Dholna Cover Song

ਕੋਈ ਦੁੱਖ ਤੇ ਨਹੀਂ ਤੈਨੂੰ?
ਤੇਰਾ ਫ਼ਿਕਰ ਰਹੇ ਮੈਨੂੰ
ਕੋਈ ਦੁੱਖ ਤੇ ਨਹੀਂ ਤੈਨੂੰ?
ਤੇਰਾ ਫ਼ਿਕਰ ਰਹੇ ਮੈਨੂੰ

ਤੇਰਾ ਕਿਵੇਂ ਲੱਗਿਆ ਹੋਣਾ?
ਦਿਲ ਮੇਰਾ ਤਾਂ ਲੱਗੇ ਨਾ ਤੇਰੇ ਬਿਨ

ਮੈਨੂੰ ਛੇਤੀ-ਛੇਤੀ ਮਿਲ, ਢੋਲਨਾ
ਮੈਂ ਤਾਂ ਠੀਕ ਨਹੀਂ ਆਂ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਨਾ
ਮੈਂ ਤਾਂ ਠੀਕ ਨਹੀਂ ਆਂ ਤੇਰੇ ਬਿਨ

ਮੈਨੂੰ ਛੇਤੀ-ਛੇਤੀ ਮਿਲ, ਢੋਲਨਾ
ਮੈਨੂੰ ਛੇਤੀ-ਛੇਤੀ ਮਿਲ, ਢੋਲਨਾ

ਸੋਚਿਆ ਸੀ ਕੀ, ਤੇ ਕੀ ਹੋ ਗਿਆ ਏ
ਸਾਡੀ ਵਾਰੀ ਰੱਬ ਸੌ ਗਿਆ ਏ
ਕਰੀਏ ਕੀ? ਕਿੱਥੇ ਜਾਈਏ?
ਕੀਹਦੇ ਕੋਲੋਂ ਮੰਗੀਏ ਦੁਆ?

ਸੋਚਿਆ ਸੀ ਕੀ, ਤੇ ਕੀ ਹੋ ਗਿਆ ਏ
ਸਾਡੀ ਵਾਰੀ ਰੱਬ ਸੌ ਗਿਆ ਏ
ਕਰੀਏ ਕੀ? ਕਿੱਥੇ ਜਾਈਏ?
ਕੀਹਦੇ ਕੋਲੋਂ ਮੰਗੀਏ ਦੁਆ?

ਮੈਨੂੰ ਦਿਨੇ ਹਨੇਰਾ ਲਗਦੈ
ਚਾਨਣ ਜਿਹੇ ਤੇਰੇ ਚਿਹਰੇ ਬਿਨ

ਮੈਨੂੰ ਛੇਤੀ-ਛੇਤੀ ਮਿਲ, ਢੋਲਨਾ
ਮੈਂ ਤਾਂ ਠੀਕ ਨਹੀਂ ਆਂ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਨਾ
ਮੈਂ ਤਾਂ ਠੀਕ ਨਹੀਂ ਆਂ ਤੇਰੇ ਬਿਨ, ਹਾਏ

ਮੈਨੂੰ ਛੇਤੀ-ਛੇਤੀ ਮਿਲ, ਢੋਲਨਾ
ਮੈਂ ਤਾਂ ਠੀਕ ਨਹੀਂ ਆਂ ਤੇਰੇ...
ਮੈਨੂੰ ਛੇਤੀ-ਛੇਤੀ ਮਿਲ, ਢੋਲਨਾ
ਮੈਂ ਤਾਂ ਠੀਕ ਨਹੀਂ ਆਂ ਤੇਰੇ ਬਿਨ, ਹਾਏ



Credits
Writer(s): Jaani, Gourav Azad
Lyrics powered by www.musixmatch.com

Link