Yaar Sambh Lainge

ਹੋ ਦੁਨੀਆ ਦੇ ਨਾਲ ਸਦਾ ਲੈਨ-ਦੇਨ ਹੈ ਨੀ
ਨੀ ਤਿੰਨ ਚਾਰ ਬੰਦਿਆ ਨਾਲ ਉਠਣੀ ਤੇ ਬੈਣੀ
ਹੋ ਦੁਨੀਆ ਦੇ ਨਾਲ ਸਦਾ ਲੈਨ-ਦੇਨ ਹੈ ਨੀ
ਨੀ ਤਿੰਨ ਚਾਰ ਬੰਦਿਆ ਨਾਲ ਉਠਨੀ ਤੇ ਬਹਿਣੀ
ਜੇਹੜੀ ਤੈਨੂ ਕਹਤੀ ਨਾ ਕਿਸ ਨੂੰ ਕਹਾਂ ਦੇਣੀ
ਚੜ੍ਹ ਦਿਆਂਗੇ ਅਸਲੇ ਨੀ ਮੁਕ ਜਾਣੇ ਮਸਲੇ ਨੀ
ਮੁਖ ਉੱਤੋਂ ਨਾਥ ਤੂੰ ਨਕਾਬ ਲੌਂਦੇ ਨੀ
ਤੇਰੇ ਨੈਨਾ ਆਲੀ ਹੈ ਨੀ ਨੈਨਾ ਆਲੀ
ਓਹ ਤੇਰੇ ਨੈਣਾ ਆਲੀ ਚਲ ਸਾਨੂ ਤਬ ਲਾਂਦੇ ਨੀ
ਆਸ਼ਿਕ਼ੀ ਚ ਖੱਟ ਕੋਇ ਖਿਤਾਬ ਲਾਂਦੇ
ਨੀ ਵੇਖੀ ਜਾਉ ਯਾਰ ਮੇਰੇ ਓਹ ਫਿਰ ਵੇਖੀ
ਜੌ ਯਾਰ ਮੇਰੇ ਸਾਂਭ ਲੌਂਗੇ ਓਹ ਮਿਰਜ਼ੇ ਚੋ ਏ
ਜੱਟ ਰਮਝਿਆ ਚੋ ਹੈ ਨੀ
ਨੀ ਇੱਕ ਪਾਸਾ ਕਰੂਗਾ ਦੋਸਾਂਝਿਆ ਚੋ ਹੈ
ਨੀ ਅੱਗ ਦਾ ਫੜਾਕਾ ਬੋਲ ਬਜਾਇਆ ਚੋ ਹੈ
ਨੀ ਕੇ ਹੱਸ ਕੇ ਕੇਰਾ ਤਕ ਜਾਵੇਂ
ਬਿਨਾ ਬਾਟਾ ਸਾਨੂ ਦਾਸ ਜਾਵਾਂ
ਰਬ ਕਰੋੜੀ ਇਹ ਤੇਰੇ ਹੀ ਗਵੰਦ ਲੱਗੇ ਨੀ
ਤੇਰੇ ਨੈਨਾ ਆਲੀ ਹਾਏ ਨੀ ਨੈਣਾ ਆਲੀ
ਓਹ ਤੇਰੇ ਨੈਣਾ ਆਲੀ ਚਲ ਸਾਨੂ ਤਬ ਲਾਂਦੇ ਨੀ
ਆਸ਼ਿਕ਼ੀ ਚ ਖੱਟ ਕੋਇ ਖਿਤਾਬ ਲਾਂਦੇ ਨੀ
ਵੇਖੀ ਜਾਉ ਯਾਰ ਮੇਰੇ ਓਹ ਫਿਰ ਵੇਖੀ
ਜੌ ਯਾਰ ਮੇਰੇ ਸਾਂਭ ਲੌਂਗੇ
ਨੀ ਤੂਫਾਨ ਵਾਂਗੂ ਨੀ ਹੁਲਾਰੇ ਲੱਖ ਲਾਵੇ
ਹਾਏ ਨੱਚਦੀ ਤੂ ਹਵਾ ਵਿੱਚ ਪੱਬ ਚੱਕ ਲਵੇ ਹੈ
