Taur

SB

ਟੌਰ ਲਾਈ ਫਿਰੇ ਮੁੰਡਾ ਪੂਰੀ ਅੱਤ ਦੀ
ਕੁੜੀਆਂ ਚੋਂ, ਕੁੜੇ ਤੂੰ ਵੀ ਬਹੁਤ ਜੱਚਦੀ
ਵੈਲੀ ਵੱਖੋ-ਵੱਖ ਦੋ ਧੜੇ ਹੋ ਗਏ
ਗੱਲ ਰਹਿ ਗੀ ਹੁਣ ਸਾਰੀ ਤੇਰੇ ਹੱਥ ਦੀ

ਉਂਝ ਅਸੀਂ ਕਦੇ ਨਾਰਾਂ ਪਿੱਛੇ ਭਿੜੇ ਨਾ
ਤੇਰੇ ਕਰਕੇ ਲੈ ਅੱਕ ਲਿਆ ਚੱਬ ਨੀ

ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ
ਬਸ ਇੱਕ ਮਾਰ ਪਾਵੇ ਨਾ, ਓ, ਰੱਬ ਨੀ
ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ
ਬਸ ਇੱਕ ਮਾਰ ਪਾਵੇ ਨਾ, ਓ, ਰੱਬ ਨੀ

(ਬੰਦਾ-ਬੁੰਦਾ ਕਿੱਥੋਂ...)
(ਬੰਦਾ-ਬੁੰਦਾ ਕਿੱਥੋਂ...)
(ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ)

ਮੁੰਡਾ ਰੱਜ ਕੇ ਸ਼ੌਕੀਨ ਤੇਰੇ ਹਾਣ ਦਾ
ਤੇਰੇ ਨਖ਼ਰੇ ਦਾ ਦੇਖੀਂ ਮੁੱਲ 'ਤਾਰਦਾ
ਯਾਰ ਹੋਣੀ ਅਸਲੇ ਨੂੰ ਘੱਟ ਲੋੜ ਦੇ
ਤੱਕਣੀ 'ਚ ਰੋਹਬ ਸੀਨੇ ਜਾਂਦਾ ਪਾੜਦਾ

ਜਦੋਂ ਛੱਡਣਾ ਪਿਆ ਜ਼ਮੀਰ, ਬੱਲੀਏ
ਹੱਸ ਕੇ ਮੈਂ ਛੱਡ ਦਊਂਗਾ ਇਹ ਜੱਗ ਨੀ

ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ
ਬਸ ਇੱਕ ਮਾਰ ਪਾਵੇ ਨਾ, ਓ, ਰੱਬ ਨੀ
ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ
ਬਸ ਇੱਕ ਮਾਰ ਪਾਵੇ ਨਾ, ਓ, ਰੱਬ ਨੀ

(ਬੰਦਾ-ਬੁੰਦਾ ਕਿੱਥੋਂ...)
(ਬੰਦਾ-ਬੁੰਦਾ ਕਿੱਥੋਂ...)
(ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ)

(ਬੰਦਾ-ਬੁੰਦਾ ਕਿੱਥੋਂ...)
(ਬੰਦਾ-ਬੁੰਦਾ ਕਿੱਥੋਂ...)
(ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ)

ਯਾਰ ਸਾਡੇ ਕਰਦੇ ਆ ਗੱਲ ਸਾਂਭ ਕੇ
ਬਚੀਂ-ਬਚੀਂ ਐਥੇ ਲੈ ਜਾਂਦੇ ਆ ਮਾਂਜ ਕੇ

ਧੋਖਾ ਦੇ ਕਿਸੇ ਨੂੰ ਅਸੀਂ ਅੱਗੇ ਹੋਏ ਨਾ
ਹੱਕ ਬਣਦੇ ਕਿਸੇ ਦੇ ਕਦੇ ਖੋਏ ਨਾ

ਤਿੰਨ-ਚਾਰ ਮੇਰੇ ਨਾਲ਼ ਜਿਹੜੇ ਜ਼ਿਗਰੀ
ਯਾਰਾਂ ਨਾਲ਼ ਕਦੇ ਦਿਸਣਾ ਨਾ ਵੱਗ ਨੀ

ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ
ਬਸ ਇੱਕ ਮਾਰ ਪਾਵੇ ਨਾ, ਓ, ਰੱਬ ਨੀ
ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ
ਬਸ ਇੱਕ ਮਾਰ ਪਾਵੇ ਨਾ, ਓ, ਰੱਬ ਨੀ

ਓ, ਗੱਲਾਂ ਹੁੰਦੀਆਂ ਨੇ main stream ਤੱਕ ਵੀ
ਮੁੰਡਾ ਗਾਣਿਆ 'ਚ ਲਿਖਦਾ ਏ ਤੱਦ ਨੀ
ਆਖੀ ਪੂਰਨੀ ਆ, ਅਸੀਂ ਇਹੋ ਸਿੱਖਿਆ
ਹੱਥਾਂ ਨੂੰ ਨੇ ਹੱਥ, ਕੱਲਾ ਕਿਹੜਾ ਜਿੱਤਿਆ

ਖੰਨੇ ਆਲਾ ਬੈਠਾ ਫ਼ਿਕਰਾਂ ਨੂੰ ਛੱਡ ਕੇ
ਜ਼ਿੰਦਗ਼ੀ ਦੇ ਕਿਹੜਾ ਮੁੱਕਣੇ ਆ ਯੱਬ ਨੀ

ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ
ਬਸ ਇੱਕ ਮਾਰ ਪਾਵੇ ਨਾ, ਓ, ਰੱਬ ਨੀ
ਬੰਦਾ-ਬੁੰਦਾ ਕਿੱਥੋਂ ਮਾਰਲੂਗਾ ਜੱਟ ਨੂੰ
ਬਸ ਇੱਕ ਮਾਰ ਪਾਵੇ ਨਾ, ਓ, ਰੱਬ ਨੀ

ਓ, ਗੱਲਾਂ ਮਾਰਨੀਆਂ ਸੌਖੀਆਂ, ਵੀਰੇ
ਪਰ ਕਿਸੇ ਨੂੰ ਮਾਰਨ ਤੋਂ ਪਹਿਲਾਂ
ਖੁਦ ਮਰਨ ਦਾ ਜਿਗਰਾ ਹੋਣਾ ਚਾਹੀਦਾ



Credits
Writer(s): Amantejhundal Amantejhundal
Lyrics powered by www.musixmatch.com

Link