Sohnea Remix By Ali Merchant X Joel

ਨੈਣਾਂ ਨੂੰ ਰਵਾਉਨੈ, ਵੇ ਤੂੰ ਤਰਲੇ ਪਵਾਉਨੈ
ਹਾਏ, ਨੈਣਾਂ ਨੂੰ ਰਵਾਉਨੈ, ਵੇ ਤੂੰ ਤਰਲੇ ਪਵਾਉਨੈ
ਮੈਨੂੰ ਜਿੱਥੇ-ਜਿੱਥੇ ਜਾਨਾ ਐ ਤੂੰ ਮਿਲ

ਐਨਾ ਕੁ ਤਾਂ ਸੋਹਣਿਆ ਪਿਆਰ ਵੀ ਨਈਂ ਕਰਦਾ
ਜਿੰਨਾ ਮੇਰਾ ਤੋੜਦਾ ਏ ਦਿਲ
ਐਨਾ ਕੁ ਤਾਂ ਮੈਨੂੰ ਤੂੰ ਪਿਆਰ ਵੀ ਨਈਂ ਕਰਦਾ
ਜਿੰਨਾ ਮੇਰਾ ਤੋੜਦਾ ਐ ਦਿਲ ਵੇ
ਜਿੰਨਾ ਮੇਰਾ ਤੋੜਦਾ ਐ ਦਿਲ

ਜਾਨੇ ਮੇਰੀਏ, ਮੈਂ ਤੇਰਾ ਹਾਂ, ਹਾਂ ਜੀ, ਤੇਰਾ
ਤੂੰ ਕਰ ਲੈ ਯਕੀਨ
ਮੈਨੂੰ ਪਿਆਰ ਐ ਬਸ ਤੇਰੇ ਨਾਲ਼, ਹਾਂ ਜੀ, ਤੇਰੇ ਨਾਲ਼
ਵੱਖ ਨਾ ਕਰੀਂ

ਤੂੰ ਹੀ ਮੇਰਾ ਦੁਨੀਆ-ਜਹਾਨ ਵੇ
ਤੇਰੇ ਬਾਝੋਂ ਕੌਣ ਐ ਮੇਰਾ? ਹਾਏ
ਵੇਖਾਂ ਤੈਨੂੰ ਨਿੱਤ ਸੁਬਹ-ਸ਼ਾਮ ਵੇ
ਤਾਂਹੀ ਖਿੜਦਾ ਐ ਮੇਰਾ ਚਿਹਰਾ

ਹਾਏ, ਓ ਮੇਰੀ ਜਾਨ, ਨਾ ਹੋ ਪਰੇਸ਼ਾਨ
ਬਿਨਾਂ ਤੇਰੇ ਮੇਰਾ ਸਰਨਾ ਨਹੀਂ
ਵੇ ਮਾਹੀਆ, ਤੇਰੀ ਖ਼ੈਰ ਹੋਵੇ ਚਾਰੋਂ ਪਹਿਰ
ਸ਼ਾਲਾ ਹੋਰ ਕੁਝ ਮੰਗਦਾ ਨਈਂ

ਜਿੰਨਾ ਮੇਰਾ ਤੋੜਦਾ ਐ ਦਿਲ ਵੇ
ਜਿੰਨਾ ਮੇਰਾ ਤੋੜਦਾ ਐ ਦਿਲ
ਜਿੰਨਾ ਮੇਰਾ ਤੋੜਦਾ ਐ ਦਿਲ ਵੇ
ਜਿੰਨਾ ਮੇਰਾ ਤੋੜਦਾ ਐ ਦਿਲ



Credits
Writer(s): Happy Raikoti
Lyrics powered by www.musixmatch.com

Link