Dil da Khayal

ਮੈਨੂੰ ਤੇਰੇ ਕੋਲ ਰਹਿਣ ਦੇ
ਤੇਰੇ ਦਿਲ ਦਾ ਖਿਆਲ ਬਣ ਕੇ
ਕੁੱਝ ਗੱਲਾਂ ਮੈਨੂੰ ਕਹਿਣ ਦੇ
ਤੇਰੇ ਦਿਲ ਦਾ ਹਾਲ ਬਣ ਕੇ

ਬਹਿ ਜਾਣ ਦੇ ਵੇ
ਤੇਰੀ ਅੱਖੀਆਂ ਦਾ ਨੂਰ ਬਣ ਕੇ
ਰਹਿ ਜਾਣ ਦੇ
ਇਸ ਕੁਰਬਤ ਨੂੰ ਮੇਰਾ ਫ਼ਿਤੂਰ ਬਣ ਕੇ

ਮੈਨੂੰ ਤੇਰੇ ਕੋਲ ਰਹਿਣ ਦੇ
ਤੇਰੇ ਦਿਲ ਦਾ ਖਿਆਲ ਬਣ ਕੇ
ਕੁੱਝ ਗੱਲਾਂ ਮੈਨੂੰ ਕਹਿਣ ਦੇ
ਤੇਰੇ ਦਿਲ ਦਾ ਹਾਲ ਬਣ ਕੇ

ਸੀਸ਼ੇ ਦੇ ਸਾਮ੍ਹਣੇ ਬਿਠਾ ਕੇ ਤੈਨੂੰ ਵੇ ਮੈਂ
ਕੋਲ ਤੇਰੇ ਆ ਕੇ ਬਹਿ ਜਾਂ
ਵੇਖੀ ਮੈਂ ਜਾਵਾਂ ਦੋਹਾਂ ਨੂੰ ਲੁਕ-ਲੁਕ ਕੇ
ਸੋਚਾ ਨਿਕਾਹ ਹੀ ਕਰ ਲਾਂ ਨੀ

ਜੀਅ ਕਰਦਾ
ਹੱਥ ਫ਼ੜਾਂ ਤੇਰਾ, ਛੱਡਾਂ ਨਾ ਕਦੀ ਵੀ

ਰਹਿ ਜਾਣ ਦੇ
ਇਸ ਕੁਰਬਤ ਨੂੰ ਮੇਰਾ ਫ਼ਿਤੂਰ ਬਣ ਕੇ

ਮੈਨੂੰ ਤੇਰੇ ਕੋਲ ਰਹਿਣ ਦੇ
ਤੇਰੇ ਦਿਲ ਦਾ ਖਿਆਲ ਬਣ ਕੇ
ਕੁੱਝ ਗੱਲਾਂ ਮੈਨੂੰ ਕਹਿਣ ਦੇ
ਤੇਰੇ ਦਿਲ ਦਾ ਹਾਲ ਬਣ ਕੇ



Credits
Writer(s): Gurucharan Singh Sohel
Lyrics powered by www.musixmatch.com

Link