Kalakaar

ਲਾਹਕੇ ਜਦੋਂ ਐਨਕਾਂ ਤੂੰ ਮੈਨੂੰ ਘੂਰਦਾ
ਕੀ ਦੱਸਾਂ? ਮੈਨੂੰ ਚੜਦੇ ਸਰੂਰ ਦਾ
ਲਾਹਕੇ ਜਦੋਂ ਐਨਕਾਂ ਤੂੰ ਮੈਨੂੰ ਘੂਰਦਾ
ਕੀ ਦੱਸਾਂ? ਮੈਨੂੰ ਚੜਦੇ ਸਰੂਰ ਦਾ
ਹੋ, ਤੇਰੇ ਜਿੰਨਾ ਹੁਣ ਕੋਈ ਸੋਹਣਾ ਲੱਗੇ ਨਾ
Follow ਵੇ ਮੈਂ ਕਰਨੇ star ਛੱਡ ਤੇ

ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ
ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ
ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ
ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ

ਸਾਰਾ ਦਿਨ ਰਹਿੰਦੀ ਤੇਰਾ page ਦੇਖਦੀ
ਕਦੋਂ ਤੂੰ story ਪਾਉਣੀ? wait ਕਰਦੀ
ਜਿਹੜੀ ਤੂੰ story ਮੈਨੂੰ ਭੇਜਦਾ ਨਹੀਂ
ਤੇਰੀ ਉਹ story ਨੂੰ ਮੈਂ...

ਸਾਰਾ ਦਿਨ ਰਹਿੰਦੀ ਤੇਰਾ page ਦੇਖਦੀ
ਕਦੋਂ ਤੂੰ story ਪਾਉਣੀ? wait ਕਰਦੀ
ਜਿਹੜੀ ਤੂੰ story ਮੈਨੂੰ ਭੇਜਦਾ ਨਹੀਂ
ਤੇਰੀ ਉਹ story ਨੂੰ ਮੈਂ hate ਕਰਦੀ

ਬਣਦੇ ਨੇ ਜਿਹੜੇ ਆ Drake, ਮੁੰਡਿਆ
ਲੱਗਦੇ ਆ ਹੁਣ ਸਾਰੇ fake, ਮੁੰਡਿਆ
Phone ਮੇਰਾ ਆਕੇ ਕਦੇ ਦੇਖ, ਮੁੰਡਿਆ
ਸਾਰੇ ਆਹ snap ਵਿੱਚੋਂ ਬਾਹਰ ਕੱਢ ਤੇ

ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ
ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ
ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ
ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ

ਬਣਿਆ plan ਮੇਰਾ ਕੋਈ ਵੀ ਹੋਵੇ
Cancel ਹੈ ਸੱਭ ਜੇ ਬੁੱਲਾ ਲਵੇਂ ਤੂੰ
ਹੁਣ ਉਹੀ ਗਾਣਾ ਮੈਨੂੰ ਚੰਗਾ ਲੱਗਦਾ
ਗੱਡੀ 'ਚ ਬਿਠਾ ਕੇ ਜਿਹੜਾ...

ਬਣਿਆ plan ਮੇਰਾ ਕੋਈ ਵੀ ਹੋਵੇ
Cancel ਹੈ ਸੱਭ ਜੇ ਬੁੱਲਾ ਲਵੇਂ ਤੂੰ
ਹੁਣ ਉਹੀ ਗਾਣਾ ਮੈਨੂੰ ਚੰਗਾ ਲੱਗਦਾ
ਗੱਡੀ 'ਚ ਬਿਠਾ ਕੇ ਜਿਹੜਾ ਲਾ ਲਵੇਂ ਤੂੰ

ਦੇਖੀਂ ਜਾਵਾਂ ਕਿੰਨੇ ਵੱਜੇ ਘਰ ਜਾਏਂਗਾ
ਘਰ ਜਾ ਕੇ, Babbu ਕਦੋਂ phone ਲਾਏਂਗਾ?
ਨਾਲੇ ਦੱਸ ਕਦੋਂ ਮਿਲਣ ਬੁਲਾਂਏਂਗਾ
ਕਿੰਨੇ ਸੂਟ ਕਰਕੇ ਤਿਆਰ ਛੱਡ ਤੇ

ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ
ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ
ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ
ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ
Enzo



Credits
Writer(s): Babbu, Enzo
Lyrics powered by www.musixmatch.com

Link