Bhabi

Gur Sidhu music

ਓ, ਗੁੱਚੀ-ਗਾਚੀ ਵਾਲ਼ੀਆਂ ਨੇ ਖੜ੍ਹ-ਖੜ੍ਹ ਤੱਕਦੀਆਂ
ਪਾਉਂਦੀ ਜਦੋਂ ਜੱਟੀ ਸ਼ਾਹੀ ਸੂਟ ਪਟਿਆਲ਼ਾ, ਓਏ
ਹੱਸਦੀ ਦੇ ਗੱਲ੍ਹਾਂ ਵਿੱਚ ਟੋਏ ਬੜੇ ਫਬਦੇ ਨੇ
ਡੁੱਬਣੇ ਨੂੰ ਹਰ ਇੱਕ ਗੱਭਰੂ ਐ ਕਾਹਲ਼ਾ, ਓਏ

ਪੁਰਾਣਿਆਂ ਪੰਜਾਬ ਵਾਂਗੂ ਖਿੜੇ ਉਹਦਾ ਮੁਖ
ਜਦੋਂ ਚੱਬਦੀ ਦੁਪੱਟਾ, ਲੁੱਟ ਲੈਂਦੀ ਜਿੰਦ ਹੀ

ਨੀਲੀਆਂ ਨੇ ਅੱਖਾਂ, ਜੀਹਦਾ ਰੰਗ ਗੋਰਾ-ਗੋਰਾ
ਯਾਰ ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"
ਨੀਲੀਆਂ ਨੇ ਅੱਖਾਂ, ਜੀਹਦਾ ਰੰਗ ਗੋਰਾ-ਗੋਰਾ
ਯਾਰ ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"

ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"
ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"

ਹੋ, ਲਾਉਂਦਾ ਯਾਰਾਂ ਨੂੰ ਆ ਟਾਲ਼ੇ, ਉੱਤੋਂ ਵੈਰੀ ਵੀ ਨੇ ਬਾਹਲ਼ੇ
ਤੇਰੇ ਪਿੱਛੇ ਕੱਲਾ ਆਉਂਦਾ ਨਾ ਪਵਾਲੇ game ਨੀ
ਯਾਰਾਂ ਦੀਆਂ ਮਹਿਫ਼ਲਾਂ 'ਚ ਰਹਿੰਦਾ ਗੈਰ-ਹਾਜਿਰ
ਤੇ ਚੱਕਦਾ ਆ ਸੁਬਹ-ਸ਼ਾਮ ਤੇਰਾ time ਨੀ

ਹੁੰਦਾ ਸੀਗਾ ਜਿਹੜਾ ਕਦੇ ਬੇਫ਼ਿਕਰਾ
ਹੁਣ bullet ਦੇ wheel ਚਮਕਾ ਕੇ ਰੱਖਦਾ
ਦੱਬਦਾ ਸੀ ਸ਼ੇਰ ਜੀਹਦੀ ਲਾਲ ਅੱਖ ਵੇਖ
ਉਹਨਾਂ ਅੱਖਾਂ ਉੱਤੇ Ray-Ban ਜੀ ਲਾ ਕੇ ਰੱਖਦਾ

ਕਰਕੇ ਪਿਆਰ ਛੱਡ ਗਿਆ ਹਥਿਆਰ
ਜਿਹੜਾ ਗੱਲ ਸੀ ਪੁਗਾਉਂਦਾ ਹਰ ਇੱਕ ਹਿੰਡ ਦੀ

ਨੀਲੀਆਂ ਨੇ ਅੱਖਾਂ, ਜੀਹਦਾ ਰੰਗ ਗੋਰਾ-ਗੋਰਾ
ਯਾਰ ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"
ਨੀਲੀਆਂ ਨੇ ਅੱਖਾਂ, ਜੀਹਦਾ ਰੰਗ ਗੋਰਾ-ਗੋਰਾ
ਯਾਰ ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"

ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"
ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"

ਹੋ, ਮੈਨੂੰ ਦੇ ਨਾ ਜਾਵੀਂ ਧੋਖਾ, ਮੈਂ ਤਾਂ ਸਹਿ ਲੂੰ ਔਖਾ-ਸੌਖਾ
ਮੇਰੇ ਯਾਰਾਂ ਦੀ guarantee ਮੈਥੋਂ ਲਈ ਜਾਣੀ ਨਹੀਂ
ਨਾ ਥੱਕਦੇ ਜਿਨ੍ਹਾਂ ਦੇ ਬੁੱਲ੍ਹ "ਭਾਬੀ-ਭਾਬੀ," ਕਹਿੰਦੇ
ਜਾਂਦੀ ਹੋਰ ਨਾਲ਼ ਉਹਨਾਂ ਕੋਲ਼ੋਂ ਜਰੀ ਜਾਣੀ ਨਹੀਂ

ਤੂੰ ਨਾਲ਼ ਬੈਠੀ, ਲੇਖਾਂ ਉੱਤੇ ਆਵੇ ਨਾ ਯਕੀਨ
ਕਦੇ ਸੁਪਨਾ ਹੁੰਦਾ ਸੀ ਮੇਰਾ ਤੈਨੂੰ ਪਾਉਣ ਦਾ
ਬੇਖ਼ੌਫ਼ ਜ਼ਿੰਦਗੀ ਦਾ ਮਾਲਿਕ ਸੀ ਹੁੰਦਾ
ਹੁਣ ਡਰ ਜਿਹਾ ਰਹਿੰਦਾ ਇੱਕ ਤੈਨੂੰ ਖੋਣ ਦਾ

Jassi Lohka ਛੱਡੂ ਨਾ ਵਿਚਾਲ਼ੇ ਕਦੇ ਹੱਥ
ਭਾਵੇਂ ਵੇਚਣੀ ਨਾ ਪੈ ਜਾਏ ਉਹਨੂੰ ਸਾਰੀ ਜਿੰਦ ਨੀ

ਨੀਲੀਆਂ ਨੇ ਅੱਖਾਂ, ਜੀਹਦਾ ਰੰਗ ਗੋਰਾ-ਗੋਰਾ
ਯਾਰ ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"
ਨੀਲੀਆਂ ਨੇ ਅੱਖਾਂ, ਜੀਹਦਾ ਰੰਗ ਗੋਰਾ-ਗੋਰਾ
ਯਾਰ ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"

ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"
ਪੁੱਛਦੇ ਆਂ, "ਭਾਬੀ ਦੱਸ ਕਿਹੜੇ ਪਿੰਡ ਦੀ"



Credits
Writer(s): Jaskaran Singh
Lyrics powered by www.musixmatch.com

Link