Gucci

MixSingh in the house!

ਮੈਂ ਤੇ ਤੂੰ, ਵੇ ਹੋਰ ਕੋਈ ਨਾ
ਮੇਰਾ ਦਿਲ 'ਤੇ ਵੇ ਜ਼ੋਰ ਕੋਈ ਨਾ

ਮੈਂ ਤੇਰੀ queen ਆਂ ਵੇ, ਦਿਲ ਦੀ clean ਆਂ ਵੇ
ਕਰਦਾ smile'an ਤੇਰਾ ਮੂੰਹ ਚਾਹੀਦੈ

ਵੇ ਮੈਨੂੰ ਜੁੱਤੀਆਂ ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ Gucci'an ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ ਜੁੱਤੀਆਂ ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ Gucci'an ਦੀ ਲੋੜ ਨਈਂ, ਤੂੰ ਚਾਹੀਦੈ

ਨੈਣਾਂ ਨਾਲ ਗੱਲ ਕਰ, ਨੈਣਾਂ ਨਾਲ fight ਵੇ
ਤੇਰੇ ਨਾ' ਮੈਂ shine ਕਰਾਂ, ਜਿਉਂ moon ਨਾਲ਼ light ਵੇ

ਮੇਰੇ ਤੋਂ ਨਈਂ ਨਖ਼ਰੇ ਹੋਣੇ, ਤੇਰੇ ਕਰਕੇ ਰੰਗ ਨੇ ਸੋਹਣੇ
Suit ਕੋਈ red ਨਾ blue ਚਾਹੀਦੈ

ਵੇ ਮੈਨੂੰ ਜੁੱਤੀਆਂ ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ Gucci'an ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ ਜੁੱਤੀਆਂ ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ Gucci'an ਦੀ ਲੋੜ ਨਈਂ, ਤੂੰ ਚਾਹੀਦੈ

ਮੈਂ ਨਈਂ ਕਹਿੰਦੀ
ਪੈਰਾਂ ਲਈ ਤੂੰ ਝਾਂਜਰਾਂ ਲਿਆ ਦੇ ਵੇ
ਮੈਂ ਨਈਂ ਕਹਿੰਦੀ
ਹੱਥਾਂ ਲਈ ਤੂੰ ਕੰਗਣਾ ਬਣਾ ਦੇ ਵੇ

ਨਾ ਸੁਰਮਾ, ਨਾ ਸੁਰਮੇਦਾਨੀ
ਮੈਂ Kaptaan ਵੇ ਤੇਰੀ ਦੀਵਾਨੀ
ਤੂੰ ਮੇਰੇ ਹੋਣਾ ਰੂ-ਬ-ਰੂ ਚਾਹੀਦੈ

...ਤੂੰ ਚਾਹੀਦੈ
ਵੇ ਮੈਨੂੰ...
...ਤੂੰ ਚਾਹੀਦੈ

ਵੇ ਮੈਨੂੰ ਜੁੱਤੀਆਂ ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ Gucci'an ਦੀ ਲੋੜ ਨਈਂ, ਤੂੰ ਚਾਹੀਦੈ

Credits
Writer(s): Kaptaan, Mix Singh
Lyrics powered by www.musixmatch.com

Link