Ajj Kal Ajj Kal (Cover Song)

ਅੱਜ-ਕੱਲ੍ਹ, ਅੱਜ-ਕੱਲ੍ਹ ਰਹਿਣ ਦੇ ਸ਼ੁਕੀਨਾਂ
ਤੈਥੋਂ ਬਣਦੀ ਨਹੀਂ ਜੇ ਗੱਲ
ਫ਼ਿਰਦੀ ਆ ਨੈਣ ਗੇੜੇ ਮਾਰਦੀ

ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ
ਵੇ ਹੋਰ ਕੋਈ ਮੰਗ ਜਾਊ ਮੈਂ ਮਿੰਨਤਾਂ ਗੁਜ਼ਾਰਦੀ
ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ

ਲਾਰਾ ਵੇ ਐਨਾ ਚਿਰ ਚੱਲਣਾ ਨਹੀਂ
ਯਾਰਾ, ਵੇ dad ਫ਼ਿਰ ਮੰਨਣਾ ਨਹੀਂ
ਹਾਂ, ਲਾਰਾ ਵੇ ਐਨਾ ਚਿਰ ਚੱਲਣਾ ਨਹੀਂ
ਯਾਰਾ, ਵੇ dad ਫ਼ਿਰ ਮੰਨਣਾ ਨਹੀਂ

ਕਰਦਾ ਕੀ ਦੱਸ ਫ਼ਿਰੇ
ਨਿੱਤ ਤੂੰ ਬਹਾਨਿਆਂ ਨੂੰ ਕਰਦਾ plus ਫ਼ਿਰੇ
Mummy ਦੀਆਂ ਝਿੜਕਾਂ ਸਹਾਰਦੀ

ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ
ਵੇ ਹੋਰ ਕੋਈ ਮੰਗ ਜਾਊ ਮੈਂ ਮਿੰਨਤਾਂ ਗੁਜ਼ਾਰਦੀ
ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ

ਲਾਲੀ ਵੇ ਮੁੱਖ ਮੇਰਾ ਜਾਵੇ ਫ਼ੜਦਾ
ਜਾਲੀ ਦਿਲਾਸੇ ਵੇ ਤੂੰ ਫ਼ਿਰੇ ਘੜਦਾ
ਹਾਂ, ਲਾਲੀ ਵੇ ਮੁੱਖ ਮੇਰਾ ਜਾਵੇ ਫ਼ੜਦਾ
ਜਾਲੀ ਦਿਲਾਸੇ ਵੇ ਤੂੰ ਫ਼ਿਰੇ ਘੜਦਾ

Bains, Bains, Bains
ਵੇ ਤੂੰ ਲਾਉਂਦਾ ਫ਼ਿਰੇ ਐਦਾਂ ਦੀ ਜੋ
ਦੱਸ ਕਿਹੜੀ science
ਵੇ ਤੂੰ ਬੋਲ definition ਪਿਆਰ ਦੀ

ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ
ਵੇ ਹੋਰ ਕੋਈ ਮੰਗ ਜਾਊ ਮੈਂ ਮਿੰਨਤਾਂ ਗੁਜ਼ਾਰਦੀ
ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜਾਊ ਜਵਾਨੀ ਮੁਟਿਆਰ ਦੀ



Credits
Writer(s): Bunty Bains, Desi Crew
Lyrics powered by www.musixmatch.com

Link