Sohna Lagda

ਸਾਰੇ ਛੱਡ ਕੇ ਕੰਮਕਾਰ ਓ, ਮੇਰੇ ਸੁਪਨੇ ਲੈਂਦਾ ਆ
ਕੱਲ੍ਹ ਯਾਰਾਂ ਬਿਨ ਨਾ ਕੱਟਦਾ ਸੀ ਜੋ, ਮੇਰੇ ਬਿਨ ਨਾ ਰਹਿੰਦਾ ਆ
ਮੁੰਡੇ ਮੇਰੇ ਕਰਕੇ ਕੁੱਟੇ ਕਿੰਨੇ, ਜਮਾ ਨਹੀਂ ਛੱਡਦਾ ਢਿੱਲ

(ਨੀ ਮਾਏ, ਮੈਨੂੰ ਸੋਹਣਾ ਲੱਗਦਾ)
ਮੁੰਡਾ ਚੰਨ ਵਰਗਾ ਮੇਰੇ ਪਿੱਛੇ ਘੁੰਮਦਾ, ਹੱਥਾਂ 'ਚ ਲੈਕੇ ਦਿਲ
ਨੀ ਮਾਏ, ਮੈਨੂੰ ਸੋਹਣਾ ਲੱਗਦਾ
(ਨੀ ਮਾਏ, ਮੈਨੂੰ ਸੋਹਣਾ ਲੱਗਦਾ)
ਮੁੰਡਾ ਚੰਨ ਵਰਗਾ ਮੇਰੇ ਪਿੱਛੇ ਘੁੰਮਦਾ, ਹੱਥਾਂ 'ਚ ਲੈਕੇ ਦਿਲ
ਨੀ ਮਾਏ, ਮੈਨੂੰ ਸੋਹਣਾ ਲੱਗਦਾ
(ਨੀ ਮਾਏ, ਮੈਨੂੰ ਸੋਹਣਾ ਲੱਗਦਾ)

ਨਸ਼ੇ ਪੱਤੇ ਤੋਂ ਦੂਰੀ ਐ, ਮੈਨੂੰ ਵੇਖੇ ਬਿਨ ਬਸ ਰਹਿੰਦਾ ਨਹੀਂ
ਗੱਲ ਮੇਰੀ ਸੁਣਦਾ ਹਰ ਇੱਕ, ਬਸ ਗੱਲ ਮੇਰੇ ਉੱਤੇ ਸਹਿੰਦਾ ਨਹੀਂ
ਨਸ਼ੇ ਪੱਤੇ ਤੋਂ ਦੂਰੀ ਐ, ਮੈਨੂੰ ਵੇਖੇ ਬਿਨ ਬਸ ਰਹਿੰਦਾ ਨਹੀਂ
ਗੱਲ ਮੇਰੀ ਸੁਣਦਾ ਹਰ ਇੱਕ, ਬਸ ਗੱਲ ਮੇਰੇ ਉੱਤੇ ਸਹਿੰਦਾ ਨਹੀਂ
ਇੱਕ ਮਿੰਟ ਵੀ ਕੱਲੀ ਛੱਡੇ ਨਾ ਮੈਨੂੰ, ਕੈਸੀ ਹੈ ਮੁਸ਼ਕਿਲ?

(ਨੀ ਮਾਏ, ਮੈਨੂੰ ਸੋਹਣਾ ਲੱਗਦਾ)
ਮੁੰਡਾ ਚੰਨ ਵਰਗਾ ਮੇਰੇ ਪਿੱਛੇ ਘੁੰਮਦਾ, ਹੱਥਾਂ 'ਚ ਲੈਕੇ ਦਿਲ
ਨੀ ਮਾਏ, ਮੈਨੂੰ ਸੋਹਣਾ ਲੱਗਦਾ
(ਨੀ ਮਾਏ, ਮੈਨੂੰ ਸੋਹਣਾ ਲੱਗਦਾ)
ਮੁੰਡਾ ਚੰਨ ਵਰਗਾ ਮੇਰੇ ਪਿੱਛੇ ਘੁੰਮਦਾ, ਹੱਥਾਂ 'ਚ ਲੈਕੇ ਦਿਲ
ਨੀ ਮਾਏ, ਮੈਨੂੰ ਸੋਹਣਾ ਲੱਗਦਾ
(ਨੀ ਮਾਏ, ਮੈਨੂੰ ਸੋਹਣਾ ਲੱਗਦਾ)

Nature ਦਾ ਤਾਂ ਠੀਕ ਐ, ਉਹਦੀ ਇੱਕੋ ਗੱਲ ਬਸ ਮਾੜੀ ਆ
ਸਿਰੇ ਦੇ ਵੱਜਣ ਵੈਲੀ ਅੰਮੀਏ, ਸਾਰੇ ਓਹਦੇ ਆੜੀ ਆ
Nature ਦਾ ਤਾਂ ਠੀਕ ਐ, ਉਹਦੀ ਇੱਕੋ ਗੱਲ ਬਸ ਮਾੜੀ ਆ
ਸਿਰੇ ਦੇ ਵੱਜਣ ਵੈਲੀ ਅੰਮੀਏ, ਸਾਰੇ ਓਹਦੇ ਆੜੀ ਆ
ਬਾਪੂ ਜੀ ਦੀ ਇੱਜ਼ਤ ਕਰਦਾ, ਆਪ ਵੀ ਮੁੰਡਾ ਚੰਗੇ ਘਰ ਦਾ
ਉਹਦਾ ਬਣੂੰ ਜਵਾਈ, ਉਹਨੂੰ ਛੱਡ ਕੇ ਹੈ ਨਹੀਂ ਕੋਈ ਕਾਬਿਲ

(ਨੀ ਮਾਏ, ਮੈਨੂੰ ਸੋਹਣਾ ਲੱਗਦਾ)
ਮੁੰਡਾ ਚੰਨ ਵਰਗਾ ਮੇਰੇ ਪਿੱਛੇ ਘੁੰਮਦਾ, ਹੱਥਾਂ 'ਚ ਲੈਕੇ ਦਿਲ
ਨੀ ਮਾਏ, ਮੈਨੂੰ ਸੋਹਣਾ ਲੱਗਦਾ
(ਨੀ ਮਾਏ, ਮੈਨੂੰ ਸੋਹਣਾ ਲੱਗਦਾ)
ਨੀ ਮਾਏ, ਮੈਨੂੰ ਸੋਹਣਾ ਲੱਗਦਾ, ਮੁੰਡਾ ਚੰਨ ਵਰਗਾ ਮੇਰੇ ਪਿੱਛੇ
ਨੀ ਮਾਏ, ਮੈਨੂੰ ਸੋਹਣਾ ਲੱਗਦਾ, ਘੁੰਮਦਾ ਹੱਥਾਂ 'ਚ ਲੈਕੇ ਦਿਲ
(ਨੀ ਮਾਏ, ਮੈਨੂੰ ਸੋਹਣਾ ਲੱਗਦਾ)

Credits
Writer(s): Jaskaran Brar, - Map, - Magic Map
Lyrics powered by www.musixmatch.com

Link