Lemme Check!

ਜੀਹਦੇ ਪਿੱਛੇ ਮੰਦਾ-ਚੰਗਾ ਬੋਲ ਚੱਲਿਐ
ਮੈਨੂੰ ਛੱਡ ਕੇ ਤੂੰ ਜੀਹਦੇ ਕੋਲ ਚੱਲਿਐ
ਜੀਹਦੇ ਪਿੱਛੇ ਮੰਦਾ-ਚੰਗਾ ਬੋਲ ਚੱਲਿਐ
ਮੈਨੂੰ ਛੱਡ ਕੇ ਤੂੰ ਜੀਹਦੇ ਕੋਲ ਚੱਲਿਐ

ਆਕੜਾਂ ਨੂੰ
ਵੇਖ ਲਈ ਤੇਰੀਆਂ ਕਿੰਨਾ ਚਿਰ ਜਰੂਗੀ

ਮੈਂ ਵੀ ਦੇਖਦੀ ਆਂ ਮੇਰੇ ਨਾਲ਼ੋਂ ਜ਼ਿਆਦਾ
ਮੈਂ ਵੀ ਦੇਖਦੀ ਆਂ ਮੇਰੇ ਨਾਲ਼ੋਂ ਜ਼ਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲ਼ੋਂ ਜ਼ਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
(ਮੈਂ ਵੀ ਦੇਖਦੀ ਆਂ ਮੇਰੇ ਨਾਲ਼ੋਂ ਜ਼ਿਆਦਾ)

ਮੈਂ ਕਿਵੇਂ ਰੋਕ ਲਾਂ ਜੇ ਦਿਲ ਤੇਰਾ ਕਰਦਾ?
ਸਾਰ ਲੈ ਬਗ਼ੈਰ ਮੇਰੇ ਜੇ ਤੇਰਾ ਸਰਦਾ

ਮੈਂ ਕਿਵੇਂ ਰੋਕ ਲਾਂ ਜੇ ਦਿਲ ਤੇਰਾ ਕਰਦਾ?
ਸਾਰ ਲੈ ਬਗ਼ੈਰ ਮੇਰੇ ਜੇ ਤੇਰਾ ਸਰਦਾ
ਜਾ ਜਿੱਥੇ ਤਕ ਜਾਣੈ, ਜਿੱਥੇ ਤਕ ਜਾਏਂਗਾ
ਮੈਂ ਵੀ ਓਥੇ, ਤੂੰ ਵੀ ਇੱਥੇ ਮੇਰੇ ਕੋਲ ਆਏਂਗਾ

ਹੁਣ ਰੋਵਾਂ
ਓਦੋਂ ਤੇਰੇ ਵਾਸਤੇ ਮੇਰੀ ਅੱਖ ਨਾ ਭਰੂਗੀ

ਮੈਂ ਵੀ ਦੇਖਦੀ ਆਂ ਮੇਰੇ ਨਾਲ਼ੋਂ ਜ਼ਿਆਦਾ
ਮੈਂ ਵੀ ਦੇਖਦੀ ਆਂ ਮੇਰੇ ਨਾਲ਼ੋਂ ਜ਼ਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲ਼ੋਂ ਜ਼ਿਆਦਾ
ਕੋਈ ਤੇਰਾ ਕਿੱਦਾਂ ਕਰੂਗੀ

ਪਤਾ ਸੀ ਕਿ ਨਹੀਂ ਹੋਣਾ ਪਾਗਲ ਸੀ ਚਾਹੁਣ ਲਈ
ਰਹੀ ਅਰਦਾਸਾਂ ਕਰਦੀ ਮੈਂ ਵਿਆਹ ਕਰਾਉਣ ਲਈ

ਪਤਾ ਸੀ ਕਿ ਨਹੀਂ ਹੋਣਾ ਪਾਗਲ ਸੀ ਚਾਹੁਣ ਲਈ
ਰਹੀ ਅਰਦਾਸਾਂ ਕਰਦੀ ਮੈਂ ਵਿਆਹ ਕਰਾਉਣ ਲਈ
ਸੋਚਦੀ ਆਂ ਤੇਰੇ-ਮੇਰੇ ਜਿੰਨੀ ਸੋਹਣੀ ਹੋਣੀ ਸੀ
ਤੇਰੀ-ਮੇਰੀ ਕੁੜੀ, ਹਾਏ, ਕਿੰਨੀ ਸੋਹਣੀ ਹੋਣੀ ਸੀ

Babbu, ਜਿਉਂਦਾ ਰਹਿ
ਰੀਝ ਮੇਰੀ ਵੇ ਹਰ ਰੋਜ਼ ਮਰੂਗੀ

ਮੈਂ ਵੀ ਦੇਖਦੀ ਆਂ ਮੇਰੇ ਨਾਲ਼ੋਂ ਜ਼ਿਆਦਾ
ਮੈਂ ਵੀ ਦੇਖਦੀ ਆਂ ਮੇਰੇ ਨਾਲ਼ੋਂ ਜ਼ਿਆਦਾ
ਕੋਈ ਤੇਰਾ ਕਿੱਦਾਂ ਕਰੂਗੀ

(ਮੈਂ ਵੀ ਦੇਖਦੀ ਆਂ ਮੇਰੇ ਨਾਲ਼ੋਂ ਜ਼ਿਆਦਾ...)



Credits
Writer(s): Babbu, Arun Sharma
Lyrics powered by www.musixmatch.com

Link