ਮਾਰ ਜਾਈਏ ਖੁਸੀ ਨਾਲ ਜੇ ਸਾਨੂ ਹੱਕ ਦਾਵੇ
ਓ ਨਾਲ ਮੇਰੇ ਜੇਹੜੇ ਵੇਲੀ ਆ ਨਾ ਘਰ ਨਾ
ਕੋਇ ਸਹੇਲੀ ਆ ਨੀ ਜੇਹੜਾ ਅਦੂਗਾ
ਏਹ ਜੱਟ ਹੀ ਰਿਮਾਂਡ ਲੈਂਗੇ
ਤੇਰੇ ਨੈਨਾ ਆਲੀ ਹੈ ਨੀ ਨੈਨਾ ਆਲੀ
ਓਹ ਤੇਰੇ ਨੈਣਾ ਆਲੀ ਚਲ ਸਾਨੂ ਤਬ ਲਾਂਦੇ ਨੀ
ਆਸ਼ਿਕੀ ਚ ਖੱਟ ਕੋਇ ਖਿਤਾਬ ਲਾਂਦੇ ਨੀ
ਵੀਖੀ ਜਾਉ ਯਾਰ ਮੇਰੇ ਓਹ ਫਿਰ ਵੀਖੀ ਜਾਉ
ਯਾਰ ਮੇਰੇ ਸਾਂਭ ਲੈਗੇ
ਸਾਦੀਓਂ ਸੇ ਆਯਾ ਹੈ
ਮੌਸਮ ਮੁਹੱਬਤ ਕਾ ਤੇਰੇ ਮੇਰੇ ਬਾਅਦ ਭੀ ਤਮਾਮ ਆਏਗਾ
ਓਹ ਜਬ ਭੀ ਜਿਕਰ ਹੋਗਾ ਕਿਸੀ ਹਸੀਨਾ ਕਾ
ਉਸ ਪਰ ਲਟ ਗਏ ਦੀਵਾਨੇ ਕਾ ਭੀ ਨਾਮ ਆਏਗਾ
ਹੋ ਜਿਲਾ ਬਰਨਾਲਾ ਨੀ ਪੜੋੜ ਪਿੰਡ ਦਾ ਹੈ
ਮਸਲਾ ਏ ਦਿਲ ਵਾਲਾ ਨਾ ਹੀ ਹਿੰਦ ਦਾ
ਜਿਲਾ ਬਰਨਾਲਾ ਨੀ ਪੜੋੜ ਪਿੰਡ ਦਾ ਹੈ
ਮਸਲਾ ਏ ਦਿਲ ਵਾਲਾ ਨਾ ਹੀ
ਹਿੰਦ ਦਾ ਨੀ ਕਰ ਲਵੀ ਕਥਾ ਮੁੰਡਾ ਜਾਵੇ ਖਿੰਡ ਦਾ
ਹੋ ਜੱਟ ਜੱਦ ਦੁਨੀਆ
ਤੋ ਜੱਗ ਨੀ ਨਾਮ ਤੇਰਾ ਹੀ ਆਉਗਾ
ਨੀ ਮੈਥੋਂ ਨਰਕਾ ਚ ਜੱਦੋਂ ਵੀ ਹੱਸਬ ਲੱਗੇ
ਤੇਰੇ ਨੈਨਾ ਆਲੀ ਹੈ ਨੀ ਨੈਨਾ ਆਲੀ
ਓਹ ਤੇਰੇ ਨੈਣਾ ਆਲੀ ਚਲ
ਸਾਨੂ ਤਬ ਲਾਂਦੇ ਨੀ
ਆਸ਼ਿਕ਼ੀ ਚ ਖੱਟ ਕੋਇ ਖਿਤਾਬ ਲਾਂਦੇ ਨੀ
ਵੇਖੀ ਜਾਉ ਯਾਰ ਮੇਰੇ ਓਹ ਫਿਰ ਵੇਖੀ
ਜੌ ਯਾਰ ਮੇਰੇ ਸਾਂਭ ਲੌਂਗੇ



Credits
Writer(s): Hustinder
Lyrics powered by www.musixmatch.com

Link