Hauli Hauli

ਪਤਾ ਈ ਨੀ ਲੱਗਾ, ਕਦੋਂ ਹੱਦ ਯਾਰਾ ਟੱਪ ਗਈ (ਹੱਦ ਯਾਰਾ-)
Possessive ਮੈਂ ਤੈਨੂੰ ਲੈ ਕੇ ਹੋਣ ਲੱਗ ਪਈ (ਲੈ ਕੇ ਹੋਣ-)
ਹੋ,ਪਤਾ ਹੀ ਨੀ ਲੱਗਾ, ਕਦੋਂ ਹੱਦ ਯਾਰਾ ਟੱਪਗੀ
Possessive ਮੈਂ ਤੈਨੂੰ ਲੈ ਕੇ ਹੋਣ ਲੱਗ ਪਈ

ਜਦੋਂ ਤੈਨੂੰ ਵੇਖਦੀ ਆਂ, ਕਿਸੇ ਨੂੰ ਹੋਰ ਨਾਲ ਵੇ
ਸੱਚੀ ਦੱਸਾਂ ਯਾਰਾ, ਮੈਂ jealous ਹੋਣ ਲੱਗ ਗਈ
ਓ ਗੱਲ ਵੱਸ ਵਿੱਚ ਨਹੀਂ ਹੁਣ ਮੇਰੇ
ਕਿ ਦਿਲ ਵਸੋਂ ਬਾਹਰ ਹੋ ਗਿਆ

ਹੌਲੀ, ਹੌਲੀ, ਹੌਲੀ ਸਾਨੂੰ ਪਿਆਰ ਹੋ ਗਿਆ
ਪਤਾ ਈ ਨੀ ਲੱਗਾ ਕਦੋਂ ਯਾਰ ਹੋ ਗਿਆ
ਹੌਲੀ, ਹੌਲੀ, ਹੌਲੀ ਸਾਨੂੰ ਪਿਆਰ ਹੋ ਗਿਆ
ਪਤਾ ਈ ਨੀ ਲੱਗਾ, ਕਦੋਂ ਯਾਰ ਹੋ ਗਿਆ, ਹਾ-ਹਾ

ਮੈਨੂੰ ਚੰਗਾ ਲੱਗਦਾ ਏ ਤੈਨੂੰ ਪੁੱਛਣਾ
ਕਿ ਦੱਸੋ ਕੁਝ ਖਾਇਆ ਏ ਕਿ ਨਹੀਂ (ਖਾਇਆ ਏ ਕਿ-)
ਤੇਰਾ phone check ਕਰਨਾ ਕਿ ਕੁੜੀਆਂ ਦਾ message ਕੋਈ ਆਇਆ ਤੇ ਨਹੀਂ

ਹੋ, ਮੈਨੂੰ ਚੰਗਾ ਲੱਗਦਾ ਏ ਤੈਨੂੰ ਪੁੱਛਣਾ
ਕਿ ਦੱਸੋ ਕੁਝ ਖਾਇਆ ਏ ਕਿ ਨਹੀਂ
ਹੋ, ਤੇਰਾ phone check ਕਰਨਾ
ਕਿ ਕੁੜੀਆਂ ਦਾ message ਕੋਈ ਆਇਆ ਤੇ ਨਹੀਂ (ਤੇ ਨਹੀਂ)
ਹੁਣ ਹਰ ਸੋਹਣਾ ਮੁੰਡਾ ਤੇਰੇ ਅੱਗੇ, ਹਾਂ, ਮੇਰੇ ਲਈ ਬੇਕਾਰ ਹੋ ਗਿਆ

ਹੌਲੀ, ਹੌਲੀ, ਹੌਲੀ ਸਾਨੂੰ ਪਿਆਰ ਹੋ ਗਿਆ
ਪਤਾ ਈ ਨੀ ਲੱਗਾ, ਕਦੋਂ ਯਾਰ ਹੋ ਗਿਆ
ਹੌਲੀ, ਹੌਲੀ, ਹੌਲੀ ਸਾਨੂੰ ਪਿਆਰ ਹੋ ਗਿਆ
ਪਤਾ ਈ ਨੀ ਲੱਗਾ, ਕਦੋਂ ਯਾਰ ਹੋ ਗਿਆ, ਹਾ



Credits
Writer(s): Groovster, Gurnazar, Gurnazar Chattha
Lyrics powered by www.musixmatch.com

Link