Farmers Anthem

ਫ਼ਸਲਾਂ ਦੀ ਰਫਲਾਂ ਉਗਾਦਾ ਗੇ
ਦਿੱਲੀਏ ਮੌਤ ਦਾ ਫਰਮਾਨ ਸੁਣਾਂਦਾ ਗੇ
ਨਾ ਲੈ ਇਮਤਿਹਾਨ ਸਾਡੇ ਸਬਰਾ ਦਾ
ਜੇ ਅੜੀ ਤੇ ਆ ਗਏ ਤੇਰਾ ਗਾਟਾ ਲਾਹ ਦਾ ਗੇ

ਉਹ ਸਾਡਿਆਂ ਖੇਤਾਂ ਦੇ ਵਿੱਚ ਪਲਦੀ ਏ ਤੂੰ
ਕਾਹਦੀ ਦੱਸ ਆਕੜ ਜਹੀ ਫਿਰੇ ਕਰਦੀ
ਗੋਦੀ ਚ ਬਿਠਾਇਆ ਸੀ ਗਾ ਤੈਨੂੰ ਦਿੱਲੀਏ
ਪਰ ਤੂੰ ਤਾਂ ਸਾਡੇ ਫਿਰਦੀ ਏ ਸਿਰ ਚੜਦੀ
ਜੇ ਪਿਆਰ ਨਾਲ ਰਹੇਗੀ ਤਾ ਪਿਆਰ ਮਿਲੂਗਾ
ਗੱਲ ਹੱਕ ਉੱਤੇ ਆਈ ਤੈਨੂੰ ਪਾੜ ਦਿਆਗੇ

ਜਿਹੜੇ ਚੈਨਲਾਂ ਤੇ ਝੂਠਾ ਸਾਨੂੰ ਦੱਸੇ ਦਿੱਲੀਏ
ਵਿਕਾਊ ਇਹਨਾ ਦਿਆ ਮੂੰਹਾ ਉੱਤੇ ਛਾਪ ਦਿਆਗੇ
ਪਾ ਕੇ 5911 ਪਿੱਛੇ ਇਹੇ ਬੈਰੀਕੇਟ ਜਹੇ
ਤੇਰੀ ਹਿੱਕ ਉੱਤੇ ਦਿੱਲੀਏ ਨੀ ਚਾੜ ਦਿਆਂਗੇ
ਜਿਹੜੇ ਚੈਨਲਾਂ ਤੇ ਝੂਠਾ ਸਾਨੂੰ ਦੱਸੇ ਦਿੱਲੀਏ
ਵਿਕਾਊ ਇਹਨਾ ਦਿਆ ਮੂੰਹਾ ਉੱਤੇ ਛਾਪ ਦਿਆਗੇ
ਪਾ ਕੇ 5911 ਪਿੱਛੇ ਇਹੇ ਬੈਰੀਕੇਟ ਜਹੇ
ਤੇਰੀ ਹਿੱਕ ਉੱਤੇ ਦਿੱਲੀਏ ਨੀ ਚਾੜ ਦਿਆਂਗੇ

ਕੱਬੇ ਜਹੇ ਸੁਭਾਅ ਨਾਲ ਆਏ ਦਿੱਲੀ ਨੂੰ
ਕੱਲੇ ਕੱਲੇ ਹੱਥ ਡਾਂਗਾਂ ਚਾਰ ਚਾਰ ਨੀ
ਗੱਲਾਂ ਨਹੀਉ ਕਰਦਾ ਮੈ ਸੱਚ ਕਹਿਨਾ ਆ
ਗੁਰੀ ਹਰ ਵੇਲੇ ਖੜਾ ਆ ਕਿਸਾਨਾਂ ਨਾਲ ਨੀ
ਕੋਈ ਹੋਈ ਵਾਰਦਾਤ ਤੈਨੂੰ ਪਤਾ ਲੱਗਜੂ
ਅਸੀ ਖੰਡਰਾਂ ਦੇ ਵਾਂਗੂੰ ਸੱਭ ਉਜਾੜ ਦਿਆਂਗੇ

ਜਿਹੜੇ ਚੈਨਲਾਂ ਤੇ ਝੂਠਾ ਸਾਨੂੰ ਦੱਸੇ ਦਿੱਲੀਏ
ਵਿਕਾਊ ਇਹਨਾ ਦਿਆ ਮੂੰਹਾ ਉੱਤੇ ਛਾਪ ਦਿਆਗੇ
ਪਾ ਕੇ 5911 ਪਿੱਛੇ ਤੇਰੇ ਬੈਰੀਕੇਟ ਜਹੇ
ਤੇਰੀ ਹਿੱਕ ਉੱਤੇ ਦਿੱਲੀਏ ਨੀ ਚਾੜ ਦਿਆਂਗੇ
ਜਿਹੜੇ ਚੈਨਲਾਂ ਤੇ ਝੂਠਾ ਸਾਨੂੰ ਦੱਸੇ ਦਿੱਲੀਏ
ਵਿਕਾਊ ਇਹਨਾ ਦਿਆ ਮੂੰਹਾ ਉੱਤੇ ਛਾਪ ਦਿਆਗੇ
ਪਾ ਕੇ 5911 ਪਿੱਛੇ ਤੇਰੇ ਬੈਰੀਕੇਟ ਜਹੇ
ਤੇਰੀ ਹਿੱਕ ਉੱਤੇ ਦਿੱਲੀਏ ਨੀ ਚਾੜ ਦਿਆਂਗੇ

ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਇਹਨਾਂ ਨੇ ਤਾ ਨਹੀਉ ਦਬਣਾ
ਭਾਵੇ ਜੋਰ ਲਾ ਲਉ ਤੁਸੀ ਸਾਰੇ
ਉਦਾ ਹੀ ਇਹ ਡੀਲ ਕਰੂਗੇ
ਜਿੱਦਾ ਮਿਲੇਗੀ ਹੋ ਕੇ ਸਰਕਾਰੇ
ਨਸ਼ੇੜੀ ਸੀ ਪੰਜਾਬ ਦੱਸਦੀ
ਨਸ਼ੇੜੀ ਸੀ ਪੰਜਾਬ ਦੱਸਦੀ ਈ
ਹਿੱਕਾਂ ਡਾਹ ਕੇ ਅੱਗੇ ਆਏ ਸਾਰੇ ਹਾਂ

ਪਹਿਲਾ ਅਸੀ ਸੀਗੇ ਚੁੱਪ਼ ਉੱਦੋ ਕਿਹਾ ਨਹੀਉ ਕੁਝ
ਪਰ ਹੁਣ ਅਸੀ ਪੈਰ ਨਹੀਉ ਪਿੱਛੇ ਪੱਟਾਂਗੇ
ਜੇ ਤਾ ਮੰਨਦੇ ਉ ਗੱਲ ਆਪੇ ਚਲੇ ਜਾਵਾਂਗੇ
ਨਹੀ ਤਾ ਧੱਕੇ ਨਾਲ ਹੱਕ ਅਸੀ ਲੈ ਕੇ ਹਟਾਂਗੇ
ਚੰਨੀ ਸੱਚ ਗੱਲ ਲਿਖੇ ਐਰੀ ਦੱਬਦਾ ਏ ਕਿੱਥੇ
ਫੇਕ ਮੀਡੀਆ ਦੇ ਵਰਕੇ ਵੀ ਪਾੜ ਦਿਆਂਗੇ

ਜਿਹੜੇ ਚੈਨਲਾਂ ਤੇ ਝੂਠਾ ਸਾਨੂੰ ਦੱਸੇ ਦਿੱਲੀਏ
ਵਿਕਾਊ ਇਹਨਾ ਦਿਆ ਮੂੰਹਾ ਉੱਤੇ ਛਾਪ ਦਿਆਗੇ
ਪਾ ਕੇ 5911 ਪਿੱਛੇ ਇਹੇ ਬੈਰੀਕੇਟ ਜਹੇ
ਤੇਰੀ ਹਿੱਕ ਉੱਤੇ ਦਿੱਲੀਏ ਨੀ ਚਾੜ ਦਿਆਂਗੇ
ਜਿਹੜੇ ਚੈਨਲਾਂ ਤੇ ਝੂਠਾ ਸਾਨੂੰ ਦੱਸੇ ਦਿੱਲੀਏ
ਵਿਕਾਊ ਇਹਨਾ ਦਿਆ ਮੂੰਹਾ ਉੱਤੇ ਛਾਪ ਦਿਆਗੇ
ਪਾ ਕੇ 5911 ਪਿੱਛੇ ਇਹੇ ਬੈਰੀਕੇਟ ਜਹੇ
ਤੇਰੀ ਹਿੱਕ ਉੱਤੇ ਦਿੱਲੀਏ ਨੀ ਚਾੜ ਦਿਆਂਗੇ

ਸਾਨੂੰ ਨਾ ਪਸੰਦ ਇਹ ਕਨੂੰਨ ਨੀ
ਕਿੱਦਾ ਰੋਕ ਲੇ ਗੀ ਸਾਡੇ ਤੂੰ ਜਾਨੂੰਨ ਨੀ
ਜੈਲੀ ਮੰਡੀ ਕਲਾਂ ਲਿਖੇ ਸੱਚ ਲਿਖਤਾ
ਵੈਰੀ ਅਸੀ ਸੋਧੇ ਲੰਬੀਆ ਨੇ ਲਿਸਟਾਂ
ਤੇਰੇ ਕੱਢਣੇ ਆ ਵਹਿਮ ਅਸੀ ਕਰਨਾ ਨੀ ਰਹਿਮ
ਤੇਰਾ ਵਿਹੜਾ ਹੀ ਬਣਾ ਨੀ ਸ਼ਮਸ਼ਾਨ ਦਿਆਂਗੇ

ਜਿਹੜੇ ਚੈਨਲਾਂ ਤੇ ਝੂਠਾ ਸਾਨੂੰ ਦੱਸੇ ਦਿੱਲੀਏ
ਵਿਕਾਊ ਇਹਨਾ ਦਿਆ ਮੂੰਹਾ ਉੱਤੇ ਛਾਪ ਦਿਆਗੇ
ਪਾ ਕੇ 5911 ਪਿੱਛੇ ਤੇਰੇ ਬੈਰੀਕੇਟ ਜਹੇ
ਤੇਰੀ ਹਿੱਕ ਉੱਤੇ ਦਿੱਲੀਏ ਨੀ ਚਾੜ ਦਿਆਂਗੇ
ਜਿਹੜੇ ਚੈਨਲਾਂ ਤੇ ਝੂਠਾ ਸਾਨੂੰ ਦੱਸੇ ਦਿੱਲੀਏ
ਵਿਕਾਊ ਇਹਨਾ ਦਿਆ ਮੂੰਹਾ ਉੱਤੇ ਛਾਪ ਦਿਆਗੇ
ਪਾ ਕੇ 5911 ਪਿੱਛੇ ਤੇਰੇ ਬੈਰੀਕੇਟ ਜਹੇ
ਤੇਰੀ ਹਿੱਕ ਉੱਤੇ ਦਿੱਲੀਏ ਨੀ ਚਾੜ ਦਿਆਂਗੇ
ਹੋ



Credits
Writer(s): Guri Sardar
Lyrics powered by www.musixmatch.com

Link