Puchda Hi Nahin

ਗ਼ੌਰ ਕਰੋ ਮੇਰੀ ਗੱਲ 'ਤੇ ਜਨਾਬ ਜੀ
(ਗ਼ੌਰ ਕਰੋ ਮੇਰੀ ਗੱਲ 'ਤੇ ਜਨਾਬ ਜੀ)
ਸਾਡਾ ਹੋ ਰਿਹਾ relation ਖ਼ਰਾਬ ਜੀ
(ਸਾਡਾ ਹੋ ਰਿਹਾ relation ਖ਼ਰਾਬ ਜੀ)

ਗ਼ੌਰ ਕਰੋ ਮੇਰੀ ਗੱਲ 'ਤੇ ਜਨਾਬ ਜੀ
ਸਾਡਾ ਹੋ ਰਿਹਾ relation ਖ਼ਰਾਬ ਜੀ
ਜਿਵੇਂ India ਨਾ' ਲੜੇ Pakistan
ਤੂੰ ਮੈਨੂੰ ਪੁੱਛਦਾ ਹੀ ਨਹੀਂ

ਮੇਰੇ ਹੁਸਨ ਦੀ ਸੌਂਹ ਮੁੰਡੇ ਖਾਣ
ਤੂੰ ਮੈਨੂੰ ਪੁੱਛਦਾ ਹੀ ਨਹੀਂ
ਮੇਰੇ ਹੁਸਨ ਦੀ ਸੌਂਹ ਮੁੰਡੇ ਖਾਣ
ਤੂੰ ਮੈਨੂੰ ਪੁੱਛਦਾ ਹੀ ਨਹੀਂ

ਯਾਰਾਂ ਨਾਲ ਘੁੰਮਨ ਦਾ ਸ਼ੌਕ ਬੜਾ ਏ ਤੈਨੂੰ
Jaipur ਤਾਂ ਲੈ ਜਾ ਵੇ ਘੱਟ ਤੋਂ ਘੱਟ ਤੂੰ ਮੈਨੂੰ
ਯਾਰਾਂ ਨਾਲ ਘੁੰਮਨ ਦਾ ਸ਼ੌਕ ਬੜਾ ਏ ਤੈਨੂੰ
Jaipur ਤਾਂ ਲੈ ਜਾ ਵੇ ਘੱਟ ਤੋਂ ਘੱਟ ਤੂੰ ਮੈਨੂੰ

ਮੇਰਾ ਨਾਲ ਦੀਆਂ Singapore ਜਾਣ
ਤੂੰ ਮੈਨੂੰ ਪੁੱਛਦਾ ਹੀ ਨਹੀਂ

ਮੇਰੇ ਹੁਸਨ ਦੀ ਸੌਂਹ ਮੁੰਡੇ ਖਾਣ
ਤੂੰ ਮੈਨੂੰ ਪੁੱਛਦਾ ਹੀ ਨਹੀਂ
ਮੇਰੇ ਹੁਸਨ ਦੀ ਸੌਂਹ ਮੁੰਡੇ ਖਾਣ
ਤੂੰ ਮੈਨੂੰ ਪੁੱਛਦਾ ਹੀ ਨਹੀਂ

ਗੱਲ ਦਿਲ ਦੀ ਸੁਨਾਉਨ ਵੀ ਨਾ ਦੇ
ਗੱਲ ਦਿਲ ਦੀ ਸੁਨਾਉਨ ਵੀ ਨਾ ਦੇ
ਤੇਰੇ ਕੋਲ Tinder ਵੀ ਹੈ, ਮੈਨੂੰ Insta' ਚਲਾਉਨ ਵੀ ਨਾ ਦੇ
ਤੇਰੇ ਕੋਲ Tinder ਵੀ ਹੈ, ਮੈਨੂੰ Insta' ਚਲਾਉਨ ਵੀ ਨਾ ਦੇ

ਰਹਿਨੈ ਤੂੰ busy, Babbu ਕਿੱਥੋਂ ਦਾ ਰਾਜਾ?
ਮੌਕੇ 'ਤੇ ਕਹਿਨੈ, "ਤੂੰ Uber ਕਰਕੇ ਆਜਾ"
ਰਹਿਨੈ ਤੂੰ busy, Babbu ਕਿੱਥੋਂ ਦਾ ਰਾਜਾ?
ਮੌਕੇ 'ਤੇ ਕਹਿਨੈ, "ਤੂੰ Uber ਕਰਕੇ ਆਜਾ"

ਲੈਨੇ ਬਾਕੀਆਂ ਦੇ husband ਆਣ
ਤੂੰ ਮੈਨੂੰ ਪੁੱਛਦਾ ਹੀ ਨਹੀਂ

ਮੇਰੇ ਹੁਸਨ ਦੀ ਸੌਂਹ ਮੁੰਡੇ ਖਾਣ
ਤੂੰ ਮੈਨੂੰ ਪੁੱਛਦਾ ਹੀ ਨਹੀਂ
ਜਿਵੇਂ India ਨਾ' ਲੜੇ Pakistan
ਤੂੰ ਮੈਨੂੰ ਪੁੱਛਦਾ ਹੀ ਨਹੀਂ

ਮੇਰੇ ਹੁਸਨ ਦੀ...
ਮੇਰੇ ਹੁਸਨ ਦੀ...
ਤੂੰ ਮੈਨੂੰ ਪੁੱਛਦਾ ਹੀ ਨਹੀਂ



Credits
Writer(s): Babbu Maan, Mix Singh, Neha Kakkar
Lyrics powered by www.musixmatch.com

Link