Tere Bin Sanu Soniya - Acoustic

ਤੇਰੇ ਬਿਨ ਸਾਨੂ ਸੋਹਣਿਆਂ ਕੋਈਂ ਹੋਰ ਨਈਓਂ ਲੱਭਣਾ
ਜੋ ਦੇਵੇ ਰੂਹ ਨੂੰ ਸੁਕੂਨ ਵੇ ਚੁੱਕੇ ਜੋ ਨਖਰਾ ਮੇਰਾ
ਤੇਰੇ ਬਿਨ ਸਾਨੂ ਸੋਹਣਿਆਂ ਕੋਈਂ ਹੋਰ ਨਈਓਂ ਲੱਭਣਾ
ਜੋ ਦੇਵੇ ਰੂਹ ਨੂੰ ਸੁਕੂਨ ਵੇ ਚੁੱਕੇ ਜੋ ਨਖਰਾ ਮੇਰਾ

ਵੇ ਮੈਂ ਸਾਰੇ ਘੁੰਮਕੇ ਵੇਖਿਆ ਅਮਰੀਕਾ, ਰੂਸ, ਮਲੇਸ਼ੀਆ
ਨਾ ਕੀਤੇ ਨੀ ਕੋਈਂ ਫਰਕ ਸੀ ਹਰ ਕਿਸੇ ਦੀ ਕੋਈਂ ਸ਼ਰਤ ਸੀ
ਕੋਈਂ ਮੰਗਦਾ ਮੇਰਾ ਸੀ ਸਮਾਂ, ਕੋਈਂ ਹੁੰਦਾ ਸੂਰਤ ਤੇ ਫ਼ਿਦਾ
ਕੋਈਂ ਮੰਗਦਾ ਮੇਰੀ ਸੀ ਵਫ਼ਾ, ਕੋਈਂ ਮੰਗਦਾ ਮੇਰੀ ਆਹ ਬਲਾ

ਤੇਰੇ ਬਿਨ ਹੋਰ ਨਾ ਕਿਸੇ ਮੰਗਣੀ ਮੇਰੀ ਆ ਬਲਾ
ਤੇਰੇ ਬਿੰਦ ਹੋਰ ਨਾ ਕਿਸੇ ਕਰਨੀ ਧੁੱਪ ਵਿਚ ਸ਼ਾ

ਤੇਰੇ ਬਿਨ ਸਾਨੂ ਸੋਹਣਿਆਂ ਕੋਈਂ ਹੋਰ ਨਈਓਂ ਲੱਭਣਾ
ਜੋ ਦੇਵੇ ਰੂਹ ਨੂੰ ਸੁਕੂਨ ਵੇ ਚੁੱਕੇ ਜੋ ਨਖਰਾ ਮੇਰਾ

ਜਿਵੇ ਰੁਕਿਆਂ ਸੀ ਤੂੰ ਜ਼ਰਾ ਨਈਓਂ ਬੋਲਣਾ ਮੈਂ ਸਾਰੀ ਉਮਰ
ਜਿਵੇ ਅੱਖੀਆਂ ਸੀ ਅੱਖਾਂ ਚੁਰਾ ਰੋਵੇਂਗਾ ਸਾਨੂ ਯਾਦ ਕਰ
ਹੱਸੀਆਂ ਸੀ ਮੈਂ ਹਾਸਾ ਜੀ ਪਰ ਤੂੰ ਨਹੀਂ ਸੀ ਹੱਸਿਆ
ਦਿਲ ਵਿਚ ਤੇਰੇ ਜੋ ਰਾਜ ਸੀ ਮੈਨੂੰ ਤੂੰ ਕਿਊ ਨਈ ਦੱਸਿਆ

ਤੇਰੇ ਬਿਨ ਸਾਨੂ ਇਹ ਰਾਜ਼ ਕਿਸੇ ਹੋਰ ਨਈਓਂ ਦੱਸਣਾ
ਤੇਰੇ ਬਿਨ ਪੀੜ ਦਾ ਇਲਾਜ ਕਿਸੇ ਵੈਦ ਕੋਲੋਂ ਲੱਭਣਾ

ਤੇਰੇ ਬਿਨ ਸਾਨੂ ਸੋਹਣਿਆਂ ਕੋਈਂ ਹੋਰ ਨਈਓਂ ਲੱਭਣਾ
ਜੋ ਦੇਵੇ ਰੂਹ ਨੂੰ ਸੁਕੂਨ ਵੇ ਚੁੱਕੇ ਜੋ ਨਖਰਾ ਮੇਰਾ



Credits
Writer(s): Rabbi Shergill, Saransh Peer
Lyrics powered by www.musixmatch.com

Link