Dhokha

ਮੈਥੋਂ ਮਾਫ਼ ਨਈਂ ਹੋਣਾ
ਇਹ ਇਨਸਾਫ਼ ਨਈਂ ਹੋਣਾ
ਦਾਗ਼ ਜੋ ਲਾਇਆ ਮੇਰੇ 'ਤੇ
ਹੰਝੂਆਂ ਨਾਲ਼ ਸਾਫ਼ ਨਈਂ ਹੋਣਾ

ਤੂੰ ਕਦਰਾਂ ਪਾਵੇਂਗਾ
ਯਾ ਬਦਲ ਤੂੰ ਜਾਵੇਂਗਾ
ਸੀ ਸ਼ੱਕ ਨਾ ਤੇਰੇ 'ਤੇ
ਐਦਾਂ ਰੋਲ਼ ਤੂੰ ਜਾਵੇਂਗਾ

ਬੇਵਫ਼ਾ ਖੂਨ 'ਚ ਸੀ ਤੇਰੇ
ਯਾ ਬਾਅਦ 'ਚ ਸਿੱਖਿਆ ਸੀ?

ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ?
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ?

(ਹੋ-ਹੋ)

ਓ, ਓਹਨੇ ਦੇਤਾ ਹੋਊ
ਜੋ ਮੈਥੋਂ ਨਾ ਦੇ ਹੋਇਆ
ਤੂੰ ਓਲ੍ਹੇ ਰੱਖ ਗਿਆ
ਮੈਂ ਸੱਜਣਾ ਕੀ ਲੁਕੋਇਆ?

ਤੂੰ ਓਲ੍ਹੇ ਰੱਖ ਗਿਆ
ਮੈਂ ਸੱਜਣਾ ਕੀ ਲੁਕੋਇਆ?
ਤੂੰ ਜ਼ਹਿਨ 'ਚੋਂ ਕੱਢ ਦਿੱਤਾ
ਮੈਂ ਨਾਂ ਦਿਲ 'ਤੇ ਲਿਖਿਆ ਸੀ

ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ?
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ?

ਮੈਂ ਜਾਣ ਗਈ ਤੈਨੂੰ
ਤੂੰ ਮੈਨੂੰ ਚਾਹੁੰਦਾ ਨਈਂ
ਤਾਂਹੀ Pardeep'ya ਵੇ
ਤੂੰ ਅੱਖ ਮਿਲਾਉਂਦਾ ਨਈਂ

ਤਾਂਹੀ Pardeep'ya ਵੇ
ਤੂੰ ਅੱਖ ਮਿਲਾਉਂਦਾ ਨਈਂ
ਕੀ ਆਖਾਂ ਬੇਈਮਾਨਾ?
ਤੂੰ ਤਾਂ ਇੱਕ 'ਤੇ ਵੀ ਟਿਕਿਆ ਨਈਂ

ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ?
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ?

ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ?
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ?

ਜੇ ਤੂੰ ਨਾ ਮਿਲਦਾ ਵੇ
ਐਦਾਂ ਖ਼ੈਰ ਨਈਂ ਹੁੰਦੀ
ਇੱਕ ਦਿਨ ਸਾਮ੍ਹਣੇ ਆ ਜਾਂਦਾ
ਝੂਠ ਦੇ ਸੱਜਣਾ ਪੈਰ ਨਈਂ ਹੁੰਦੇ

ਜੋ ਸੱਚ ਦੀ ਮੰਡੀ 'ਚ
ਕਦੀ ਸੌਖਾ ਵਿਕਿਆ ਨਈਂ

ਤੂੰ ਧੋਖਾ ਦੇਵੇਂਗਾ?
ਕਿਹੜਾ ਮੂੰਹ 'ਤੇ ਲਿਖਿਆ ਸੀ?
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ?



Credits
Writer(s): Pradeep Malik
Lyrics powered by www.musixmatch.com

Link