Legend

Yeah, The Kidd
ਓ, ਦਿਲ ਦਾ ਨਹੀਂ ਮਾੜਾ, ਤੇਰਾ ਸਿੱਧੂ ਮੂਸੇ ਆਲ਼ਾ (Ah, ha ha ha)
ਹੋ, unlimited ਚੱਲਦੇ ਆ ਵੈਰ ਨੀ (Brrr)
Limited count ਨੇ breath ਦੇ
ਮੈਂ ਦੁਨੀਆ ਦੇ opposite ਚੱਲਦਾ
ਤੇ parallel ਚੱਲਦਾ ਆਂ death ਦੇ
ਕਈਆਂ ਦੇ ਤਾਂ ਦਿਲਾਂ ਵਿੱਚ ਰਹਿੰਨਾ ਆਂ
ਕਈਆਂ ਦੇ ਤਾਂ ਸਮਝੋਂ ਵੀ ਬਾਹਰ ਨੀ
ਹੋ, young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
Young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
(Young'an ਵਿੱਚ age ਆਉਂਦੀ, ਮਿੱਠੀਏ)
(Legend'an 'ਚ ਆਉਂਦਾ ਤੇਰਾ ਯਾਰ ਨੀ)
ਹੋ, ਸਾਡੇ ਹੁੰਦਿਆਂ ਤਾਂ ਸਾਹ ਵੀ ਨਹੀਂ ਕੱਢਦੇ
Hero ਬਣ ਗਏ ਆ ਮੇਰੀ absence ਤੇ
ਓ, ਪੰਪਾ ਵਿਚ ਆ ਕੇ ਸਾਲੇ ਉੱਡਦੇ
ਮੈਂ ਪੰਪ action ਚੜਾਈ ਤਾਂ licence ਤੇ
੬ ਪੈਂਦੀਆਂ ਨੇ ਧੋਖੇ ਦਾ ਕੋਈ chance ਨ੍ਹੀਂ
ਓ, ਜੱਟ ਦੀ ਮਸ਼ੂਕ ਕੋਈ ਨਾਰ ਨ੍ਹੀਂ (Whoo!)
ਓ, young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
Young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
(Young'an ਵਿੱਚ age ਆਉਂਦੀ, ਮਿੱਠੀਏ)
(Legend'an 'ਚ ਆਉਂਦਾ ਤੇਰਾ ਯਾਰ ਨੀ)
ਓ, online beef ਜਿਹੜੇ ਕਰਦੇ, ਉਞ ਮੇਰਾ ਬਾਲ਼ ਵੀ ਨ੍ਹੀਂ ਪੱਟਦੇ (Ah, haha)
Interview'an check ਕਰ ਲਈਂ
ਓ, ਵਿੱਚੋਂ-ਵਿੱਚੀ fan ਸਾਲੇ ਜੱਟ ਦੇ
ਓ-ਓ, online beef ਜਿਹੜੇ ਕਰਦੇ, ਉਞ ਮੇਰਾ ਬਾਲ ਵੀ ਨ੍ਹੀਂ ਪੱਟਦੇ
Interview'an check ਕਰ ਲਈਂ
ਓ, ਵਿੱਚੋਂ-ਵਿੱਚੀ fan ਸਾਲੇ ਜੱਟ ਦੇ
ਦੇਖ ਕੇ ਤਰੱਕੀ ਜਰੀ ਜਾਵੇ ਨਾ (Okay)
ਐਂਵੇਂ ਸਾਲ਼ੇ ਖਾਂਦੇ ਰਹਿੰਦੇ ਖਾਰ ਨੀ (Ah)
ਓ, young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
Young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
(Young'an ਵਿੱਚ age ਆਉਂਦੀ, ਮਿੱਠੀਏ)
(Legend'an 'ਚ ਆਉਂਦਾ ਤੇਰਾ ਯਾਰ ਨੀ)
ਓ, standing'an 'ਚ ਤੁਰਦੇ ਆ ਵਿਰਲੇ
Pending'an 'ਚ ਤੁਰਦੇ ਆ ਆਮ ਨੀ
