Villagers

Gill Saab Music!

ਅਸੀ ਚੀਜ਼ ਨੀ ਛੱਡੀ ਕੋਈਂ ਵੀ
ਜਿਥੇ ਅੱਖ ਟਿੱਕ ਗੀ ਸਾਡੀ ਏ
ਅੱਖ ਲਾਲ ਉੱਦਾ ਹੀ ਰਹਿੰਦੀ ਆ
ਓ ਬੱਸ ਲੋਕ ਹੀ ਕਹਿੰਦੇ ਖਾਦੀ ਆ
ਆ ਲੰਗੋਂਡ ਜਿਹੀ ਕਾਹਤੋਂ ਰੱਖਣੀ ਆ?
ਯਾਰ ਚਾਰ ਪੱਕੇ ਆ ਜਾਨੇ ਨੀ

ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਹਜਾਨੇ ਨੀ
ਰੌਲੇ ਪੈਣੇ ਪੱਕੇ ਆ ਘੈਂਟ ਜੱਟ
ਕੱਠੇ ਆ, ਜਾਨੇ ਨੀ

ਮਾੜੇ time ਵੀ ਖੋਰੂ ਪਾਉਂਦੇ ਆ
ਪਾਵੇ ਕੋਈਂ ਵੀ ਝੱਕੜ ਚੱਲੇਯਾ ਹੈ ਨੀ
ਇੱਕ ਦੂਜੇ ਨਾਲ ਪਿਆਰ ਬੜਾ
ਨੀ ਲੋਕਾਂ ਲਈ ਲਫ਼ੜ ਰੱਖਿਆ ਐ

ਦੁਨੀਆਂ ਮੱਚਦੀ ਬੋਹਤ ਏ ਯਾਰਾ ਤੇ
ਐਸੇ ਸ਼ੋਂਕ ਰੱਖੇ ਆ ਜਾਨੇ ਨੀ

ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਹਜਾਨੇ ਨੀ
ਰੌਲੇ ਪੈਣੇ ਪੱਕੇ ਆ ਘੈਂਟ ਜੱਟ
ਕੱਠੇ ਆ, ਜਾਨੇ ਨੀ

ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਹਜਾਨੇ ਨੀ
ਰੌਲੇ ਪੈਣੇ ਪੱਕੇ ਆ ਘੈਂਟ ਜੱਟ
ਕੱਠੇ ਆ, ਜਾਨੇ ਨੀ

ਹੋ ਕੁੜੀਆਂ ਪੁੱਛ ਦੀਆਂ ਜੱਟਾ ਨੂੰ
ਕਿੱਥੇ ਘੁੰਮਣਾ ਵਧੀਆ ਲੱਗਦਾ ਐ
ਸਾਨੂੰ ਜਗਾਹ ਨੀ matter ਕਰਦੀ ਨੀ
ਨਾਲ ਬੰਦਾ matter ਕਰਦੇ ਐ

ਸਾਡੇ ਕਿਸੇ-ਕਿਸੇ ਨਾਲ ਮਿਲਦੇ ਨੇ
ਦਿਲ ਇਹੋ ਜੇ ਰੱਖੇ ਆ ਜਾਨੇ ਨੀ

ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਹਜਾਨੇ ਨੀ
ਰੌਲੇ ਪੈਣੇ ਪੱਕੇ ਆ ਘੈਂਟ ਜੱਟ
ਕੱਠੇ ਆ, ਜਾਨੇ ਨੀ, ਜਾਨੇ ਨੀ

ਨਾਮ ਐਸਾ ਬਣ ਗਿਆ ਯਾਰਾਂ ਦਾ
ਸੁਣ ਦੰਦਲਾਂ ਪੈਂਦੀਆਂ ਬੜਿਆ ਨੂੰ
ਹੋ ਵਰਿੰਦਰ ਬਰਾੜ ਜਾ ਕਹਿੰਦੇ ਆ
ਜੇੜਾ ਦੇਖੁ ਵੱਡੇ ਵੱਡਿਆਂ ਨੂੰ

ਜਾਨ ਮਾਰਿਆ ਵਿਚ ਵੀ ਪਾ ਦੇਣਗੇ
ਐਸੇ ਬੋਲ ਰੱਖੇ ਆ ਜਾਨੇ ਨੀ

ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਹਜਾਨੇ ਨੀ
ਰੌਲੇ ਪੈਣੇ ਪੱਕੇ ਆ ਘੈਂਟ ਜੱਟ
ਕੱਠੇ ਆ, ਜਾਨੇ ਨੀ

ਓਹਦਾ fashion'an ਦਾ ਸਾਨੂੰ ਬੋਹਤ ਪਤਾ
ਪਰ ਅਸੀ ਕੁੜਤੇ ਪਜਾਮੇ ਤੇ ਪਹਿਰੀ ਕੁੱਸੇ ਆਲੇ ਆ
ਮੇਰੇ ਵਾਰੇ ਤਾ ਤੁਸੀਂ ਜਾਣਦੇ ਆ
ਮੇਰੇ ਨਾਲ ਦੇ ਓਦੋ ਵੱਧ ਗੁੱਸੇ ਆਲੇ ਆ



Credits
Writer(s): Varinder Brar, Varinder Singh Brar
Lyrics powered by www.musixmatch.com

Link