Sarpanch Gabru

ਦਾਬਾ ਪੂਰਾ Area 'ਚ
ਕਮੀ ਦੱਸ ਕਿਹੜੀ ਇਹ 'ਚ
ਰੱਖੇ ਸਧਾ ਮੁੱਛ ਵੱਟ ਚਾੜ੍ਹ ਕੇ
ਰੇਡੀਓ ਤੇ ਚੱਲੇ ਨਾਮ
ਇੰਟਰਵਿਊ ਆਮ
TV'ਆਂ ਤੇ ਲੋਕ ਰਹਿੰਦੇ ਤਾੜ ਦੇ
ਦਾਬਾ ਪੂਰਾ Area 'ਚ
ਕਮੀ ਦੱਸ ਕਿਹੜੀ ਇਹ 'ਚ
ਰੱਖੇ ਸਧਾ ਮੁੱਛ ਵੱਟ ਚਾੜ੍ਹ ਕੇ
ਰੇਡੀਓ ਤੇ ਚੱਲੇ ਨਾਮ
ਇੰਟਰਵਿਊ ਆਮ
TV'ਆਂ ਤੇ ਲੋਕ ਰਹਿੰਦੇ ਤਾੜ ਦੇ
ਨਿਊਸਪੈਪੇਰਾਂ ਦੀ ਬਣੇ Headline ਆ
ਤੇ ਰੱਖੇ ਝੂਠ ਤੋਂਹ ਪ੍ਰਹੇਜ਼, ਬੋਲੇ ਸੱਚ ਗੱਬਰੂ

Diplomacy ਨਾ ਆਮ ਮਸਲੇਹ ਨਬੇੜੇ
ਤਾਹੀਂਓ ਯਾਰਾਂ 'ਚ ਕਹਾਉਂਦਾ ਸਰਪੰਚ ਗੱਬਰੂ
Diplomacy ਨਾ ਆਮ ਮਸਲੇਹ ਨਬੇੜੇ
ਤਾਹੀਂਓ ਯਾਰਾਂ 'ਚ ਕਹਾਉਂਦਾ ਸਰਪੰਚ ਗੱਬਰੂ

ਬੋਲ ਦੇ ਆ ਘੱਟ
ਅਸੀਂ ਸੋਚ ਦੇ ਆ ਵੱਧ
Race ਜਿਤੀ ਦੀ ਦਿਮਾਗੀ ਘੋੜੇ ਖੁੱਲੇ ਸ਼ੱਡ ਕੇ
ਬੋਲ ਦੇ ਆ ਕੰਮ
ਸਾਡੇ ਸ਼ਬਦਾਂ ਚ ਦਮ
ਐਵੇਂ ਹਵਾ 'ਚ ਨਾ ਗੱਲਾਂ ਵਾਲੇ ਬੁੱਲੇ ਸ਼ੱਡ ਦੇ
ਬੋਲ ਦੇ ਆ ਘੱਟ
ਅਸੀਂ ਸੋਚ ਦੇ ਆ ਵੱਧ
Race ਜਿਤੀ ਦੀ ਦਿਮਾਗੀ ਘੋੜੇ ਖੁੱਲੇ ਸ਼ੱਡ ਕੇ
ਬੋਲ ਦੇ ਆ ਕੰਮ
ਸਾਡੇ ਸ਼ਬਦਾਂ ਚ ਦਮ
ਐਵੇਂ ਹਵਾ 'ਚ ਨਾ ਗੱਲਾਂ ਵਾਲੇ ਬੁੱਲੇ ਸ਼ੱਡ ਦੇ
ਗੰਗੂ ਦੁਨੀਆਂ 'ਚ ਬਹੁਤ ਕਈ ਫਿਰਦੇ ਆ
ਯਕੀਨ ਕਰੇ ਘੱਟ, ਪੈਰ ਧਰੇ ਬੱਚ ਗੱਬਰੂ

Diplomacy ਨਾ ਆਮ ਮਸਲੇਹ ਨਬੇੜੇ
ਤਾਹੀਂਓ ਯਾਰਾਂ 'ਚ ਕਹਾਉਂਦਾ ਸਰਪੰਚ ਗੱਬਰੂ
Diplomacy ਨਾ ਆਮ ਮਸਲੇਹ ਨਬੇੜੇ
ਤਾਹੀਂਓ ਯਾਰਾਂ 'ਚ ਕਹਾਉਂਦਾ ਸਰਪੰਚ ਗੱਬਰੂ

ਦਸਾਂ ਉਹ ਰਾਹ
ਜਿਥੇ ਆਪ ਤੁੱਰੇ ਆਂ
ਨਾ ਬਣੀਏ ਚਲਾਕ ਨਾ deceive ਕਰੀਏ
ਮਾੜੀ ਕੀਤੀ ਸੰਗਤ ਨਾ
ਓਹਦੀ ਬਸ ਰੰਗਤ ਆ
ਨੀਲੀ ਸ਼ਤ ਵਾਲੇ 'ਚ believe ਕਰੀਏ
ਤਾਹੀਂਓ ਚਲਦਾ ਸੰਘੇੜਾ ਅੱਜ ਨਾਮ ਆ
ਕਰੇ ਚੋਟੀ ਦੇ ਖਿਡਾਰੀਆਂ ਨਾ lunch ਗੱਬਰੂ

Diplomacy ਨਾ ਆਮ ਮਸਲੇਹ ਨਬੇੜੇ
ਤਾਹੀਂਓ ਯਾਰਾਂ 'ਚ ਕਹਾਉਂਦਾ ਸਰਪੰਚ ਗੱਬਰੂ
Diplomacy ਨਾ ਆਮ ਮਸਲੇਹ ਨਬੇੜੇ
ਤਾਹੀਂਓ ਯਾਰਾਂ 'ਚ ਕਹਾਉਂਦਾ ਸਰਪੰਚ ਗੱਬਰੂ



Credits
Writer(s): Pardeep Sanghera
Lyrics powered by www.musixmatch.com

Link