911

Sidhu Moose Wala
Game Changerz in the house, baby
This world below my...
This world below my shoes

ਮੌਤ ਨਾਲ਼ੇ ਗੂੜ੍ਹੀ ਆ ਸਕੀਰੀ, ਬੱਲੀਏ
ਜੀਵਾਂ ਹਰ ਪਲ ਜਿਉਂ ਅਖੀਰੀ, ਬੱਲੀਏ

ਮੌਤ ਨਾਲ਼ੇ ਗੂੜ੍ਹੀ ਆ ਸਕੀਰੀ, ਬੱਲੀਏ
ਜੀਵਾਂ ਹਰ ਪਲ ਜਿਉਂ ਅਖੀਰੀ, ਬੱਲੀਏ
Dollar'an ਦੇ ਨਾਲ਼ ਜੇਬਾਂ full ਰਹਿੰਦੀਆਂ
ਦਿਲ ਵਿੱਚ ਰਹਿੰਦੀ ਆ ਫਕੀਰੀ, ਬੱਲੀਏ

ਰੁਕਿਆ ਕਦੇ ਨਹੀਂ, ਝੁਕਿਆ ਕਦੇ ਨਹੀਂ
ਮਾੜੀ ਕਹੀ ਕਦੇ ਨਾ ਹੀ ਸੁਣੀ ਆ

ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆ
ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆ

ਛਿੱਟੇ ਮਾਰਨੇ ਦਾ ਕੋਈ ਬਹੁਤਾ ਸ਼ੌਕ ਨਹੀਂ
"ਪਿੰਡ ਮੇਰਾ ਮੂਸਾ," ਕਹਾਂ ਹਿੱਕ ਠੋਕ ਨੀ

ਛਿੱਟੇ ਮਾਰਨੇ ਦਾ ਕੋਈ ਬਹੁਤਾ ਸ਼ੌਕ ਨਹੀਂ
"ਪਿੰਡ ਮੇਰਾ ਮੂਸਾ," ਕਹਾਂ ਹਿੱਕ ਠੋਕ ਨੀ
ਕਹਿੰਦੇ ਸੀ ਜੋ, "Sidhu Moose Wala ਬੁਰਾ ਐ"
ਕਰਦੇ proud ਅੱਜ ਓਹੀ ਲੋਕ ਨੀ

ਰੋਕੂ ਕਿਹੜਾ ਮੰਜ਼ਿਲਾਂ achieve ਕਰਨੋਂ?
ਮੇਰੀ ਕਿਸਮਤ ਉਹਨੇ ਖੁਣੀ ਆ

ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆ
ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ
ਜੱਟ ਜੁੱਤੀ ਥੱਲੇ... (ਪੁੱਛ ਤੇਰੇ ਸ਼ਹਿਰ, Raja...)

ਮੈਂ care ਕਰਾਂ ਘੱਟ, ਜੁੱਤੀ ਥੱਲੇ ਰੱਖਾਂ ਵੱਧ
ਲਈਦਾ ਉਹਨੂੰ ਚੱਕ ਜੋ ਚੱਕੇ ਬਾਹਲ਼ੀ ਅੱਤ
ਕੰਮ ਸਾਰੇ ਕਿੱਤੇ wrong, ਪਰ ਮੁੰਡਾ ਪੂਰਾ right
ਚਾਰ ਰੱਖਾਂ bodyguard, ਨਾ ਆਪ ਕਰਾਂ fight

(ਮੇਰੀ-ਮੇਰੀ), ਮੇਰੀ ਜੁੱਤੀ ਥੱਲੇ, ਜੁੱਤੀ ਥੱਲੇ
ਵੈਰੀ ਸਾਰੇ ਜੁੱਤੀ ਥੱਲੇ
ਕਿੱਥੇ ਚੱਲੇ? ਕਿੱਥੇ ਚੱਲੇ ਮੈਨੂੰ ਹੁਣ ਬਿਨਾਂ ਦੱਸੇ?
ਹਾਂ, ਹੁਣ ਵੇਖਦਾ ਜ਼ਮਾਨਾ ਸਾਰਾ
ਕੌਣ ਬੈਠਾ ਰੋ ਰਿਹਾ ਤੇ ਹੁਣ ਕੌਣ ਹੱਸੇ

ਓ, ਦਿਲ ਦੇ ਨਾ ਮਾੜੇ, ਕਰਦੇ ਨਾ ਪਹਿਲ ਨੀ
ਅਣਖਾਂ ਨਾ' ਜਿਉਣਾ lifestyle ਨੀ

ਦਿਲ ਦੇ ਨਾ ਮਾੜੇ, ਕਰਦੇ ਨਾ ਪਹਿਲ ਨੀ
ਅਣਖਾਂ ਨਾ' ਜਿਉਣਾ lifestyle ਨੀ
ਅੱਖਾਂ ਸਾਹਵੇਂ ਖੜ੍ਹਾ ਮੈਨੂੰ ਦੇਖ
ਫੁਕਰੇ 911 ਕਰ ਦਿੰਦੇ dial ਨੀ

ਖੁੱਲ੍ਹੇ ਸ਼ੇਰਾਂ ਵਾਂਗੂ ਆਂ ਜਿਉਂਦੇ ਜਿੰਦਗੀ
ਅਸੀਂ ਆਪਣੀਆਂ ਰਾਹਾਂ ਚੁਣੀ ਆਂ

ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆ
ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆ

ਹੋ, ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨੀ
"ਉਂਜ ਇਹ ਲੋਕ ਨਾ ਕਿਸੇ ਦੇ ਮਿੱਤ ਨੀ"

ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨੀ
"ਉਂਜ ਇਹ ਲੋਕ ਨਾ ਕਿਸੇ ਦੇ ਮਿੱਤ ਨੀ
ਹੋਣਾ ਚਾਹੀਦਾ ਐ ਖੂਨ ਵਿੱਚ ਜਜ਼ਬਾ
ਕੋਈ ਚੀਜ਼ ਔਖੀ ਨਹੀਓਂ ਇੱਥੇ ਜਿੱਤਣੀ"

ਸੱਚੇ ਦਿਲੋਂ ਸਭ ਦੀ support ਕਰੀਏ
ਨਾ ਕਦੇ ਗ਼ਲਤ ਬਿਉਂਤਾਂ ਬੁਣੀ ਆਂ

ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆ
ਕਰੀਦੀ ਨਹੀਂ care, ਇੱਥੇ ਆਉਣਾ ਨਹੀਓਂ ਫੇਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆ

(ਕਰੀਦੀ ਨਹੀਂ-, ਕਰੀਦੀ ਨਹੀਂ...)
(ਬਾਬੇ ਦੀ ਐ-, ਬਾਬੇ ਦੀ ਐ...)
(ਜੁੱਤੀ ਥੱਲੇ ਰੱਖੇ ਦੁਨੀਆ)



Credits
Writer(s): Shubhdeep Singh
Lyrics powered by www.musixmatch.com

Link