Chote Chote Ghar

Gur Sidhu Music
ਮਾੜੀ-ਮੋਟੀ ਜ਼ਿੰਦਗੀ ਜਿਉਣ ਨਹੀਂਓ ਆਏ
ਇੱਥੇ ਆਪਾਂ time ਵੀ ਟਪਾਉਣ ਨਹੀਂਓ ਆਏ
ਮਾੜੀ-ਮੋਟੀ ਜ਼ਿੰਦਗੀ ਜੀਉਣ ਨਹੀਂਓ ਆਏ
ਇੱਥੇ ਆਪਾ time ਵੀ ਟਪਾਉਣ ਨਹੀਂਓ ਆਏ
ਓ, ਚਾਂਦੀਆਂ ਦੇ ਵਰਗੇ ਬੇਸ਼ੱਕ ਹਾਂ
ਨਾਮ ਸੋਨੇ 'ਚ ਲਿਖਾ ਕੇ ਹਟਾਂਗੇ (ਸੋਨੇ 'ਚ ਲਿਖਾ ਕੇ ਹਟਾਂਗੇ)

ਓ, ਛੋਟੇ-ਛੋਟੇ ਘਰਾਂ ਵਿੱਚੋਂ ਉੱਠੇ ਆਂ
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ਛੋਟੇ-ਛੋਟੇ ਘਰਾਂ ਵਿੱਚੋਂ ਉੱਠੇ ਆਂ
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ਓ, ਅਜੇ ਬਹੁਤ ਅੱਗੇ ਜਾ ਕੇ ਹਟਾਂਗੇ, ਹੋ

ਓ, ਨਾਮ ਲੈ ਕੇ ਕਿਸੇ ਦਾ ਸਕੀਮ ਪਾ ਕੇ ਬੈਠੇ ਨਹੀਂ
ਐਵੇਂ ਕਿਸੇ ਬਾਈ ਤੋਂ ਉਮੀਦ ਲਾ ਕੇ ਬੈਠੇ ਨਹੀਂ
ਆਪਣੀਆਂ ਮਿਹਨਤ ਨਾਲ ਆਪ ਅੱਗੇ ਆਵਾਂਗੇ
ਕਿਸੇ ਦੀ ਗੱਡੀ 'ਚ ਐਵੇਂ ਪਿੱਛੇ ਜਾ ਕੇ ਬੈਠੇ ਨਹੀਂ
ਕੀਹਨੇ-ਕੀਹਨੇ? ਕਿੱਥੇ-ਕਿੱਥੇ? ਕਿਹੜੀ-ਕਿਹੜੀ ਗੱਲ ਕਹੀ ਐ?
ਕੋਈ ਨਾ ਦਿਮਾਗ 'ਚ list ਬਣੀ ਪਈ ਏ
ਖੁਸ਼ ਹੋਈ ਜਾਵੇ ਪਰ ਹੋਸਲੇ ਨੀ ਗਿਰਦੇ
ਤੈਨੂੰ ਕੀ ਏ ਲੱਗਦਾ ਕੇ ਐਵੇਂ ਤੁਰੇ ਫਿਰਦੇ?
ਮੇਰੇ ਸਾਹਮਣੇ ਆਹ wait ਜੋ ਕਰਾਉਂਦੇ ਸੀ
ਬਾਹਰ ਸੋਫੇ ਤੇ ਬਿਠਾ ਕੇ ਹਟਾਂਗੇ (ਸੋਫੇ ਤੇ ਬਿਠਾ ਕੇ ਹਟਾਂਗੇ)

ਓ, ਛੋਟੇ-ਛੋਟੇ ਘਰਾਂ ਵਿੱਚੋਂ ਉੱਠੇ ਆਂ
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ਛੋਟੇ-ਛੋਟੇ ਘਰਾਂ ਵਿੱਚੋਂ ਉੱਠੇ ਆਂ
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ਓ, ਅਜੇ ਬਹੁਤ ਅੱਗੇ ਜਾ ਕੇ ਹਟਾਂਗੇ, ਹੋ

ਇੱਕ ਨਾਲਦੇ ਨੂੰ ਨੌਕਰੀ ਲਵਾਉਣਾ ਏ
ਦੋ 'ਕ ਜਾਣਿਆਂ ਦਾ ਵੀਜ਼ਾ ਲਗਵਾਉਣਾ ਏ
ਇੱਕ ਨਾਲਦੇ ਨੂੰ ਨੌਕਰੀ ਲਵਾਉਣਾ ਏ
ਦੋ 'ਕ ਜਾਣਿਆਂ ਦਾ ਵੀਜ਼ਾ ਲਗਵਾਉਣਾ ਏ
ਇੱਕ ਸਾਡੇ ਆਲਾ ਥੋੜ੍ਹਾ ਬਹੁਤ ਗਾਉਂਦਾ ਏ
ਆਉਂਦੇ ਸਾਲ ਓਹਦਾ ਗਾਣਾ ਵੀ ਕਢਵਾਉਣਾ ਏ
ਜੋ ਅਜੇ PU ਦੀਆਂ ਵੋਟਾਂ ਵਿੱਚ ਖੜ੍ਹਦਾ
ਉਹਨੂੰ MLA ਬਣਾ ਕੇ ਹਟਾਂਗੇ (MLA ਬਣਾ ਕੇ ਹਟਾਂਗੇ)

ਓ, ਛੋਟੇ-ਛੋਟੇ ਘਰਾਂ ਵਿੱਚੋਂ ਉੱਠੇ ਆਂ
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ਛੋਟੇ-ਛੋਟੇ ਘਰਾਂ ਵਿੱਚੋਂ ਉੱਠੇ ਆਂ
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ਓ, ਅਜੇ ਬਹੁਤ ਅੱਗੇ ਜਾ ਕੇ ਹਟਾਂਗੇ

ਪਾਲੇ ਹੋਏ ਵਹਿਮ ਤਾਂ ਬਥੇਰਿਆਂ ਦੇ ਭੰਨੇ ਨੇ
ਰੱਬ ਤੋਂ ਬਗ਼ੈਰ ਨਾ ਕਿਤੇ ਹੱਥ ਬੰਨ੍ਹੇ ਨੇ
ਆਖਦੇ ਪਿਆਰ ਨਾਲ ਕੋਈ ਗੱਲ ਹੋਰ ਏ
Oder ਤੇ ਜਿੰਦਗੀ 'ਚ ਕਦੇ ਵੀ ਮੰਨੇ ਨੇ
ਓ, team'an ਜਹੀਆਂ ਫਿਰਦੇ ਬਣਾਈ
ਜੋ ਇਹ ਸਾਰੀਆਂ ਖਿੰਡਾ ਕੇ ਹਟਾਂਗਾ

ਓ, ਛੋਟੇ-ਛੋਟੇ ਘਰਾਂ ਵਿੱਚੋਂ ਉੱਠੇ ਆਂ
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ਛੋਟੇ-ਛੋਟੇ ਘਰਾਂ ਵਿੱਚੋਂ ਉੱਠੇ ਆਂ
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ਓ, ਅਜੇ ਬਹੁਤ ਅੱਗੇ ਜਾ ਕੇ ਹਟਾਂਗੇ, ਓ
Babbu, Legend'an ਦੇ ਵਿਚ ਨਾਮ ਆਊਗਾ
ਜਦੋਂ ਲਿਖ ਕੇ ਤੇ ਗਾ ਕੇ ਹਟਾਂਗਾ



Credits
Writer(s): Babbu
Lyrics powered by www.musixmatch.com

Link