Taare Balliye

ਚੱਲੀ ਐ ਤੋੜਕੇ ਯਾਰੀ, ਪੈਣੀ ਤੈਨੂੰ ਬਾਹਲ਼ੀ ਭਾਰੀ

ਹੋ, ਮੁੜੀਂ ਨਾ ਜੇ ਕੱਢ ਕੇ ਤੂੰ ਹਾੜ੍ਹੇ, ਬੱਲੀਏ
ਨੀ ਮੈਨੂੰ "ਜੱਟ" ਨਾ ਕਹੀਂ (..."ਜੱਟ" ਨਾ ਕਹੀਂ)

ਓ, ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬੱਲੀਏ, ਨੀ ਮੈਨੂੰ "ਜੱਟ" ਨਾ ਕਹੀਂ

ਹੋ, minute 'ਚ ਆ ਜਾਊ ਧਰਤੀ 'ਤੇ ਨੀ ਬਾਹਲ਼ਾ high zone ਤੇਰਾ
ਤੂੰ ਤਾਂ ਕਰਨੈ ਵਾਰ-ਵਾਰ, ਪਰ ਚੱਕਣਾ ਨਹੀਂ ਮੈਂ phone ਤੇਰਾ

ਜੇ ਤੇਰੇ ਬੋਲ ਤੇਰੇ 'ਤੇ ਨਾ ਪਏ ਭਾਰੇ, ਬੱਲੀਏ
ਨੀ ਮੈਨੂੰ "ਜੱਟ" ਨਾ ਕਹੀਂ

ਓ, ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬੱਲੀਏ, ਨੀ ਮੈਨੂੰ "ਜੱਟ" ਨਾ ਕਹੀਂ
ਓ, ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬੱਲੀਏ, ਨੀ ਮੈਨੂੰ "ਜੱਟ" ਨਾ ਕਹੀਂ
ਓ, ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬੱਲੀਏ, ਨੀ ਮੈਨੂੰ "ਜੱਟ" ਨਾ ਕਹੀਂ

ਖੜ੍ਹ ਜਾ ਪੰਜ-ਸੱਤ ਦਿਨ, ਦੇਖੀਂ ਤੈਨੂੰ ਆਉਂਦੀ feeling bad, ਕੁੜੇ
ਸੁਨਨੇ ਤੂੰ ਕੱਲੀ ਬਹਿ-ਬਹਿ ਕੇ Raikoti ਦੇ sad, ਕੁੜੇ

ਹੋ, ਕੰਨ ਫੜ-ਫੜ ਕਰੇ ਨਾ ਇਸ਼ਾਰੇ, ਬੱਲੀਏ
ਨੀ ਮੈਨੂੰ "ਜੱਟ" ਨਾ ਕਹੀਂ

ਓ, ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬੱਲੀਏ, ਨੀ ਮੈਨੂੰ "ਜੱਟ" ਨਾ ਕਹੀਂ
ਓ, ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬੱਲੀਏ, ਨੀ ਮੈਨੂੰ "ਜੱਟ" ਨਾ ਕਹੀਂ
ਓ, ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬੱਲੀਏ, ਨੀ ਮੈਨੂੰ "ਜੱਟ" ਨਾ ਕਹੀਂ

(ਓ, ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬੱਲੀਏ, ਨੀ ਮੈਨੂੰ "ਜੱਟ" ਨਾ ਕਹੀਂ)

Credits
Writer(s): Anil Kumar Sabharwal, Arvinderpal Singh
Lyrics powered by www.musixmatch.com

Link