Ending'an 'ਚ life ਮੇਰੀ ਚੱਲਦੀ (ਹੈਂ?)
Trending'an 'ਚ ਚੱਲੇ ਮੇਰਾ ਨਾਮ ਨੀ (Yeah)
ਹੋ, photo ਨਿੱਤ ਨਵੀਂ ਖਬਰ ਨਾ' ਚਾੜ੍ਹਦਾ
ਜੋ ਸਾਡਾ Instagram ਅਖਬਾਰ ਨੀ
ਓ, young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
Young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
ਓ, ਕਿੱਥੋਂ ਕੋਈ ਕਰੂਗਾ ਮੁਕਾਬਲੇ
ਗੱਲ ਪੱਥਰ 'ਤੇ ਲੀਕ ਮੇਰੀ ਲੇਖ ਓਏ
ਹੋ, ਤੁਸੀ ਲੋਕਾਂ ਨਾਲ ੨੦-੨੦ ਗਾਣੇ ਕੱਢਦੇ
ਥੋਡੇ ਵੀਹਾਂ ਦੇ ਬਰਾਬਰ ਮੇਰਾ ਇਕ ਓਏ
ਓ, ਕਿੱਥੋਂ ਕੋਈ ਕਰੂਗਾ ਮੁਕਾਬਲੇ
ਗੱਲ ਪੱਥਰ 'ਤੇ ਲੀਕ ਮੇਰੀ ਲੇਖ ਓਏ
ਹੋ, ਤੁਸੀ ਲੋਕਾਂ ਨਾਲ ੨੦-੨੦ ਗਾਣੇ ਕੱਢਦੇ
ਥੋਡੇ ਵੀਹਾਂ ਦੇ ਬਰਾਬਰ ਮੇਰਾ ਇਕ ਓਏ
ਹੋ, ਥੋਡੇ ਕੁੱਤਿਆਂ ਦੀ ਦੌੜ 'ਚ ਨਹੀਂ ਭੱਜਦੇ
ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨ੍ਹੀਂ
ਓ, young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
Young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ (Ha ha ha)
(Young'an ਵਿੱਚ age ਆਉਂਦੀ, ਮਿੱਠੀਏ)
(Legend'an 'ਚ ਆਉਂਦਾ ਤੇਰਾ ਯਾਰ ਨੀ)
ਓਹ ਪੈਸਿਆਂ ਦੇ ਵੱਟੇ ਜਿਹੜੇ ਵਿੱਕਦੇ (Haha)
ਮੈਂ ਇਹੋ ਜਿਹੇ award'an 'ਤੇ ਨ੍ਹੀਂ ਥੁੱਕਦਾ
ਜਦੋਂ ਗੱਲ ਆ ਜਾਏ ਗਰਾਰੀ 'ਤੇ
ਗਾਣਾ ੭ ਪਹਿਰਿਆਂ 'ਚ ਵੀ ਨਹੀਂ ਮੁੱਕਦਾ
ਹੋ, ਧੱਕਾ ਦੇ ਕੇ side ਕੋਈ ਕਰਦੂ
ਓ, ਸਿੱਧੂ ਮੂਸੇ ਆਲ਼ਾ ਕੋਈ car ਨ੍ਹੀਂ (Ha ha ha)
ਓ, young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
Young'an ਵਿੱਚ age ਆਉਂਦੀ, ਮਿੱਠੀਏ
ਤੇ legend'an 'ਚ ਆਉਂਦਾ ਤੇਰਾ ਯਾਰ ਨੀ
ਓ, ਕਤੀੜ੍ਹਾਂ ਨਾ' ਯਾਰਾਨੇ ਪਾ ਕੇ ਸ਼ੇਰ ਨਈਓਂ ਡੱਕੀਦੇ
ਜੇ ਚੁੱਪ ਮੂਹਰੋਂ ਬੰਦਾ, ਤਾਂ ਭੁਲੇਖੇ ਨਈਓਂ ਰੱਖੀਦੇ
ਓ, ਨਾਮ ਲੈ ਕੇ ਬੁੱਕਦਾ ਏ ਜੱਟ ਸਿੱਧੂ ਮੂਸੇ ਆਲ਼ਾ
Gun down ਕਰਨੇ ਨੂੰ ਮੋਡੇ ਗ਼ੈਰਾਂ ਦੇ ਨੀ ਤੱਕੀ ਦੇ
(Ha ha ha ha ha)



Credits
Writer(s): Sidhu Moose Wala
Lyrics powered by www.musixmatch.com

Link