Ruseya Lagda Aen

ਕਿਉਂ ਰੁੱਸਿਆ-ਰੁੱਸਿਆ ਜਿਹਾ ਮੇਰੇ ਯਾਰਾ ਲੱਗਦਾ ਏ?
ਕਿਉਂ ਰੁੱਸਿਆ-ਰੁੱਸਿਆ ਜਿਹਾ ਮੇਰੇ ਯਾਰਾ ਲੱਗਦਾ ਏ?
ਪਰ ਜਦ ਵੀ ਰੁੱਸਦਾ ਏ, ਬੜਾ ਪਿਆਰਾ ਲੱਗਦਾ ਏ
ਪਰ ਜਦ ਵੀ ਰੁੱਸਦਾ ਏ, ਬੜਾ ਪਿਆਰਾ ਲੱਗਦਾ ਏ

ਤੂੰ ਦੁਨੀਆ ਦੀ ਕੀ ਗੱਲ ਕਰਦੈ, ਮੈਂ ਰੱਬ ਨਾਲ਼ ਵੀ ਲੜ ਜੂੰਗੀ
ਤੂੰ ਦੁਨੀਆ ਦੀ ਕੀ ਗੱਲ ਕਰਦੈ, ਮੈਂ ਰੱਬ ਨਾਲ਼ ਵੀ ਲੜ ਜੂੰਗੀ
ਉਹ ਤੇਰੇ ਯਾਰ ਨਈਂ ਖੜ੍ਹ ਸਕਦੇ, ਕੱਲੀ ਜਿੱਥੇ ਖੜ੍ਹ ਜੂੰਗੀ

ਉਹ ਮੇਰੀ ਡੁੱਬਦੀ ਜ਼ਿੰਦਗੀ ਦਾ ਸਹਾਰਾ ਲੱਗਦਾ ਏ
ਪਰ ਜਦ ਵੀ ਰੁੱਸਦਾ ਏ, ਬੜਾ ਪਿਆਰਾ ਲੱਗਦਾ ਏ
ਪਰ ਜਦ ਵੀ ਰੁੱਸਦਾ ਏ, ਬੜਾ ਪਿਆਰਾ ਲੱਗਦਾ ਏ

ਤੂੰ ਕਹਿਨੈ, "Weekend 'ਤੇ ਜਾਵਾਂਗੇ"
ਹੋ, ਤੇਰਾ weekend ਕਦੇ ਨਈਂ ਆਉਣਾ
ਜੇ ਇਸ ਵਾਰੀ ਤੂੰ "ਨਾ" ਕਰੀ
ਮੈਂ ਕੀਤੇ ਕੱਲਿਆ ਨੇ ਤੁਰ ਜਾਣਾ

ਤੂੰ ਕਹਿਨੈ, "Weekend 'ਤੇ ਜਾਵਾਂਗੇ"
ਹੋ, ਤੇਰਾ weekend ਕਦੇ ਨਈਂ ਆਉਣਾ
ਜੇ ਇਸ ਵਾਰੀ ਤੂੰ "ਨਾ" ਕਰੀ
ਮੈਂ ਕੀਤੇ ਕੱਲਿਆ ਨੇ ਤੁਰ ਜਾਣਾ

ਕਿਉਂ ਕਰਦਾ ਮੇਰੇ ਤੋਂ ਕਿਨਾਰਾ ਲੱਗਦਾ ਏ?
ਪਰ ਜਦ ਵੀ ਰੁੱਸਦਾ ਏ, ਬੜਾ ਪਿਆਰਾ ਲੱਗਦਾ ਏ
ਪਰ ਜਦ ਵੀ ਰੁੱਸਦਾ ਏ, ਬੜਾ ਪਿਆਰਾ ਲੱਗਦਾ ਏ
(...ਬੜਾ ਪਿਆਰਾ ਲੱਗਦਾ ਏ)

ਕਿਉਂ ਪਿਆਰ ਤੂੰ ਘੱਟ ਮੈਨੂੰ ਕਰਦੈ?
ਜ਼ਿਆਦਾ ਦਿੰਨਾ ਏ ਤੂੰ ਗਾਲ਼ਾਂ
ਫ਼ੇਰ ਮੂੰਹ ਬਣਦਾ ਏ ਤੇਰਾ
ਜੇ ਕੱਪੜੇ ਮੈਂ ਛੋਟੇ ਪਾ ਲਾਂ

ਰੋਮਾਣੇ, ਪਿਆਰ ਕਿਉਂ ਘੱਟ ਮੈਨੂੰ ਕਰਦੈ?
ਜ਼ਿਆਦਾ ਦਿੰਨਾ ਏ ਤੂੰ ਗਾਲ਼ਾਂ
ਫ਼ੇਰ ਮੂੰਹ ਬਣਦਾ ਏ ਤੇਰਾ
ਜੇ ਕੱਪੜੇ ਮੈਂ ਛੋਟੇ ਪਾ ਲਾਂ

ਰੱਬ ਜਾਣੇ, ਸਭ ਨੂੰ ਕਿਉਂ ਵਿਚਾਰਾ ਲੱਗਦਾ ਏ
ਪਰ ਜਦ ਵੀ ਰੁੱਸਦਾ ਏ, ਬੜਾ ਪਿਆਰਾ ਲੱਗਦਾ ਏ
ਪਰ ਜਦ ਵੀ ਰੁੱਸਦਾ ਏ, ਬੜਾ ਪਿਆਰਾ ਲੱਗਦਾ ਏ

ਪਰ ਜਦ ਵੀ ਰੁੱਸਦਾ ਏ, ਬੜਾ ਪਿਆਰਾ ਲੱਗਦਾ ਏ
ਪਰ ਜਦ ਵੀ ਰੁੱਸਦਾ ਏ, ਬੜਾ ਪਿਆਰਾ ਲੱਗਦਾ ਏ



Credits
Writer(s): Avvy Sra, Romaana Romaana
Lyrics powered by www.musixmatch.com

Link