One Girl

This is GB

ਇੱਕ ਕੁੜੀ ਜਾਨ ਮੰਗਦੀ ਆ
ਹੋ, ਕਹਿਣੋਂ ਕੁਝ ਸੰਗਦੀ ਆ
Follow ਕਰਦੀ ਆ ਬੜੇ ਚਿਰ ਦੀ
ਸਾਨੂੰ ਸਾਹਾਂ ਵਿੱਚ ਰੰਗਦੀ ਆ

ਰਹਿੰਦੀ Surrey, ਉਂਝ ਪਿੰਡ ਨਾਲ਼ ਦੀ
ਹੋ, ਕੱਚੀ ਕੈਲ ਮੇਰੇ ਹਾਣ ਦੀ
ਨੀਵੇਂ ਹੋ-ਹੋ ਖੌਰੇ ਲੰਘਦੀ ਆ
ਇਸ਼ਕੇ ਨੂੰ ਸੂਲ਼ੀ ਟੰਗਦੀ ਆ

ਇੱਕ ਕੁੜੀ ਜਾਨ ਮੰਗਦੀ ਆ
ਹੋ, ਕਹਿਣੋਂ ਕੁਝ ਸੰਗਦੀ ਆ
Follow ਕਰਦੀ ਆ ਬੜੇ ਚਿਰ ਦੀ
ਸਾਨੂੰ ਸਾਹਾਂ ਵਿੱਚ ਰੰਗਦੀ ਆ

ਰਹਿੰਦੀ Surrey, ਉਂਝ ਪਿੰਡ ਨਾਲ਼ ਦੀ
ਹੋ, ਕੱਚੀ ਕੈਲ ਮੇਰੇ ਹਾਣ ਦੀ
ਨੀਵੇਂ ਹੋ-ਹੋ ਖੌਰੇ ਲੰਘਦੀ ਆ
ਇਸ਼ਕੇ ਨੂੰ ਸੂਲ਼ੀ ਟੰਗਦੀ ਆ
ਇੱਕ ਕੁੜੀ ਜਾਨ...

ਬੁੱਲ੍ਹ ਕਹਿਣ ਤੋਂ ਨੇ ਉਹਦੇ ਡਰਦੇ
ਦਿਲ ਵਾਲ਼ੀ ਗੱਲ ਦਿਲ ਪੜ੍ਹਦੇ
ਓ, ਮਿੱਠੇ ਜਿਹੇ ਵਲ਼ੇਵੇ ਲਗਦਾ
ਮੈਨੂੰ ਦੇਖ-ਦੇਖ ਉਹਨੂੰ ਚੜ੍ਹਦੇ

ਉਹਨੂੰ ਮੇਰੇ 'ਤੇ ਯਕੀਨ ਬਾਹਲ਼ਾ ਆ
ਨਸ਼ਾ ਇਸ਼ਕੇ ਦਾ ਪੈਂਦਾ ਕਾਲ਼ਾ ਆ
ਓਹੋ ਕੋਲ਼ੋਂ ਜਦੋਂ ਲੰਘਦੀ ਆ
ਚੁੱਪ ਬੁੱਲ੍ਹੀਆਂ ਦੀ ਡੰਗਦੀ ਆ

ਇੱਕ ਕੁੜੀ ਜਾਨ ਮੰਗਦੀ ਆ
ਹੋ, ਕਹਿਣੋਂ ਕੁਝ ਸੰਗਦੀ ਆ
Follow ਕਰਦੀ ਆ ਬੜੇ ਚਿਰ ਦੀ
ਸਾਨੂੰ ਸਾਹਾਂ ਵਿੱਚ ਰੰਗਦੀ ਆ

ਰਹਿੰਦੀ Surrey, ਉਂਝ ਪਿੰਡ ਨਾਲ਼ ਦੀ
ਹੋ, ਕੱਚੀ ਕੈਲ ਮੇਰੇ ਹਾਣ ਦੀ
ਨੀਵੇਂ ਹੋ-ਹੋ ਖੌਰੇ ਲੰਘਦੀ ਆ
ਇਸ਼ਕੇ ਨੂੰ ਸੂਲ਼ੀ ਟੰਗਦੀ ਆ

