Cute Song

ਅੱਖਾਂ ਬਿੱਲੀਆਂ, ਤੂੰ ਮੇਰੇ ਵੱਲ ਤੱਕਦੀ ਨਹੀਂ
ਮੈਂ ਤੈਨੂੰ ਦੇਖੀ ਜਾਵਾਂ, ਕਾਹਨੂੰ ਅੱਖ ਰੱਖਦੀ ਨਹੀਂ?

ਹੋਇਆ ਬੇਚੈਨ ਤੈਨੂੰ ਤੱਕ-ਤੱਕ ਕੇ ਮੈਂ
ਜਾਵਾਂ ਅੰਦਰੋਂ-ਅੰਦਰੀ ਖਰਦਾ

ਤੇਰੀ cute ਜਿਹੀ smile ਉੱਤੇ ਕਿੰਨਾ ਮਰਦਾ
ਤੇਰਾ ਕਿੰਨਾ ਕਰਦਾ ਨੀ, ਭਾਵੇਂ ਸਾਂਵਲਾ ਹੀ ਰੰਗ ਨੀ
ਅੱਖਾਂ 'ਚ ਅੱਖਾਂ ਪਾ ਲੈ ਆ, ਸੋਹਣੀਏ
ਨਾ ਦੂਰ ਜਾ ਸੋਹਣੀਏ, ਤੂੰ ਮੈਨੂੰ ਆ ਗਈ ਪਸੰਦ ਨੀ

Cute ਜਿਹੀ smile ਉੱਤੇ ਕਿੰਨਾ ਮਰਦਾ
ਤੇਰਾ ਕਿੰਨਾ ਕਰਦਾ ਨੀ, ਭਾਵੇਂ ਸਾਂਵਲਾ ਹੀ ਰੰਗ ਨੀ
ਅੱਖਾਂ 'ਚ ਅੱਖਾਂ ਪਾ ਲੈ ਆ, ਸੋਹਣੀਏ
ਨਾ ਦੂਰ ਜਾ ਸੋਹਣੀਏ, ਤੂੰ ਮੈਨੂੰ ਆ ਗਈ ਪਸੰਦ ਨੀ

ਦਿਲ ਵਿੱਚ ਤੇਰੀ ਤਸਵੀਰ ਜਿਹੀ ਬਣਾ ਕੇ
ਉਹਨੂੰ ਰਵਾਂ ਤੱਕਦਾ
ਜਿਹੜਾ ਕਦੇ time ਨਾਲ਼ ਉਠਦਾ ਨਹੀਂ ਸੀ
ਤੇਰਾ time ਚੱਕਦਾ

ਦਿਲ ਵਿੱਚ ਤੇਰੀ ਤਸਵੀਰ ਜਿਹੀ ਬਣਾ ਕੇ
ਉਹਨੂੰ ਰਵਾਂ ਤੱਕਦਾ
ਜਿਹੜਾ ਕਦੇ time ਨਾਲ਼ ਉਠਦਾ ਨਹੀਂ ਸੀ
ਤੇਰਾ time ਚੱਕਦਾ

ਮੇਰੇ ਬਾਰੇ ਕੋਈ ਕਹੀ ਜਾਵੇ ਕੁੱਝ ਵੀ
ਤੇਰੇ ਬਾਰੇ ਨਾ ਕੋਈ ਗੱਲ ਜਰਦਾ

ਤੇਰੀ cute ਜਿਹੀ smile ਉੱਤੇ ਕਿੰਨਾ ਮਰਦਾ
ਤੇਰਾ ਕਿੰਨਾ ਕਰਦਾ ਨੀ, ਭਾਵੇਂ ਸਾਂਵਲਾ ਹੀ ਰੰਗ ਨੀ
ਅੱਖਾਂ 'ਚ ਅੱਖਾਂ ਪਾ ਲੈ ਆ, ਸੋਹਣੀਏ
ਨਾ ਦੂਰ ਜਾ ਸੋਹਣੀਏ, ਤੂੰ ਮੈਨੂੰ ਆ ਗਈ ਪਸੰਦ ਨੀ

Cute ਜਿਹੀ smile ਉੱਤੇ ਕਿੰਨਾ ਮਰਦਾ
ਤੇਰਾ ਕਿੰਨਾ ਕਰਦਾ ਨੀ, ਭਾਵੇਂ ਸਾਂਵਲਾ ਹੀ ਰੰਗ ਨੀ
ਅੱਖਾਂ 'ਚ ਅੱਖਾਂ ਪਾ ਲੈ ਆ, ਸੋਹਣੀਏ
ਨਾ ਦੂਰ ਜਾ ਸੋਹਣੀਏ, ਤੂੰ ਮੈਨੂੰ ਆ ਗਈ ਪਸੰਦ ਨੀ



Credits
Writer(s): Vicky Sandhu, Rajat Nagpal
Lyrics powered by www.musixmatch.com

Link