Vacation

Snappy

ਹੋ, ਜੱਟ ਕਾਹਦਾ ਲੱਗਦਾ ਏ ਹਨੇਰੀ, ਬੱਲੀਏ
ਹੋ, ਹੱਥ ਰੱਖ ਚੀਜ਼ ਹੋਜੂ ਤੇਰੀ, ਬੱਲੀਏ
ਜੱਟ ਕਾਹਦਾ ਲੱਗਦਾ ਏ ਹਨੇਰੀ, ਬੱਲੀਏ
ਹੱਥ ਰੱਖ ਚੀਜ਼ ਹੋਜੂ ਤੇਰੀ, ਬੱਲੀਏ

ਲਾਦੂੰ ਰੀਝ ਨਖ਼ਰਿਆਂ ਪੱਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ

ਕਿਹੜੇ ਦੇਸ਼ vacation ਕੱਟੀਏ?
ਕਰ ਗੱਲ ਜੱਟੀਏ, ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕੱਟੀਏ?
ਕਰ ਗੱਲ ਜੱਟੀਏ, ਕਰ ਗੱਲ ਜੱਟੀਏ (ਜੱਟੀਏ)

ਓ, Vegas ਦਾ ਗੇੜਾ ਲਾਉਣਾ ਚੜ੍ਹਦੇ ਸਿਆਲ਼ ਨੀਂ
Saudi Dubai ਲੱਗੇ Qatar ਕਮਾਲ ਨੀਂ
(Saudi Dubai ਲੱਗੇ Qatar ਕਮਾਲ ਨੀਂ)

ਹੋ, note ਹੱਥਾਂ ਵਿੱਚੋਂ ਪਾਣੀ ਵਾਂਗੂ ਸੱਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ

ਕਿਹੜੇ ਦੇਸ਼ vacation ਕੱਟੀਏ?
ਕਰ ਗੱਲ ਜੱਟੀਏ, ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕੱਟੀਏ?
ਕਰ ਗੱਲ ਜੱਟੀਏ, ਕਰ ਗੱਲ ਜੱਟੀਏ

ਹੋ, ਰੰਬੇ ਪਿੰਡ ਵਾਲ਼ੇ ਨੇ ਆ ਗੀਤ ਲਿਖਿਆ
ਸੁਣਲੈ ਤੂੰ ਸੱਚੀਆਂ ਸੁਣਾਉਂਦਾ, ਗੋਰੀਏ
(ਸੁਣਲੈ ਤੂੰ ਸੱਚੀਆਂ ਸੁਣਾਉਂਦਾ, ਗੋਰੀਏ)

ਹੋ, ਰੰਬੇ ਪਿੰਡ ਵਾਲ਼ੇ ਨੇ ਆ ਗੀਤ ਲਿਖਿਆ
ਸੁਣਲੈ ਤੂੰ ਸੱਚੀਆਂ ਸੁਣਾਉਂਦਾ, ਗੋਰੀਏ
ਬਾਬੇ ਦੀ ਆ ਮਿਹਰ, ਬਹੁਤੀ ਕਰੀ ਦੀ ਨਈਂ care
ਖੁੱਲ੍ਹਾ 'ਡਾਉਂਦਾ ਏ 'ਤੇ ਖੁੱਲ੍ਹਾ ਹੀ ਕਮਾਉਂਦਾ, ਗੋਰੀਏ

ਓ, ਲਾਕੇ ਯਾਰੀ ਪੈਰ ਪਿੱਛੇ ਨੂੰ ਨਾ ਪੱਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ

ਕਿਹੜੇ ਦੇਸ਼ vacation ਕੱਟੀਏ?
ਕਰ ਗੱਲ ਜੱਟੀਏ, ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕੱਟੀਏ?
ਕਰ ਗੱਲ ਜੱਟੀਏ, ਕਰ ਗੱਲ ਜੱਟੀਏ

ਤੇਰੇ ਬਿਨਾਂ ਸਾਨੂੰ ਕੋਈ ਪਸੰਦ, ਬਿੱਲੋ ਆਈ ਨੀਂ
First class ਵਿੱਚ ਕਰਾਂਗੇ fly ਨੀਂ
(First class ਵਿੱਚ ਕਰਾਂਗੇ fly ਨੀਂ)

ਤੇਰੇ ਬਿਨਾਂ ਸਾਨੂੰ ਕੋਈ ਪਸੰਦ, ਬਿੱਲੋ ਆਈ ਨੀਂ
First class ਵਿੱਚ ਕਰਾਂਗੇ fly ਨੀਂ
ਅੱਗੇ-ਪਿੱਛੇ ਤੇਰੇ ਭਾਵੇਂ ਘੁੰਮਦਾ ਏ ਗੱਭਰੂ
ਉਂਗਲ 'ਤੇ ਫਿਰਦਾ ਏ ਦੁਨੀਆ ਘੁੰਮਾਈ ਨੀਂ

ਓ, ਪਲ ਕੱਲਾ-ਕੱਲਾ ਤੇਰੇ ਨਾਲ਼ ਕੱਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ

ਕਿਹੜੇ ਦੇਸ਼ vacation ਕੱਟੀਏ?
ਕਰ ਗੱਲ ਜੱਟੀਏ, ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕੱਟੀਏ?
ਕਰ ਗੱਲ ਜੱਟੀਏ, ਕਰ ਗੱਲ ਜੱਟੀਏ (ਜੱਟੀਏ)

ਓ, Vegas ਦਾ ਗੇੜਾ ਲਾਉਣਾ ਚੜ੍ਹਦੇ ਸਿਆਲ਼ ਨੀਂ
Saudi Dubai ਲੱਗੇ Qatar ਕਮਾਲ ਨੀਂ
(Saudi Dubai ਲੱਗੇ Qatar ਕਮਾਲ ਨੀਂ)

ਹੋ, note ਹੱਥਾਂ ਵਿੱਚੋਂ ਪਾਣੀ ਵਾਂਗੂ ਸੱਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ

ਕਿਹੜੇ ਦੇਸ਼ vacation ਕੱਟੀਏ?
ਕਰ ਗੱਲ ਜੱਟੀਏ, ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕੱਟੀਏ?
ਕਰ ਗੱਲ ਜੱਟੀਏ, ਕਰ ਗੱਲ ਜੱਟੀਏ (ਜੱਟੀਏ)

Snappy



Credits
Writer(s): Rav Hanjra, Snappy Snappy
Lyrics powered by www.musixmatch.com

Link