ਇੱਕ ਕੁੜੀ ਜਾਨ, ਇੱਕ ਕੁੜੀ ਜਾਨ...
ਇੱਕ ਕੁੜੀ ਜਾਨ ਮੰਗਦੀ ਆ
ਇੱਕ ਕੁੜੀ ਜਾਨ, ਇੱਕ ਕੁੜੀ ਜਾਨ...
ਇੱਕ ਕੁੜੀ ਜਾਨ ਮੰਗਦੀ ਆ

ਬੜੇ ਚਿਰ ਤੋਂ friend ਬਣੀ, ਬੋਲ਼ ਕੇ ਨਾ ਦੱਸੇ
ਕਿੰਨਾ ਕਰਦੀ ਆ ਕੱਲੀ, ਕਿੰਨਾ ਜਰਦੀ ਆ
Gift'an ਦੀ ਸਾਂਝ ਭੇਜ ਦਿੰਦੀ ਦੂਰੋਂ ਲਿਖ ਕੇ
ਨਾ ਭੇਜੇ ਮੇਰੇ ਉੱਤੇ ਕਿੰਨਾ ਮਰਦੀ ਆ

ਕਿਵੇਂ ਲਗਦਾ ਆ ਜੀਅ ਮੇਰੇ ਬਿਣ ਤੇਰਾ?
ਤੂੰ ਕਿਵੇਂ ਕਿੱਥੇ ਕੀ ਦੱਸ ਕਰਦੀ ਐ
ਤੂੰ ਸਾਂਭ-ਸਾਂਭ ਰੱਖਦੀ ਐ ਹਾਸੇ ਮੇਰੇ
ਦੱਸ ਖ਼ਾਬ ਆਪਣੇ ਕਿਉਂ ਅੰਦਰ ਹੀ ਮੜਦੀ ਐ?

ਚਾਲ ਚੱਲੀ ਨਹੀਓਂ ਜਾਂਦੀ, ਭੋਲ਼ੀ ਐ
ਦੋਨੇਵਾਲ਼ ਨੂੰ ਹੀ ਪਾਉਣੀ ਡੋਲ਼ੀ ਐ
ਖ਼ਿਆਲ ਐਸੇ ਕੁਝ ਰੰਗਦੀ ਆ
ਉਹਦੀ ਸੋਚ ਬਾਹਲ਼ੀ ਢੰਗ ਦੀ ਆ

ਇੱਕ ਕੁੜੀ ਜਾਨ ਮੰਗਦੀ ਆ
ਹੋ, ਕਹਿਣੋਂ ਕੁਝ ਸੰਗਦੀ ਆ
Follow ਕਰਦੀ ਆ ਬੜੇ ਚਿਰ ਦੀ
ਸਾਨੂੰ ਸਾਹਾਂ ਵਿੱਚ ਰੰਗਦੀ ਆ

ਰਹਿੰਦੀ Surrey, ਉਂਝ ਪਿੰਡ ਨਾਲ਼ ਦੀ
ਹੋ, ਕੱਚੀ ਕੈਲ ਮੇਰੇ ਹਾਣ ਦੀ
ਨੀਵੇਂ ਹੋ-ਹੋ ਖੌਰੇ ਲੰਘਦੀ ਆ
ਇਸ਼ਕੇ ਨੂੰ ਸੂਲ਼ੀ ਟੰਗਦੀ ਆ

ਇੱਕ ਕੁੜੀ ਜਾਨ, ਇੱਕ ਕੁੜੀ ਜਾਨ...
ਇੱਕ ਕੁੜੀ ਜਾਨ ਮੰਗਦੀ ਆ
ਇੱਕ ਕੁੜੀ ਜਾਨ, ਇੱਕ ਕੁੜੀ ਜਾਨ...
ਇੱਕ ਕੁੜੀ ਜਾਨ ਮੰਗਦੀ ਆ



Credits
Writer(s): Gb, Harman Hundal, This Is Gb
Lyrics powered by www.musixmatch.com

Link