Blink (feat. Neeru Bajwa)

Desi Crew, Desi Crew
Desi Crew, Desi Crew

ਗੱਭਰੂ blink ਕਰੇ ਅੱਖਾਂ, ਕੁੜੀਓ
(ਕਰੇ ਅੱਖਾਂ ਕੁੜੀਓ, ਕਰੇ ਅੱਖਾਂ ਕੁੜੀਓ)
ਗੱਭਰੂ blink ਕਰੇ ਅੱਖਾਂ, ਕੁੜੀਓ
ਯਾਰੀ ਨੂੰ ਲਕੋ ਕੇ ਮੈਂ ਤਾਂ ਰੱਖਾਂ, ਕੁੜੀਓ
ਲੱਗੀਆਂ ਦੇ ਵੈਰੀ ਇੱਥੇ ਲੱਖਾਂ, ਕੁੜੀਓ

ਕੁੜੀਆਂ 'ਚ ਖੜ੍ਹੀ ਨੂੰ ਬੁਲਾਉਂਦਾ ਜਾਣ-ਜਾਣ ਕੇ
ਮੁੰਡਿਆਂ ਦੇ ਵਿੱਚ ਤੁਰੇ ਹਿੱਕ ਤਾਣ-ਤਾਣ ਕੇ
ਕੁੜੀਆਂ 'ਚ ਖੜ੍ਹੀ ਨੂੰ ਬੁਲਾਉਂਦਾ ਜਾਣ-ਜਾਣ ਕੇ
ਮੁੰਡਿਆਂ ਦੇ ਵਿੱਚ ਤੁਰੇ ਹਿੱਕ ਤਾਣ-ਤਾਣ ਕੇ
(ਮੁੰਡਿਆਂ ਦੇ ਵਿੱਚ ਤੁਰੇ ਹਿੱਕ ਤਾਣ-ਤਾਣ ਕੇ)

ਨੀਵਿਆਂ ਮੈਂ ਪਾ-ਪਾ ਕੇ ਤੱਕਾਂ, ਕੁੜੀਓ
ਗੱਭਰੂ blink ਕਰੇ... (ਓ-ਓ)

ਗੱਭਰੂ blink ਕਰੇ ਅੱਖਾਂ, ਕੁੜੀਓ
ਯਾਰੀ ਨੂੰ ਲਕੋ ਕੇ ਮੈਂ ਤਾਂ ਰੱਖਾਂ, ਕੁੜੀਓ
ਗੱਭਰੂ blink ਕਰੇ ਅੱਖਾਂ, ਕੁੜੀਓ
ਯਾਰੀ ਨੂੰ ਲਕੋ ਕੇ ਮੈਂ ਤਾਂ ਰੱਖਾਂ, ਕੁੜੀਓ

ਮੇਰੇ ਉਤੋਂ ਫ਼ਿਰਦਾ ਐ ਜਿੰਦ ਵਾਰਦਾ
ਹਾਂ, ਮੇਰੇ ਉਤੋਂ ਫ਼ਿਰਦਾ ਐ ਜਿੰਦ ਵਾਰਦਾ
ਮੇਰੇ ਬਿਨਾਂ ਹੁਣ ਨਹੀਓਂ ਬਿੰਦ ਸਾਰਦਾ
ਮੇਰੇ ਬਿਨਾਂ ਹੁਣ ਨਹੀਓਂ ਬਿੰਦ ਸਾਰਦਾ

ਪੈਂਦਾ ਐ ਭੁਲੇਖਾ ਉਹਦੀ ਲੰਘੀ car ਦਾ
ਪੈਂਦਾ ਐ ਭੁਲੇਖਾ ਉਹਦੀ ਲੰਘੀ car ਦਾ
ਘਾਉ-ਮਾਉ ਚਿਤ ਕਰੇ ਮੁਟਿਆਰ ਦਾ
ਹਾਂ, ਘਾਉ-ਮਾਉ ਚਿਤ ਕਰੇ ਮੁਟਿਆਰ ਦਾ

ਕਦੀ phone ਚੱਕਾਂ, ਕਦੀ ਰੱਖਾਂ ਕੁੜੀਓ
ਕਦੀ phone ਰੱਖਾਂ, ਕਦੀ ਚੱਕਾਂ ਕੁੜੀਓ
ਗੱਭਰੂ blink ਕਰੇ... (ਓ-ਓ)

ਗੱਭਰੂ blink ਕਰੇ ਅੱਖਾਂ, ਕੁੜੀਓ
ਯਾਰੀ ਨੂੰ ਲਕੋ ਕੇ ਮੈਂ ਤਾਂ ਰੱਖਾਂ, ਕੁੜੀਓ
ਗੱਭਰੂ blink ਕਰੇ ਅੱਖਾਂ, ਕੁੜੀਓ
ਯਾਰੀ ਨੂੰ ਲਕੋ ਕੇ ਮੈਂ ਤਾਂ ਰੱਖਾਂ, ਕੁੜੀਓ

"Bains, Bains" ਆਖਦੀਆਂ ਹੋਣਗੀਆਂ ਕੁੜੀਆਂ
ਮੇਰਾ goodluck ਆ ਜੋ ਇਹਦੇ ਨਾਲ ਜੁੜੀਆਂ
"Bains, Bains" ਆਖਦੀਆਂ ਹੋਣਗੀਆਂ ਕੁੜੀਆਂ
ਮੇਰਾ goodluck ਆ ਜੋ ਇਹਦੇ ਨਾਲ ਜੁੜੀਆਂ

ਕਰਦੀ ਨਾ ਗੱਲਾਂ ਮੈਂ ਵੀ ਥੱਕਾਂ, ਕੁੜੀਓ
ਗੱਭਰੂ blink ਕਰੇ... (ਓ-ਓ)

ਗੱਭਰੂ blink ਕਰੇ ਅੱਖਾਂ, ਕੁੜੀਓ
ਯਾਰੀ ਨੂੰ ਲਕੋ ਕੇ ਮੈਂ ਤਾਂ ਰੱਖਾਂ, ਕੁੜੀਓ
ਗੱਭਰੂ blink ਕਰੇ ਅੱਖਾਂ, ਕੁੜੀਓ
ਯਾਰੀ ਨੂੰ ਲਕੋ ਕੇ ਮੈਂ ਤਾਂ ਰੱਖਾਂ, ਕੁੜੀਓ



Credits
Writer(s): Buntybains Buntybains
Lyrics powered by www.musixmatch.com

Link