan

ਸੋਹਣੀ-ਸੋਹਣੀ ਸੀ ਮੁਹੱਬਤ ਨੇ ਕਰਿਆ ਹੈ ਤੰਗ
ਹਾਏ, ਕੁੜੀ, ਤੇਰੀ ਸੋਹਬਤ ਨੇ ਕਰਿਆ ਹੈ ਤੰਗ
रंगीन film जैसे दिखते हैं रंग
भंगड़ा जी पाए है मेरी उमंग

सतलुज में इक समंदर नाचे, नाचे
अंबरसर और जलंधर नाचे, नाचे

ਰੰਗਰਲੀਆਂ ਹੋ ਗਈਆਂ
ਹਾਂ, ਰੰਗਰਲੀਆਂ ਹੋ ਗਈਆਂ
ਤੇਰੀ-ਮੇਰੀ, ਮੇਰੀ-ਤੇਰੀ ਚੋਚ ਲੜੀਆਂ

उड़ी-उड़ी मैं, उड़ी-उड़ी मैं जैसे पतंग
ਹੈਗਾ, ਹੈਗਾ, ਹੈਗਾ ਮੇਰੇ ਉੱਤੇ ਇਸ਼ਕੇ ਦਾ ਰੰਗ
ਮੇਰੇ ਮਨ ਵਿੱਚ, ਹਾਏ-ਹਾਏ, ਤਨ ਵਿੱਚ ਤੂੰਬੀ ਸੀ ਬਾਜੇ

ਸਈਓਨੀ, ਸਈਓ-, ਮੈਂ ਹੋਈ ਮਲੰਗ
अखियों से अखियों की मीठी सी जंग
ਯਾਦ ਤੇਰੀ ਵਿੱਚ ਹਿਚ-ਹਿਚ-ਹਿਚ-ਹਿਚ
हिचकी सी लागे

ਸੋਹਣੀ-ਸੋਹਣੀ ਸੀ ਮੁਹੱਬਤ ਨੇ ਕਰਿਆ ਹੈ ਤੰਗ
ਹਾਏ, ਕੁੜੀ, ਤੇਰੀ ਸੋਹਬਤ ਨੇ ਕਰਿਆ ਹੈ ਤੰਗ
रंगीन film जैसे दिखते हैं रंग
भंगड़ा जी पाए है मेरी उमंग

Porus ਦੇ ਵਿੱਚ Sikander ਨਾਚੇ, ਨਾਚੇ
Apil-May ਵਿੱਚ December ਨਾਚੇ, ਨਾਚੇ

ਰੰਗਰਲੀਆਂ, ਹਾਏ, ਹੋ ਗਈਆਂ
ਹਾਂ, ਰੰਗਰਲੀਆਂ ਹੋ ਗਈਆਂ
ਤੇਰੀ-ਮੇਰੀ, ਮੇਰੀ-ਤੇਰੀ ਚੋਚ ਲੜੀਆਂ

ਸੁਣ, ਸੁਣ, ਸੁਣ, ਸੁਣ ਕੁੜੀਏ, ਹੋਇਆ ਮੈਂ ਤੰਗ
ਬਸ ਐਦਾਂ, ਬਸ ਐਦਾਂ ਰਹਿਣਾ ਅੰਗ-ਸੰਗ
ਤੇਰੇ ਉੱਤੋਂ, ਹਾਏ-ਹਾਏ, ਉੱਤੋਂ ਇਹ ਜੱਗ ਵਾਰਾਂ

ਇੱਕ ਤੂੰ ਹੀ, ਇੱਕ ਤੂੰ ਹੀ ਮੈਨੂੰ ਪਸੰਦ
ਪ੍ਰੀਤ ਦੀ ਖੁਸ਼ਬੂ ਨਾ ਹੋ ਜਾਏ ਮੰਦ
ਮੇਰੀ ਜ਼ਿਦ ਹੈ, ਤੇਰੀ-ਮੇਰੀ ਜਿੰਦ ਇਹ ਹੱਸ ਕੇ ਗੁਜ਼ਾਰਾਂ

ਸੋਹਣੀ-ਸੋਹਣੀ ਸੀ ਮੁਹੱਬਤ ਨੇ ਕਰਿਆ ਹੈ ਤੰਗ
ਮੁੰਡਿਆ, ਤੇਰੀ ਸੋਹਬਤ ਨੇ ਕਰਿਆ ਹੈ ਤੰਗ
रंगीं film जैसे दिखते हैं रंग
गिद्दा जी पाए है मेरी उमंग

ਜਿਸ ਵੱਲ ਵੇਖਾਂ, ਕਲੰਦਰ ਨਾਚੇ, ਨਾਚੇ
ਬੰਦੇ ਅੰਦਰ ਪੈਗ਼ੰਬਰ ਨਾਚੇ, ਨਾਚੇ

ਰੰਗਰਲੀਆਂ ਹੋ ਗਈਆਂ
ਹਾਂ, ਰੰਗਰਲੀਆਂ ਹੋ ਗਈਆਂ
ਤੇਰੀ-ਮੇਰੀ, ਮੇਰੀ-ਤੇਰੀ ਚੋਚ ਲੜੀਆਂ



Credits
Writer(s): Amit Trivedi, Shellee
Lyrics powered by www.musixmatch.com

Link