Jatt Da Sahara

ਓਹ ਵੇਚ ਕੇ ਮੈਂ ਚੈਨੀ ਓਹਨੂੰ ਟੋਫਲ ਕਰਾਇਆ
ਹੋ ਲੜਕੇ ਬਾਪੂ ਨਾਲ ਰੈਂਟ pg ਦਾ ਪਰਾਇਆ
ਓਹ ਵੇਚ ਕੇ ਮੈਂ ਚੈਨੀ ਓਹਨੂੰ ਟੋਫਲ ਕਰਾਇਆ
ਹੋ ਲੜਕੇ ਬਾਪੂ ਨਾਲ ਰੈਂਟ pg ਦਾ ਪਰਾਇਆ
ਓਹ ਤਾ ਹੱਸ ਕੇ ਜਹਾਜ ਨੂੰ ਸੀ ਚੜ੍ਹ ਗਈਂ
ਝੂਠਾ ਹੌਂਕਾ ਵੀ ਭਰਿਆ ਨਾ

ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈਂ
ਜਾਕੇ ਫੋਨ ਵੀ ਕਰਿਆ ਨਾ
ਪਹਿਲਾ ਜੱਟ ਦਾ ਸਹਾਰਾ ਲੈਕੇ ਉੱਡ ਗਈਂ
ਜਾਕੇ ਫੋਨ ਵੀ ਕਰਿਆ ਨਾ

ਹੋ ਵਿੱਕ ਗਈ ਸੀ Accent ਯਾਰਾ ਦੀ ਓਹਦੇ ਪਿੱਛੇ
ਘਰੇ ਚੋਰੀ ਦੱਸ ਤੀ
ਹੋ ਯਾਰਾ ਮੇਰਿਆ ਤੋਂ ਵੀ ਮੈਂ ਰੱਖ ਲਿਆ ਓਹਲਾ
ਗੱਲ ਹੋਰੀ ਦੱਸ ਤੀ
ਹੋ ਵਿੱਕ ਗਈ ਸੀ Accent ਯਾਰਾ ਦੀ ਓਹਦੇ ਪਿੱਛੇ
ਘਰੇ ਚੋਰੀ ਦੱਸ ਤੀ
ਹੋ ਯਾਰਾ ਮੇਰਿਆ ਤੋਂ ਵੀ ਮੈਂ ਰੱਖ ਲਿਆ ਓਹਲਾ
ਗੱਲ ਹੋਰੀ ਦੱਸ ਤੀ
ਓਹਦੇ ਪਿੱਛੇ ਰਿਹਾ ਝੂਠ ਕਿੰਨੇ ਬੋਲਦਾ
ਮੇਰਾ ਦਿਲ ਜੇਹਾ ਕਿਊ ਡਰਿਆ ਨਾ?

ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈਂ
ਜਾਕੇ ਫੋਨ ਵੀ ਕਰਿਆ ਨਾ
ਪਹਿਲਾ ਜੱਟ ਦਾ ਸਹਾਰਾ ਲੈਕੇ ਉੱਡ ਗਈਂ
ਜਾਕੇ ਫੋਨ ਵੀ ਕਰਿਆ ਨਾ

ਹੋ ਡਾਂਗ ਖੜਕਾਯੀ ਮੈਨੂੰ ਚੇਤਾ ਓਹਦੇ ਪਿੱਛੇ
ਪਿੰਡ ਵਾਲੇ ਮੋੜ ਤੇ
ਓਹ ਬਣਿਆ ਸੀ case ਮੇਰੇ ਉੱਤੇ ਤਾਹਵੀ
ਓਹਨੇ ਅੱਗੋਂ ਹੱਥ ਜੋੜ ਤੇ
ਹੋ ਡਾਂਗ ਖੜਕਾਯੀ ਮੈਨੂੰ ਚੇਤਾ ਓਹਦੇ ਪਿੱਛੇ
ਪਿੰਡ ਵਾਲੇ ਮੋੜ ਤੇ
ਓਹ ਬਣਿਆ ਸੀ case ਮੇਰੇ ਉੱਤੇ ਤਾਹਵੀ
ਓਹਨੇ ਅੱਗੋਂ ਹੱਥ ਜੋੜ ਤੇ
ਮੈਂ ਲਾਉਂਦਾ ਰਿਹਾ ਦਾ ਉੱਤੇ ਜਾਨ ਨੂੰ
ਓਹਤੋਂ ਪਿਆਰ ਵੀ ਸਰਿਆ ਨਾ

ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈਂ
ਜਾਕੇ ਫੋਨ ਵੀ ਕਰਿਆ ਨਾ
ਪਹਿਲਾ ਜੱਟ ਦਾ ਸਹਾਰਾ ਲੈਕੇ ਉੱਡ ਗਈਂ
ਜਾਕੇ ਫੋਨ ਵੀ ਕਰਿਆ ਨਾ

ਹੁਣ ਆਥਣੇ ਜੇ ਪੈੱਗ ਸ਼ੇਗ ਲਾਕੇ
ਓਹਨੂੰ ਮਹਿਫ਼ਿਲਾਂ ਚ ਗਾ ਲੈਂਦੇ ਹਾਂ
ਕਿਸੇ ਕਾਗਜ਼ ਤੇ ਵਾਹ ਕੇ ਓਹਦੀ ਫੋਟੋ
ਮਿਤਰੋ ਓ ਫੇਰ ਢਾਹ ਲੈਂਦੇ ਆ
ਹੁਣ ਆਥਣੇ ਜੇ ਪੈੱਗ ਸ਼ੇਗ ਲਾਕੇ
ਓਹਨੂੰ ਮਹਿਫ਼ਿਲਾਂ ਚ ਗਾ ਲੈਂਦੇ ਹਾਂ
ਕਿਸੇ ਕਾਗਜ਼ ਤੇ ਵਾਹ ਕੇ ਓਹਦੀ ਫੋਟੋ
ਮਿਤਰੋ ਓ ਫੇਰ ਢਾਹ ਲੈਂਦੇ ਆ
ਆਪਾਂ ਪੱਟ ਲੀ classmate ਉਸਦੀ
Happy Raikoti ਮਰਿਆ ਨਾ

ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈਂ
ਜਾਕੇ ਫੋਨ ਵੀ ਕਰਿਆ ਨਾ
ਪਹਿਲਾ ਜੱਟ ਦਾ ਸਹਾਰਾ ਲੈਕੇ ਉੱਡ ਗਈਂ
ਜਾਕੇ ਫੋਨ ਵੀ ਕਰਿਆ ਨਾ



Credits
Writer(s): Gupz Sehra
Lyrics powered by www.musixmatch.com

Link