Kach

ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ
ਨੀ ਤੂੰ ਪੱਥਰਾ ਨਾਲ ਵਾਰ ਕਰ ਗਈ
ਦਿਲ ਤੜ-ਤੜ ਟੁੱਟਿਆ ਸੀ ਯਾਰ ਦਾ
ਜਾਨ ਸੀਨੇਂ ਵਿੱਚੋ ਵਾਰ ਕਰ ਗਈ
ਦਿਲ ਕੱਚ ਦਾ ਸੀ ਯਾਰ ਦਾ
ਦਿਲ ਕੱਚ ਦਾ ਸੀ ਯਾਰ ਦਾ

ਰੋਂਦਿਆਂ ਦੀਆਂ ਨਾ ਥੱਕ ਦੀਆਂ ਅੱਖਾਂ
ਦਿਲ ਵਿਚ ਚੁੱਭਦੇ ਨੇ ਸੂਲ
ਦਿਲ ਵਿਚ ਪਹਿਲਾ ਹੀ ਸੀ ਦਰਦ ਭਥੇਰੇ
ਔਰ ਕੀ ਸੀ ਕਰਨਾ ਵਸੂਲ
ਕੱਚ ਦੀ ਸੀ ਯਾਰੀਆਂ
ਕੱਚ ਦਾ ਸੀ ਪਿਆਰ ਤੇਰਾ
ਪੱਕੇ ਵਾਰ ਕਰ ਗਈ ਐ ਤੂੰ
ਕੱਚ ਦੇ ਸੀ ਵਾਅਦੇ ਨਾਲੇ
ਕੱਚ ਦੀ ਵਫ਼ਾਈ ਤੇਰੀ
ਇੱਕੋ ਹਾਲ਼ੇ ਕਰ ਗਈ ਨੀ ਚੂਰ

ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ
ਨੀ ਤੂੰ ਪੱਥਰਾ ਨਾਲ ਵਾਰ ਕਰ ਗਈ
ਦਿਲ ਤੜ-ਤੜ ਟੁੱਟਿਆ ਸੀ ਯਾਰ ਦਾ
ਜਾਨ ਸੀਨੇਂ ਵਿੱਚੋ ਵਾਰ ਕਰ ਗਈ
ਦਿਲ ਕੱਚ ਦਾ ਸੀ ਯਾਰ ਦਾ
ਦਿਲ ਕੱਚ ਦਾ ਸੀ ਯਾਰ ਦਾ

(ਕੱਚ ਦੇ ਸ਼ੀਸ਼ੇ ਵਾਂਗੂ ਯਾਰੀਆਂ ਨੀ ਟੁਟੀਆਂ)

ਹੁਣ ਕਿਹੜੇ ਸਾਨੂ ਲਾ ਗਈ ਐ ਤੁ ਰੋਗ
ਤੁ ਨਹੀਓ ਜਾਣਦੀ
ਹੁਣ ਚੁੱਭਦੇ ਨੇ ਕੰਨੀ ਤੇਰੇ ਬੋਲ
ਜੋ ਹੁੰਦੇ ਜਾਨ ਸੀ
ਹੁਣ ਵੈਰਨੇ ਦਿਲ ਨਾ ਤਾਂ ਤੋੜਦੀ
ਕਿੱਤੀ ਕਾਤੋਂ ਗੈਰਾਂ ਵਾਲੀ ਨੀ
ਵੈਰਨੇ ਕੱਚ ਦਾ ਤਾਂ ਸੋਚਦੀ
ਇੰਨੀ ਕਿੱਤੀ ਗੈਰਾਂ ਵਾਲੀ ਨੀ
ਕੱਚ ਦੀਆਂ ਕੰਦਾ ਵਿਚ ਕੱਚ ਦਾ ਹੀ ਮਹੱਲ ਸੀ
ਤੋੜ ਗਈ ਐ ਯਕੋ ਵਿਚ ਵਾਰ
ਕੱਚ ਦੇ ਨੇ ਟੁਕੜੇ ਚੱਕ ਲਵੀ ਆਣ ਕੇ
ਕੱਚ ਦੀ ਵੀ ਦੇਖ ਲਵੀ ਤਾਰ

ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ
ਨੀ ਤੂੰ ਪੱਥਰਾ ਨਾਲ ਵਾਰ ਕਰ ਗਈ
ਦਿਲ ਤੜ-ਤੜ ਟੁੱਟਿਆ ਸੀ ਯਾਰ ਦਾ
ਜਾਨ ਸੀਨੇਂ ਵਿੱਚੋ ਵਾਰ ਕਰ ਗਈ
ਦਿਲ ਕੱਚ ਦਾ ਸੀ ਯਾਰ ਦਾ
ਦਿਲ ਕੱਚ ਦਾ ਸੀ ਯਾਰ ਦਾ



Credits
Writer(s): The Prophec
Lyrics powered by www.musixmatch.com

Link