Chamba Kitni Duur

ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ, ਹਾਏ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਦੂਰ

ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਚੰਬੇ ਜਾਣਾ ਜ਼ਰੂਰ ਹਾਏ, ਚੰਬੇ ਜਾਣਾ ਜ਼ਰੂਰ

ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ, ਹਾਏ
ਚੰਬਾ ਕਿਤਨੀ ਕੁ ਦੂਰ

ਲਾਈਆਂ ਮੋਹੱਬਤਾਂ ਦੂਰ ਦਰਾਜੇ
ਲਾਈਆਂ ਮੋਹੱਬਤਾਂ ਦੂਰ ਦਰਾਜੇ
ਅੱਖੀਆਂ ਤੋਂ ਹੋਇਆ ਕਸੂਰ, ਹਾਏ
ਅੱਖੀਆਂ ਤੋਂ ਹੋਇਆ ਕਸੂਰ

ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ

ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਚੰਬੇ ਜਾਣਾ ਜ਼ਰੂਰ ਹਾਏ, ਚੰਬੇ ਜਾਣਾ ਜ਼ਰੂਰ

ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਦੂਰ, ਹਾਏ
ਚੰਬਾ ਕਿਤਨੀ ਦੂਰ
ਚੰਬੇ ਜਾਣਾ ਜ਼ਰੂਰ ਹਾਏ, ਚੰਬੇ ਜਾਣਾ ਜ਼ਰੂਰ



Credits
Writer(s): Advait Nemlekar
Lyrics powered by www.musixmatch.com

Link