Poison

As far as I can remember I always want to be a gangster
Yeah
The kid

ਆਓ ਰਹਿੰਦੈ ਆ ਰਕਾਨੇ ਨਾਲ 6-6 ਫੁੱਟ ਦੇ
ਕਹਿੰਦੀਆਂ ਕਹਾਉਂਦੀਆਂ ਦੇ ਦਿਲ ਲੁੱਟ ਦੇ
ਜੇਹੜੇ ਤੇਰੀ pic ਤੇ comment ਮਾਰਦੇ
ਚੇਲੇ ਆ ਰਕਾਨੇ ਪੱਕੇ ਤੇਰੇ ਯਾਰ ਦੇ
ਹੋ ਜੱਟ ਕੋਲੇ ਰਾਖਦੇ ਰਕਾਨੇ tution'ਆ
ਜੱਟ ਕੋਲੇ ਰਾਖਦੇ ਰਕਾਨੇ tution'ਆ
ਜ਼ਿੰਦਗੀ ਦੇ ਸੀਖਦੇ ਅਸੂਲ ਗੋਰੀਏ, ਹਾਏ

ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
(ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ)
(ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ)

ਹੋ ਮਾਰਦੀ ਆ ਕਲਮ ਉਬਾਲ਼ੇ ਮੁੰਡੇ ਦੀ
ਫੇਰ ਕਾਹਤੋਂ ਖੇਡਾ ਮੈਂ stunt ਬੱਲੀਏ
15 ਕ ਪਿੰਡਾਂ ਦੇ grid ਜਿੰਨਾ ਤਾਂ
ਗਬਰੂ ਦੇ live 'ਚ current ਬੱਲੀਏ
ਹੋ ਚੱਕਦੇ ਆ time ਨੀ ਪੁਰਾਣੇ ਖੁੰਡਾਂ ਦਾ
ਚੱਕਦੇ ਆ time ਨੀ ਪੁਰਾਣੇ ਖੁੰਡਾਂ ਦਾ
ਕਲ ਹਜੇ ਛਡਿਆ school ਗੋਰੀਏ, ਆਏ
Ok

ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

ਹੋ ਡਰ-ਡਰ ਉਠਦੇ ਰਕਾਨੇ ਰਾਤਾਂ ਨੂੰ
ਸਾਡੇ ਨਾਲ ਸ਼ੁਰੂ ਜੇੜੇ ਵੈਰ ਕਰ ਗਏ
ਉਂਝ ਸਾਲਿ ਸ਼ਕਲਾਂ ਤੋਂ ਚਿੱਟੀ ਦੁਨੀਆ
ਦਿਲ ਕਾਲੇ MRF tyre ਵਰਗੇ
ਉਂਝ ਸਾਲਿ ਸ਼ਕਲਾਂ ਤੋਂ ਚਿੱਟੀ ਦੁਨੀਆ
ਦਿਲ ਕਾਲੇ MRF tyre ਵਰਗੇ
ਜਿੰਨਾ ਬੇਵਫਾਈ ਦੀ ਕਿਤਾਬ ਪੜ੍ਹੀ ਹੈ
ਜਿੰਨਾ ਬੇਵਫਾਈ ਦੀ ਕਿਤਾਬ ਪੜ੍ਹੀ ਹੈ
ਵਫਾ ਕਿਥੋਂ ਹੋਊਗੀ ਵਸੂਲ ਗੋਰੀਏ

ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
(ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ)
(ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ)

ਹੋ ਹੋਗੀ ਜਜ਼ਬਾਤਾਂ ਨਾਲ ਛੇੜ ਛਾੜ ਨੀ
ਥੋੜੇ ਜਹੇ ਸੁਵਾਹ ਦੇ ਤਾਂਹੀ ਤੱਤੇ ਹੋ ਗਏ
ਐਂਟੀਆਂ ਦੀ body vibrate ਕਾਰਦੀ
PB-31 ਵਾਲੇ ਦੋਵੇਂ ਕਠੇ ਹੋ ਗਏ
ਹੋ ਐਂਟੀਆਂ ਦੀ body vibrate ਕਾਰਦੀ
PB-31 ਵਾਲੇ ਦੋਵੇਂ ਕਠੇ ਹੋ ਗਏ
ਬੰਦੇਆਂ ਨੂੰ ਅੱਖਾਂ ਨਾਲ scan ਕਰੀਦਾ ਹੈ
ਬੰਦੇਆਂ ਨੂੰ ਅੱਖਾਂ ਨਾਲ scan ਕਰੀਦਾ ਹੈ
ਸਾਨੂੰ ਕਯੋਂ ਸਖੋਂਦੇ ਦੱਸ rule ਗੋਰੀਏ

ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

Yeah
Allow me to show you something

ਹੋ ਮਾਰ ਗਿਆ ਜੇਹੜਾ ਸੀ ਸ਼ਰੀਫ ਹੁੰਦਾ ਨੀ
ਦੇਊਂਗਾ ਜਵਾਬ ਹੁਣ ਦੂਣੇ rate ਤੇ
ਉੱਚੀ-ਨਿਵਿ ਕਿੱਤੀ ਤਾਂ ਹਿਸਾਬ ਲਾ ਲਯੋ
ਮੂਸੇ ਆਲਾ ਪਿਛੇ ਖੜਾ R nait ਦੇ
ਓਏ ਉੱਚੀ ਨਿਵਿ ਕਿੱਤੀ ਤਾਂ ਹਿਸਾਬ ਲਾ ਲਯੋ
ਹੁਣ ਮੂਸੇ ਆਲਾ ਪਿਛੇ ਖੜਾ R nait ਦੇ

ਹੋ ਕਲਮ ਤੇ ਇਲਮ ਦੇ ਨਾਲ-ਨਾਲ ਨੀ
ਕਲਮ ਤੇ ਇਲਮ ਦੇ ਨਾਲ-ਨਾਲ ਨੀ
ਡੱਬ ਵਿਚ ਰੱਖਦਾ ਐ tool ਗੋਰੀਏ ਆਏ

ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

ਓ ਦਿਲ ਦਾ ਨੀ ਮਾੜਾ, ਤੇਰਾ ਸਿੱਧੂ ਮੂਸੇ ਵਾਲਾ!
Yeah, yeah
I just got out of jail and I ain't going back
You motherfuckers ain't shit
The kid
As far as I can remember, I always want to be a gangster



Credits
Writer(s): Tomoyasu Hotei, Yukinojo Mori
Lyrics powered by www.musixmatch.com

Link