Pamma Jatt (feat. Gurlez Akhtar)

ਦੇਸੀ Crew! ਦੇਸੀ Crew

ਵੇ ਗੱਲ ਗੱਲ ਉੱਤੇ ਅੜੀ ਪੁਗਂਉਦਾ
ਲਗਦਾ ਮਾਨਸਾ ਵੱਲ ਦਾ
ਹੋ ਅੱਜ ਦੀ ਘੜੀ ਤਾਂ Timepiece ਵੀ
ਪੁੱਛੇ ਬਿਨਾ ਨੀ ਚਲਦਾ

ਵੇ ਮਤ ਖੌਰੇ ਤੈਨੂੰ ਕਦ ਆਉਣੀ
ਮੈਂ ਸੁੱਖਾਂ ਸੁੱਖਦੀ ਦੀ ਹਾਰੀ

ਸੌਖੀ ਪੁਗਨੀ ਨੀ
ਵੈਲੀ ਜੱਟ ਨਾਲ ਯਾਰੀ
ਸੌਖੀ ਪੁਗਨੀ ਨੀ
ਵੈਲੀ ਜੱਟ ਨਾਲ ਯਾਰੀ
ਨੀ ਸੌਖੀ ਪੁਗਨੀ ਨੀ

ਹੋ ਚੜ੍ਹੀ ਗੁੱਡੀ ਤੇਰੀ ਦੋਰ ਕਸੂਤੀ
ਜਾਨਾ ਸਭਨੂੰ ਕਾਟਦਾ
ਹੋ ਕੱਲਾ ਕੇਹਰਾ ਮੈਂ ਪੁੱਤ ਜੱਟ ਦਾ
ਪਰ ਪੈੰਰ ਨੀ ਪਿੱਛੇ ਪੱਟਦਾ

ਹੋ ਪੇਂਚਾ ਪਿਆਰ ਦਾ ਪਾ ਲਿਆ ਜੱਟ ਨੇ
ਜਾ ਮਾਰਜੁ ਜਾ ਮਾਰੁ
ਨੀ ਅਣਖੀ ਜੱਟ ਕੁੜੇ
ਚੂਰੀ ਨਾਲ ਨਾ ਸਾਰੂ
ਅਣਖੀ ਜੱਟ ਕੁੜੇ
ਚੂਰੀ ਨਾਲ ਨਾ ਸਾਰੂ
ਨੀ ਅਣਖੀ ਜੱਟ ਕੁੜੇ

ਪੱਕੀ ਪਾਈ ਜੂ ਨੀ ਕਚੈਰੀ ਨਾਲ ਯਾਰੀ
ਜੱਟ ਦੇ ਪਿਆਰ ਬਦਲੇ
ਵੇ ਸਾਕਣ ਮੋੜ ਤੇ ਜੱਟਾ ਮੈ ਤੇਰੇ ਕਰਕੇ
ਨਾਲ ਨਾਲ ਰੱਖ ਨਾਰ ਨੂੰ
ਮੈਥੋ ਮੌਦੀ ਨੀ ਵਾਤੀਂ ਕੁੜੇ ਜਾਣੀ
ਜੱਟ ਨਾ ਵਿਚਾਰ ਬਦਲੇ
ਵੇ ਮੈਨੂੰ ਹਾਂ ਤਾਂ ਤੂੰ ਕਰ ਇਕ ਵਾਰੀ
ਆਉਖੀ ਸੌਖੀ ਆਪੇ ਸਾਰ ਲੁ

ਹੋ ਵੇਖ ਕੇ ਤੈਨੂੰ ਸਾਹ ਜੇਹਾ ਰੁਕਦਾ
ਦਿਲ ਵੀ ਦੂਣਾ ਧੜਕੇ
ਮਨ ਵਿਚ ਤਾਂ ਕੁੜੇ ਕੱਖ ਨੀ ਜੱਟ ਦੇ
ਅੱਖ ਤੇ ਲਾਲੀ ਰੜਕੇ
ਹੋ ਟੌਰ ਕੱਢੀ ਤੋ ਮਾਂ ਦੀਆਂ ਪੁੱਤਾਂ
ਜਾਦਾ ਸੀ ਸਭ ਲੁੱਟਦਾ
ਮੈਂ ਤੇਰੇ ਆਸ਼ਿਕਾਂ ਨੂੰ
ਘਿਰ ਘਰ ਕੇ ਕੁਟਦਾ
ਨੀ ਤੇਰੇ ਆਸ਼ਿਕਾਂ ਨੂੰ
ਘਿਰ ਘਰ ਕੇ ਕੁਟਦਾ
ਨੀ ਤੇਰੇ ਆਸ਼ਿਕਾਂ ਨੂੰ

ਵੇ ਬਚ ਕੇ ਰਹੀ ਤੂੰ ਅੱਕੇ ਫਿਰਦੇ
ਚੱਕ ਲੈਣਗੇ ਤੈਨੂੰ
ਕੋਰਆਲਾਂ ਏ ਪੱਕਾ ਟਿਕਾਣਾ
ਮੁੰਡਾ ਮਾਨਾਂ ਦਾ ਕੀਹਦੇ ਮੈਂਨੂੰ

ਪੰਮਾ ਜੱਟ ਵੀ ਅੱਕਿਆ ਫਿਰਦਾ
ਕਿਸੇ ਦਾ ਖੋਪੜ ਖੋਲ੍ਹੋ

ਨੀ ਅੱਗ ਦੀ ਨਲ਼ ਕੁੜੇ
ਬਣਾ ਬਲਾਇਆਂ ਬੋਲੋ
ਨੀ ਅੱਗ ਦੀ ਨਲ਼ ਕੁੜੇ
ਬਣਾ ਬਲਾਇਆਂ ਬੋਲੋ
ਨੀ ਅੱਗ ਦੀ ਨਲ਼ ਕੁੜੇ

ਵੇ Town ਸਾਡੇ ਵਿਚ ਚਰਚਾ
ਨਿੱਤ ਹੀ ਚਲਦੀ ਰਹਿੰਦੀ
ਸਭ ਜਿਹੜੀ ਉੱਚੀਂ ਉੱਡਦੀ
ਆ ਗੁੱਟ ਤੇ ਜੱਟ ਦੀ ਬੈੰਅਦੀ

ਵੇ ਠਾਣੇਦਾਰ ਤੈਨੂੰ ਲੈਜੋ ਫੜ ਕੇ
ਫਿਰ ਨੀ ਖਾਂੜਾ ਛੋਟਦਾ

ਨੀ ਜੱਟ ਦੀ ਬੁੜ੍ਹਕ ਉੱਤੇ
ਦੇਖੀ ਲਾਬੂ ਉੱਠਦਾ
ਨੀ ਜੱਟ ਦੀ ਬੁੜ੍ਹਕ ਉੱਤੇ
ਦੇਖੀ ਲਾਬੂ ਉੱਠਦਾ
ਨੀ ਜੱਟ ਦੀ ਬੁੜ੍ਹਕ ਉੱਤੇ



Credits
Writer(s): Desi Crew, Korala Maan
Lyrics powered by www.musixmatch.com

Link