Libaas

ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ?
ਬੱਗੇ-ਬੱਗੇ ਬਿੱਲਿਆਂ ਦਾ ਕੀ ਕਰੇਂਗੀ?
ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ?
ਨੀ ਮੇਰਾ ਮਾਰਦਾ ਉਬਾਲੇ ਖੂਨ ਅੰਗ-ਅੰਗ ਤੋਂ

ਕਾਲੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਕਾਲ਼ਾ ਸੂਟ ਪਾਵੇਂ ਜਦੋਂ ਲਗਦੀ ਐ ਕਹਿਰ
ਲੱਗੇ ਜ਼ਹਿਰ ਸਾਡੇ ਦਿਲ ਨੂੰ ਚੜ੍ਹਾਏਂਗੀ
ਚੱਕਦੀ ਐ ਅੱਖ, ਫਿਰ ਤੱਕਦੀ ਐ
ਲਗਦਾ ਐ ਹੱਸ ਕੇ ਹੀ ਜਾਨ ਲੈ ਜਾਏਂਗੀ

ਬਹੁਤਿਆਂ ਪੜ੍ਹਾਕੂਆਂ ਦੇ ਹੋ ਗਏ ਧਿਆਨ ਭੰਗ
ਪਏ ਛਣਕਾਰੇ ਵੀਣੀ ਪਾਈ ਵੰਗ ਤੋਂ

ਕਾਲੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲੇ ਰੰਗ ਤੋਂ



Credits
Writer(s): Pranay Ranjan
Lyrics powered by www.musixmatch.com

Link